Punjabi Status Guru

Punjabi Status Guru ਇਸ਼ਤਿਹਾਰ ਅਤੇ ਐਡ ਦੇਣ ਵਾਸਤੇ ਸੰਪਰਕ ਕਰੋ : 👉 [email protected] or [email protected]
contact for advertising
(2)

19/07/2025

👑POWER VS WISDOM 📿👉 ਵੀਰੋ ਕਿਹੜਾ ਰਾਸਤਾ ਸਹੀ ਹੈ ❓ ਤੁਸੀ ਆਪਣੇ ਆਪ ਨੂੰ ਕਿਸ ਜਗ੍ਹਾ ਸਹੀ ਮੰਨਦੇ ਹੋ ❓ ਅਪਣੇ ਕੀਮਤੀ ਵਿਚਾਰ ਜਰੂਰ ਦਿਓ 🙏

#ਪੰਜਾਬੀ #ਵਿਗਿਆਨ

13/07/2025
13/07/2025

👉 ਜਦੋਂ ਹਰ ਇੱਕ ਚੀਜ਼ ਇਕ ਅਣੂ ਹੈ ⚛️ ਊਰਜਾ ਹੈ ਤਾਂ ਸਾਨੂੰ ਪਦਾਰਥ ਦਿਖਣ ਦਾ ਵਹਿਮ ਕਿਉਂ? ਅਪਣੇ ਆਪ ਦੇ ਹੋਣ ਦਾ ਵਹਿਮ ਕਿਉਂ ❓

#ਨਾਸਤਿਕ #ਆਸਤਿਕ #ਵਿਗਿਆਨ #ਧਰਮ #ਪੰਜਾਬ

08/07/2025

RIP ਰੱਬ ਆਪਣੀ ਆਤਮਾ ਨੂੰ ਸ਼ਾਂਤੀ ਬਖਸ਼ੇ 👇 ਭਗਤਾਂ ਨੂੰ ਜਾਣ ਕੇ ਬੜਾ ਦੁੱਖ ਲੱਗੇਗਾ ਕੇ ਰੱਬ ਹੁਣ ਓਹਨਾਂ ਵਿਚਕਾਰ ਨਹੀਂ ਰਿਹਾ

#ਰੱਬ
#ਨਾਸਤਿਕ #ਆਸਤਿਕ

05/07/2025

🚫 ਦੇਵੋ ਜਾਵਾਕਾਂ ਨੂੰ 📲 ਮੋਬਾਈਲ ਤੇ ਦਿਖਾਓ ਆਹ ਕੁੱਝ 🤦
ਇਹ ਰਿਹਾ ਪੰਜਾਬੀ ਬੱਚਿਆਂ ਦਾ ਭਵਿੱਖ 👇👇👇👇

ਹੁਣ ਵੀ ਪਾਕਿਸਤਾਨ 😘 ਇੰਡਿਆ ਦਾ ਵਾਪਾਰ ਜੋਰਾਂ ਤੇ ਚੱਲ ਰਿਹਾ ਵਿਚਾਰੇ ਭਗਤ ਜਨਵਰੀ ਫਰਵਰੀ ਚ ਬਣੀ ਫ਼ਿਲਮ ਨੂੰ ਲੈਕੇ ਦਿਲਜੀਤ ਦੀ ਫ਼ਿਲਮ ਲੈਕੇ ਓਸਨੂ...
30/06/2025

ਹੁਣ ਵੀ ਪਾਕਿਸਤਾਨ 😘 ਇੰਡਿਆ ਦਾ ਵਾਪਾਰ ਜੋਰਾਂ ਤੇ ਚੱਲ ਰਿਹਾ ਵਿਚਾਰੇ ਭਗਤ ਜਨਵਰੀ ਫਰਵਰੀ ਚ ਬਣੀ ਫ਼ਿਲਮ ਨੂੰ ਲੈਕੇ ਦਿਲਜੀਤ ਦੀ ਫ਼ਿਲਮ ਲੈਕੇ ਓਸਨੂੰ ਗੱਦਾਰ ਬੋਲ ਰਹੇ ਐ 😁😁

26/06/2025

ਸ਼ਰੇਆਮ ²ਵਪਾਰ ਕਰ ਰਹੀਆਂ 👇 ਪਰ ਕਿਸੇ ਚ ਰੋਕਣ ਦੀ ਹਿੰਮਤ ਨਹੀਂ ਫੇਰ ਕਹਿੰਦੇ ਪੰਜਾਬ ਦਾ ਬੇੜਾ ਬਹਿ ਗਿਆ ਉਥੇ ਅਣਖ ਨੀ ਬਚੀ ਲੋਕਾਂ ਚ

23/06/2025

ਬੇਵਕੂਫ ਬਣੇ ਰਹੋਗੇ ਤਾਂ ਸਾਰੇ ਰਿਸ਼ਤੇ ਨਿਭਾ ਜਾਓਗੇ
ਜਿਸ ਦਿਨ ਗਲਤ ਨੂੰ ਗਲਤ
ਕਹਿਣਾ ਸ਼ੁਰੂ ਕੀਤਾ ਤਾਂ ਇਕੱਲੇ ਰਹਿ ਜਾਓਗੇ

22/06/2025

2008 ਸਕੂਲ ਚ last ਬੈਂਚ ਤੇ ਬੈਠੇ ਅਸੀਂ ਜਿਹੜੀਆਂ ਗੱਲਾਂ ਕਰਦੇ ਹੁੰਦੇ ਸੀ
ਅੱਜ ਲੋਕ ਇਸਨੂੰ podcast ਮੰਨਦੇ ਹਨ

18/06/2025

ਆਜੋ ਮੇਰੇ ਭਰਾ 🙏 ਦੱਸੋ ਕੀ ਮੈਂ ਕੁੱਝ ਗਲਤ ਬੋਲਿਆ ❓ਸਰਕਾਰ ਗੰਦ ਪਾਉਣ ਵਾਲਿਆਂ ਖ਼ਿਲਾਫ਼ ਕੋਈ ਕਾਨੂੰਨ ਕਿਉਂ ਨਹੀਂ ਬਣਾਉਂਦੀ 👉ਜੇਕਰ ਕਿਸੇ ਫ਼ਿਲਮ ਵਿੱਚ ਅਜਿਹਾ ਬੋਲਿਆ ਜਾਵੇ ਤਾਂ ਸੈਂਸਰ ਬੋਰਡ ਓਸਨੂੰ ਕੱਟ ਦਿੰਦਾ ਪਰ ਸਾਡੇ ਬੱਚੇ ਸੋਸ਼ਲ ਮੀਡੀਆ ਇਹ ਸਭ ਕਿਉਂ ਦੇਖਣ ❓

16/06/2025

ਜਿਨ੍ਹਾਂ ਨੂੰ ਡਬਲ ਮੀਨਿੰਗ ਅਤੇ ਸਰੀਰ ਦਿਖਾਉਣ ਵਾਲ਼ੀਆਂ ਰੀਲਾਂ ਬਣਾਉਣ ਵਾਲ਼ੀਆਂ ਨਾਲ ਹਮਦਰਦੀ ਐ 👉ਓਹ ਓਹਨਾਂ ਦੀਆਂ ਰੀਲਾਂ ਆਪਣੀਆਂ ਕੁੜੀਆਂ ਤੇ ਭੈਣਾਂ ਸੈਂਡ ਕਰਦਿਆ ਕਰੋ ਤੇ ਕਹੋ ਤੁਸੀ ਵੀ ਬਣਾਓ ਇਹੋ ਰੀਲਾਂ 👇
ਮਸਲਾ ਸਾਲਾ ਇਹੀ ਐ ਇੱਥੇ ਹਰ ਕੋਈ ਚਾਹੁੰਦਾ ਔਰਤ ਅਜ਼ਾਦ ਹੋਵੇ ਪਰ ਆਪਣੀ ਨਹੀਂ ਦੂਜਿਆ ਦੀ 🤔

ਯੋਰਪ ਆਉਣ ਦੇ ਚਾਹਵਾਨ ਜਰੂਰ ਸੁਣੋ
15/06/2025

ਯੋਰਪ ਆਉਣ ਦੇ ਚਾਹਵਾਨ ਜਰੂਰ ਸੁਣੋ

Adresse

Moga

Site Web

Notifications

Soyez le premier à savoir et laissez-nous vous envoyer un courriel lorsque Punjabi Status Guru publie des nouvelles et des promotions. Votre adresse e-mail ne sera pas utilisée à d'autres fins, et vous pouvez vous désabonner à tout moment.

Contacter L'entreprise

Envoyer un message à Punjabi Status Guru:

Partager