11/05/2026
11.5.2026 Prtc Kapurthala dipu ਦੀ
ਬੱਸ ਦੇ ਕੰਡਕਟਰ ਉਪਰ ਭਰੀ ਬੱਸ ਵਿੱਚ ਇੱਕ ਮੁਲਾਜਮ ਦੁਬਾਰਾ ਰੇਵੋਲਬਰ ਕਢਿਆ ਗਿਆ
ਭਰੀ ਹੋਈ ਬੱਸ ਵਿੱਚ ਗਲਤ ਸ਼ਬਦਬਲੀ ਦਾ ਪਾਯੋਗ ਕੀਤਾ ਗਿਆ
ਗੋਲੀ ਮਾਰਨ ਦੀ ਧਮਕੀ ਦਿੱਤੀ ਗਈ
ਵਾਹਿਗੁਰੂ ਜੀ ਮੇਰੇ ਸਿਰ ਤੇ ਆਪਣਾ ਮਿਹਰ ਭਰਿਆ ਹੱਥ ਰੱਖਣ
ਵਾਹਿਗੁਰੂ ਜੀ ਸਭ ਨੂੰ ਖੁਸ਼ ਰੱਖਣ
ਸਤਿਨਾਮ ਵਾਹਿਗੁਰੂ ਜੀ
Village Melak Kangan
Moga
Be the first to know and let us send you an email when Punjab roadways moga posts news and promotions. Your email address will not be used for any other purpose, and you can unsubscribe at any time.