Viral World

Viral World all types of news punjab haryana himachal
(5)

🚨 Happy 79th Independence Day to all Indians.  • Most populated country in the world.• Fastest-growing major economy • T...
15/08/2025

🚨 Happy 79th Independence Day to all Indians.

• Most populated country in the world.
• Fastest-growing major economy
• The 4th largest economy in the world
• IT powerhouse of the world.
• Soon to be a manufacturing giant ⌛

Happy Raksha Bandhan from Us to You! Love you
09/08/2025

Happy Raksha Bandhan from Us to You! Love you

ਪੰਜਾਬੀ ਫਿਲਮ “ਮੇਹਰ” ਦੇ ਗੀਤ ਪੰਜਾਬ ਜ਼ਰੀਏ ਗਾਇਕ ਜਸਬੀਰ ਜੱਸੀ ਨੇ ਮੁੜ ਕੀਤੀ ਅਸਲ ਪੰਜਾਬ ਦੀ ਗੱਲ, ਗੀਤ ‘ਚ ਨਜ਼ਰ ਆਈ ਪੰਜਾਬ ਦੀ ਅਸਲ ਤਸਵੀਰ *M...
04/08/2025

ਪੰਜਾਬੀ ਫਿਲਮ “ਮੇਹਰ” ਦੇ ਗੀਤ ਪੰਜਾਬ ਜ਼ਰੀਏ ਗਾਇਕ ਜਸਬੀਰ ਜੱਸੀ ਨੇ ਮੁੜ ਕੀਤੀ ਅਸਲ ਪੰਜਾਬ ਦੀ ਗੱਲ, ਗੀਤ ‘ਚ ਨਜ਼ਰ ਆਈ ਪੰਜਾਬ ਦੀ ਅਸਲ ਤਸਵੀਰ
*MEHAR Worldwide Releasing on 5th Sep.2025*


de


03/08/2025

ਤਾਮਿਲ ਅਦਾਕਾਰ, ਕਾਮੇਡੀਅਨ ਮਦਨ ਬੌਬ ਦਾ ਦੇਹਾਂਤ
03/08/2025

ਤਾਮਿਲ ਅਦਾਕਾਰ, ਕਾਮੇਡੀਅਨ ਮਦਨ ਬੌਬ ਦਾ ਦੇਹਾਂਤ

ਆਈਫੋਨ 17 ਦੇ ਰੰਗਾਂ ਅਤੇ ਡਿਜ਼ਾਇਨ ਦਾ ਖੁਲਾਸਾ ਹੋਇਆ  ਆਈਫੋਨ 17, ਆਈਫੋਨ 17 ਏਅਰ, ਆਈਫੋਨ 17 ਪ੍ਰੋ, ਅਤੇ ਆਈਫੋਨ 17 ਪ੍ਰੋ ਮੈਕਸ ਲਈ ਉਪਲਬਧ ਸਾਰ...
20/07/2025

ਆਈਫੋਨ 17 ਦੇ ਰੰਗਾਂ ਅਤੇ ਡਿਜ਼ਾਇਨ ਦਾ ਖੁਲਾਸਾ ਹੋਇਆ

ਆਈਫੋਨ 17, ਆਈਫੋਨ 17 ਏਅਰ, ਆਈਫੋਨ 17 ਪ੍ਰੋ, ਅਤੇ ਆਈਫੋਨ 17 ਪ੍ਰੋ ਮੈਕਸ ਲਈ ਉਪਲਬਧ ਸਾਰੇ ਨਵੇਂ ਰੰਗ ਵਿਕਲਪ ਹੋਣਗੇ
Ctsy - GSR

ਕਪਿਲ ਸ਼ਰਮਾ ਨਾਲ ਸਬੰਧਤ ਖ਼ਬਰ ਕਪਿਲ ਸ਼ਰਮਾ ਦੇ ਨਵੇਂ ਕੈਫੇ 'ਤੇ ਗੋ*ਲੀ*ਬਾਰੀ, ਕੈਨੇਡਾ ਵਿੱਚ ਕੈਫੇ 'ਤੇ ਕੀਤੀ ਗਈ ਗੋ*ਲੀ*ਬਾ*ਰੀਕਪਿਲ ਸ਼ਰਮਾ ਨੇ ...
10/07/2025

ਕਪਿਲ ਸ਼ਰਮਾ ਨਾਲ ਸਬੰਧਤ ਖ਼ਬਰ ਕਪਿਲ ਸ਼ਰਮਾ ਦੇ ਨਵੇਂ ਕੈਫੇ 'ਤੇ ਗੋ*ਲੀ*ਬਾਰੀ, ਕੈਨੇਡਾ ਵਿੱਚ ਕੈਫੇ 'ਤੇ ਕੀਤੀ ਗਈ ਗੋ*ਲੀ*ਬਾ*ਰੀ
ਕਪਿਲ ਸ਼ਰਮਾ ਨੇ ਹਾਲ ਹੀ ਵਿੱਚ KAP's Cafe ਖੋਲ੍ਹਿਆ ਸੀ
ਕਪਿਲ ਸ਼ਰਮਾ ਦਾ ਰੈਸਟੋਰੈਂਟ ਕੈਨੇਡਾ ਦੇ ਸਰੀ ਵਿੱਚ ਹੈ, ਗੈਂ*ਗਸ*ਟਰ ਹਰਜੀਤ ਸਿੰਘ ਲਾਡੀ ਨੇ ਗੋ*ਲੀ*ਬਾਰੀ ਦੀ ਜ਼ਿੰਮੇ*ਵਾਰੀ ਲਈ ਹੈ

Neeraj Chopra wins gold with 86.18m throw at first-ever NC Classic 2025 in Bengaluru Congratulations 🎉🎉👏
06/07/2025

Neeraj Chopra wins gold with 86.18m throw at first-ever NC Classic 2025 in Bengaluru

Congratulations 🎉🎉👏

ਬੋਲੀਵੁੱਡ ਅਦਾਕਾਰ ਰਣਵੀਰ ਸਿੰਘ ਨੇ ਆਪਦੀ ਸੋਸ਼ਲ ਮੀਡੀਆ ਪਲੇਟਫਾਰਮ ਤੋਂ ਸਾਰੇ ਪੋਸਟ ਰਿਮੂਵ ਕਰ ਦਿੱਤੇ ਨੇ ਐਕਟਰ ਨੇ ਇਹ ਫੈਸਲਾ ਆਪਣੇ ਜਨਮਦਿਨ ਤੋਂ...
06/07/2025

ਬੋਲੀਵੁੱਡ ਅਦਾਕਾਰ ਰਣਵੀਰ ਸਿੰਘ ਨੇ ਆਪਦੀ ਸੋਸ਼ਲ ਮੀਡੀਆ ਪਲੇਟਫਾਰਮ ਤੋਂ ਸਾਰੇ ਪੋਸਟ ਰਿਮੂਵ ਕਰ ਦਿੱਤੇ ਨੇ ਐਕਟਰ ਨੇ ਇਹ ਫੈਸਲਾ ਆਪਣੇ ਜਨਮਦਿਨ ਤੋਂ ਠੀਕ ਇੱਕ ਦਿਨ ਪਹਿਲਾਂ ਲਿੱਤਾ ਇਸ ਫੈਸਲੇ ਦੇ ਵਿੱਚ ਉਹਨਾਂ ਦੇ ਫੈਂਸ ਵੀ ਹੈਰਾਨ ਨੇ ਕਿ ਸਾਰੀਆਂ ਪੋਸਟਾਂ ਹਟਾਉਣ ਤੋਂ ਬਾਅਦ ਰਣਵੀਰ ਸਿੰਘ ਨੇ ਆਪਣੀ ਸਟੋਰੀ ਤੇ 12:12 ਲਿਖਿਆ ਹੈ ਇਹਦੇ ਵਿੱਚ ਫੈਨ ਮੰਨ ਰਹੇ ਨੇ ਕਿ ਉਹਨਾਂ ਦੇ ਪਿੱਛੇ ਆਉਣ ਵਾਲੀ ਫਿਲਮ ਧੁਰੰਦਰ ਹੋ ਸਕਦੀ ਹੈ। ਜਿਸ ਨੂੰ ਲੈ ਕੇ ਕੋਈ ਅਪਡੇਟ ਐਕਟਰ ਆਪਣੇ ਇਸਾਗਰਾਮ ਤੇ ਸਾਂਝਾ ਕਰ ਸਕਦੇ ਨੇ ਰਣਵੀਰ ਸਿੰਘ ਅੱਜ ਆਪਣਾ 40ਵਾਂ ਜਨਮਦਿਨ ਸੈਲੀਬਰੇਟ ਕਰਨਗੇ ਮੀਡੀਆ ਰਿਪੋਰਟਾਂ ਦੇ ਅਨੁਸਾਰ ਜਨਮਦਿਨ ਦੇ ਮੌਕੇ ਤੇ ਫੈਨਸ ਨੂੰ ਬੜਾ ਸਰਪਰਾਈਜ ਦੇ ਸਕਦੇ ਨੇ ਤੇ ਆਪਣੇ ਫਿਲਮ ਦੀ ਨਵੀਂ ਲੁੱਕ ਸ਼ੇਅਰ ਕਰ ਸਕਦੇ

05/07/2025

पंजाब के हीरे दिलजीत दोसांझ को मिली बड़ी राहत, बॉर्डर-02 की शूटिंग पर लगी रोक हटी, फैंस के चेहरे पर दिखी खुशी
04/07/2025

पंजाब के हीरे दिलजीत दोसांझ को मिली बड़ी राहत, बॉर्डर-02 की शूटिंग पर लगी रोक हटी, फैंस के चेहरे पर दिखी खुशी

Address

Moga
142001

Telephone

+919780006588

Website

Alerts

Be the first to know and let us send you an email when Viral World posts news and promotions. Your email address will not be used for any other purpose, and you can unsubscribe at any time.

Contact The Business

Send a message to Viral World:

Share