
21/09/2025
ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜੀ। ਸਰਪ੍ਰਸਤ #ਮਹਿੰਦਰਪਾਲ_ਲੂੰਬਾ ਜੀ (GDB News) ਪ੍ਰਧਾਨ #ਗੁਰਚਰਨ_ਸਿੰਘ_ਰਾਜੂ_ਪੱਤੋ (Fikarmand Midia) ਅਤੇ ਸਮੁੱਚੀ #ਪਬਲਿਕ ਮੀਡੀਆ ਐਸੋਸੀਏਸ਼ਨ ਦਾ ਜਿਨ੍ਹਾਂ ਨੇ ਦਾਸ (ਬਲਕਰਨ ਸਿੰਘ #ਨੀਟੂ_ਲੁਹਾਰਾ) ਨੂੰ ਬਲਾਕ ਨਿਹਾਲ ਸਿੰਘ ਵਾਲਾ ਦਾ ੱਤਰ ਵਜੋਂ ਸੇਵਾ ਕਰਨ ਲਈ ਉਚਿਤ ਸਮਝ ਕੇ ਮੇਰਾ ਮਾਣ ਵਧਾਇਆ🙏 Malwa Vision