Punjab Story29

Punjab Story29 follow kro
Welcome to Punjab Story29
ਪੰਜਾਬ ਸਟੋਰੀ ਚੈਨਲ ਤੇ ਵੱਖ-ਵੱਖ ਵਿਸ਼ਿਆ 'ਤੇ ਸਟੋਰੀ ਪੇਸ਼ ਕੀਤੀ ਜਾਦੀ ਹੈ !

12/11/2024

ਮੁੱਖ ਮੰਤਰੀ ਨੂੰ ਪੁਲਿਸ ਕਿਉਂ ਕੁੱਟ ਰਹੀ ਹੈ.???

08/10/2024

ਹੁਣ ਪੰਜਾਬ ਦੇ ਪਿੰਡਾਂ ਚ ਇਹ ਲੋਕ ਸਰਪੰਚ ਬਣਨਗੇ 🤔

06/08/2024

ਗੁਰਦੁਆਰਾ ਗੁਰੂ ਨਾਨਕ ਦੇਵ ਜੀ ਭੂੰਤਰ ਹਿਮਾਚਲ ਪ੍ਰਦੇਸ਼ | Gurudwara Guru Nanak Dev bhuntar Himachal Pradesh

ਸੁਖਮਨੀ ਸੇਖੋ ਕੇਅਰ ਸੈਂਟਰ, ਜ਼ੀਰਾਪੁਰਾਣਾ ਤਲਵੰਡੀ ਰੋਡ, ਨੇੜੇ SBI ਬੈਂਕ, ਜ਼ੀਰਾ+919781050842
23/07/2024

ਸੁਖਮਨੀ ਸੇਖੋ ਕੇਅਰ ਸੈਂਟਰ, ਜ਼ੀਰਾ
ਪੁਰਾਣਾ ਤਲਵੰਡੀ ਰੋਡ, ਨੇੜੇ SBI ਬੈਂਕ, ਜ਼ੀਰਾ
+919781050842

ਆਹ ਗੁਰਸਿੱਖ ਮੁੰਡਾ ਬਠਿੰਡਾ ਫਰੀਦਕੋਟ ਰੋਡ ਤੇ ਬਾਜਾਖਾਨੇ ਆਲੇ ਪੁਲ਼ ਦੇ ਥੱਲੇ ਗੋਲਗੱਪਿਆਂ ਦੀ ਰੇਹੜੀ ਲਾਉਂਦਾ ਹੈ ਜਦੋਂ ਭਗਤਾ ਭਾਈਕਾ ਤੋਂ ਆਉਂਦੀ ...
16/07/2024

ਆਹ ਗੁਰਸਿੱਖ ਮੁੰਡਾ ਬਠਿੰਡਾ ਫਰੀਦਕੋਟ ਰੋਡ ਤੇ ਬਾਜਾਖਾਨੇ ਆਲੇ ਪੁਲ਼ ਦੇ ਥੱਲੇ ਗੋਲਗੱਪਿਆਂ ਦੀ ਰੇਹੜੀ ਲਾਉਂਦਾ ਹੈ ਜਦੋਂ ਭਗਤਾ ਭਾਈਕਾ ਤੋਂ ਆਉਂਦੀ ਰੋਡ ਤੋਂ ਬਠਿੰਡੇ ਵੱਲ ਮੁੜਦੇ ਹਾਂ ।ਬਹੁਤ ਹੀ ਵਧੀਆ ਟੇਸਟ ਹੈ ਤੇ ਸਫਾਈ ਉਸ ਤੋਂ ਵੀ ਵੱਧ। ਇਹੋ ਜਿਹੇ ਲੋਕਾਂ ਨੂੰ ਸਪੋਰਟ ਕਰੋ ਤੇ ਆਉਂਦੇ ਜਾਂਦੇ ਖੜ੍ਹ ਜਾਇਆ ਕਰੋ ।

3 ਕਿੱਲੇ ਜ਼ਮੀਨ, ਪੱਕਾ ਲੈਂਟਰ ਵਾਲਾ ਘਰ ਹੋਣ ਦੇ ਬਾਵਜੂਦ ਵੀ ਏਹ ਕੁੜੀ ਆਪਣੇ ਆਪ ਨੂੰ ਗਰੀਬ ਦੱਸ ਰਹੀ ਹੈ.... ਦੂਜੇ ਪਾਸੇ ਜੋ ਅਸਲੀ ਗਰੀਬ, ਮਜ਼ਦੂ...
12/07/2024

3 ਕਿੱਲੇ ਜ਼ਮੀਨ, ਪੱਕਾ ਲੈਂਟਰ ਵਾਲਾ ਘਰ ਹੋਣ ਦੇ ਬਾਵਜੂਦ ਵੀ ਏਹ ਕੁੜੀ ਆਪਣੇ ਆਪ ਨੂੰ ਗਰੀਬ ਦੱਸ ਰਹੀ ਹੈ.... ਦੂਜੇ ਪਾਸੇ ਜੋ ਅਸਲੀ ਗਰੀਬ, ਮਜ਼ਦੂਰ ਨੇ ਜਿੰਨਾ ਕੋਲ ਮਰਲਾ ਵੀ ਜ਼ਮੀਨ ਨਹੀਂ, ਕਿਰਾਇਆਂ ਤੇ ਰਹਿੰਦੇ ਨੇ ਫੇਰ ਵੀ ਆਪਣੇ ਆਪ ਨੂੰ ਚੜਦੀ ਕਲਾ ਚ ਦਸਦੇ ਨੇ, ਵਿਤਕਰੇ ਸਹਿੰਦੇ ਨੇ ਫੇਰ ਵੀ ਟੋਹਰ ਤੇ ਅਣਖ ਨਾਲ ਜਿਉਂਦੇ ਨੇ।

06/07/2024

ਪਹਾੜਾਂ ਚ ਘੁੰਮਣ ਦੇ ਸ਼ੌਕੀਨਾਂ ਲਈ ਵੀਡਿਓ

Address

Moga
142001

Website

Alerts

Be the first to know and let us send you an email when Punjab Story29 posts news and promotions. Your email address will not be used for any other purpose, and you can unsubscribe at any time.

Contact The Business

Send a message to Punjab Story29:

Share