01/02/2023
ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਰਜਿ 295 ਬਲਾਕ ਮੋਗਾ ਸਿਟੀ ਦਾ ਛੇਵਾਂ ਡੈਲੀਗੇਟ ਇਜਲਾਸ ਨਛੱਤਰ ਸਿੰਘ ਕਾਮਰੇਡ ਹਾਲ ਮੋਗਾ ਵਿਖੇ ਹੋਇਆ ਜਿਸ ਵਿਚ ਜ਼ਿਲ੍ਹਾ ਕਮੇਟੀ ਮੋਗਾ ਦੇ ਔਹਦੇਦਾਰਾਂ ਨੇ ਬਲਾਕ ਮੋਗਾ ਸਿਟੀ ਦੇ ਸਮੂਹ ਮੈਡੀਕਲ ਪ੍ਰੈਕਟੀਸ਼ਨਰਾਂ ਦੀ ਸਹਿਮਤੀ ਨਾਲ ਹੱਥ ਖੜ੍ਹੇ ਕਰਾਕੇ ਸਰਵ ਸੰਮਤੀ ਨਾਲ ਨਵੀਂ ਕਮੇਟੀ ਦੀ ਚੋਣ ਕਰਵਾਈ ਜ਼ਿਲ੍ਹਾ ਕਮੇਟੀ ਦੇ ਆਗੂਆਂ ਦੇ ਨਾਮ ਇਸ ਤਰਾਂ ਹਨ ਸੂਬਾ ਜਨਰਲ ਸਕੱਤਰ ਡਾਕਟਰ ਗੁਰਮੇਲ ਸਿੰਘ ਮਾਛੀਕੇ ਜ਼ਿਲ੍ਹਾ ਚੇਅਰਮੈਨ ਡਾਕਟਰ ਬਲਦੇਵ ਸਿੰਘ ਧੂੜਕੋਟ ਜ਼ਿਲ੍ਹਾ ਪ੍ਰਧਾਨ ਡਾਕਟਰ ਜਸਵੀਰ ਸਿੰਘ ਜ਼ਿਲ੍ਹਾ ਕੈਸ਼ੀਅਰ ਡਾਕਟਰ ਬਲਜਿੰਦਰ ਸਿੰਘ ਰੌਲੀ ਜ਼ਿਲ੍ਹਾ ਪ੍ਰੈਸ ਸਕੱਤਰ ਡਾਕਟਰ ਦਰਬਾਰਾ ਸਿੰਘ ਖਾਲਸਾ ਜ਼ਿਲ੍ਹਾ ਸਹਾਇਕ ਸਕੱਤਰ ਡਾਕਟਰ ਹਰਜੀਤ ਸਿੰਘ ਸੱਲੀਣਾ ਜ਼ਿਲ੍ਹਾ ਸਲਾਹਕਾਰ ਡਾਕਟਰ ਭਗਵੰਤ ਸਿੰਘ ਦੁਨੇਕੇ ਲੇਡੀਜ਼ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਡਾਕਟਰ ਕੁਲਵਿੰਦਰ ਕੌਰ ਸਨ ਬਲਾਕ ਮੋਗਾ ਸਿਟੀ ਦੀ ਚੁਣੀ ਹੋਈ ਨਵੀਂ ਕਮੇਟੀ ਦੇ ਨਾਮ ਇਸ ਪ੍ਰਕਾਰ ਹਨ ਸਿਟੀ ਬਲਾਕ ਸਰਪ੍ਰਸਤ ਡਾਕਟਰ ਅਵਤਾਰ ਸਿੰਘ ਗੁਲਸ਼ਨ ਝੰਡੇਆਣਾ ਸਿਟੀ ਬਲਾਕ ਚੇਅਰਮੈਨ ਡਾਕਟਰ ਜਗਜੀਤ ਸਿੰਘ ਸਿਟੀ ਬਲਾਕ ਪ੍ਰਧਾਨ ਡਾਕਟਰ ਦਰਸ਼ਨ ਲਾਲ ਸਿਟੀ ਬਲਾਕ ਸੀਨੀਅਰ ਮੀਤ ਪ੍ਰਧਾਨ ਡਾਕਟਰ ਸਿਕੰਦਰ ਸਿੰਘ ਸਿਟੀ ਬਲਾਕ ਮੀਤ ਪ੍ਰਧਾਨ ਡਾਕਟਰ ਰਾਕੇਸ਼ ਕੁਮਾਰ ਸਿਟੀ ਬਲਾਕ ਜਨਰਲ ਸਕੱਤਰ ਡਾਕਟਰ ਸਵਰਨ ਸਿੰਘ ਸਿਟੀ ਬਲਾਕ ਸਹਾਇਕ ਸਕੱਤਰ ਡਾਕਟਰ ਸੱਤਪਾਲ ਮੋਰੀਆ ਸਿਟੀ ਬਲਾਕ ਕੈਸ਼ੀਅਰ ਡਾਕਟਰ ਬਲਵਿੰਦਰ ਸਿੰਘ ਸਿਟੀ ਬਲਾਕ ਸਹਾਇਕ ਕੈਸ਼ੀਅਰ ਡਾਕਟਰ ਮਹਿੰਦਰ ਪਾਲ ਸਿੰਘ ਸਿਟੀ ਬਲਾਕ ਪ੍ਰੈਸ ਸਕੱਤਰ ਡਾਕਟਰ ਬਲਜੀਤ ਸਿੰਘ ਸਿਟੀ ਬਲਾਕ ਸੋਸ਼ਲ ਮੀਡੀਆ ਸਕੱਤਰ ਡਾਕਟਰ ਗੁਰਪ੍ਰੀਤ ਸਿੰਘ ਸਿਟੀ ਬਲਾਕ ਸਲਾਹਕਾਰ ਡਾਕਟਰ ਸੱਤਪਾਲ ਸਿੰਘ ਸਿਟੀ ਬਲਾਕ ਲੇਡੀਜ਼ ਵਿੰਗ ਪ੍ਰਧਾਨ ਡਾਕਟਰ ਬਲਵਿੰਦਰ ਕੌਰ ਸਿਟੀ ਬਲਾਕ ਸਲਾਹਕਾਰ ਡਾਕਟਰ ਅਨੁਪਾਲ ਕੋਰ ਸਿਟੀ ਬਲਾਕ ਸਲਾਹਕਾਰ ਡਾਕਟਰ ਰਾਜਦੀਪ ਕੌਰ ਸਿਟੀ ਬਲਾਕ ਸਲਾਹਕਾਰ ਡਾਕਟਰ ਬਿੰਦਰ ਪਾਲ ਕੌਰ ਨਵੀਂ ਕਮੇਟੀ ਦੇ ਔਹਦੇਦਾਰ ਚੁਣੇ ਗਏ ਹਨ