Moge wale

Moge wale I LOVE MY MOGA PB29
DM FOR ❤️PAID PARMOTION💵💵

26/08/2026

📢 ਮੋਗਾ ਵਾਲਿਆਂ ਲਈ ਖਾਸ ਮੌਕਾ! 🎉

ਹੁਣ ਮੋਗਾ ਦਾ ਕੋਈ ਵੀ ਬੰਦਾ ਆਪਣੇ Business, Shop, Service, Page, Event, Product ਜਾਂ Talent ਦੀ FREE Promotion ਕਰਵਾ ਸਕਦਾ ਹੈ। ❤️

📸 ਆਪਣੀ Photo / Video / Details ਸਾਨੂੰ ਭੇਜੋ
📩 Moga Wale Page ਤੇ Message ਕਰੋ
📢 ਅਸੀਂ ਤੁਹਾਡਾ FREE AD ਆਪਣੇ Page ਤੇ Post ਕਰਾਂਗੇ!

✅ Business Promotion
✅ Shop / Service
✅ Facebook / YouTube Page
✅ Events
✅ Products
✅ Local Talent / Work

🔥 100% FREE PROMOTION 🔥

👉 ਜੇ ਤੁਸੀਂ ਵੀ ਆਪਣੇ ਕੰਮ ਜਾਂ Business ਦੀ Promotion ਕਰਵਾਉਣੀ ਚਾਹੁੰਦੇ ਹੋ ਤਾਂ ਹੁਣੇ ਸਾਨੂੰ Message ਕਰੋ।

ਮੋਗਾ ਦੇ ਲੋਕਾਂ ਲਈ — ਮੋਗਾ ਵਾਲੇ ❤️

For Sale ਪਾਤਿਸ਼ਾਹੀ ਰੱਥ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਲੈ ਕੇ ਜਾਣ ਲਈ ਪਾਤਿਸ਼ਾਹੀ ਰੱਥ ਤਿਆਰ ਹੈ ਕਿਸੇ ਵੀ ਭੈਣ ਭਰਾ ...
25/08/2026

For Sale ਪਾਤਿਸ਼ਾਹੀ ਰੱਥ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਲੈ ਕੇ ਜਾਣ ਲਈ ਪਾਤਿਸ਼ਾਹੀ ਰੱਥ ਤਿਆਰ ਹੈ ਕਿਸੇ ਵੀ ਭੈਣ ਭਰਾ ਨੇ ਗੁਰਦੁਆਰਾ ਸਾਹਿਬ ਵਿਖੇ ਸੇਵਾ ਕਰਨੀ ਹੋਵੇ ਉਹ ਸਾਡੇ ਨਾਲ ਸੰਪਰਕ ਕਰ ਸਕਦੇ ਹਨ

25/08/2026
✨ Handmade with love, made for your favourite bond! 💕This Rakhi, make your brother’s wrist extra special with our handma...
25/08/2026

✨ Handmade with love, made for your favourite bond! 💕
This Rakhi, make your brother’s wrist extra special with our handmade embroidery Rakhis 🎀🪡

🌸 Unique & handmade
💖 Personalised with love
🎁 Perfect for gifting

DM to order yours 💌

https://www.instagram.com/_kalsi_threads?igsi=MTVkcGIxYjZwbHdieg==

25/08/2026

ਕੈਂਪ ਕੱਪੜਾ ਮਾਰਕੀਟ ਵਿੱਚ ਅੱਗ ਲੱਗ ਗਈ 🔥

25/08/2026
The Souled Store Unisex MarvelSpider-Man Classic Suit Laptop Back...₴3,299.00DescriptionRed and blue graphic fashion bac...
24/08/2026

The Souled Store Unisex Marvel
Spider-Man Classic Suit Laptop Back...
₴3,299.00

Description
Red and blue graphic fashion backpacks
Padded yoke-style shoulder straps, has padded haul loop
1 main compartment with zip closure, has padded laptop compartment,
3 multiple pockets, 2 stash pockets
Padded back
Water Resistance: no

Buy The Souled Store Unisex Marvel Spider Man Classic Suit Laptop Backpack - - Accessories for Men from The Souled Store at Rs. 3299

ਗੁਰਜੀਤ ਤੂਤ ਬਾਈ ਦੇ ਘਰੇ ਅੱਜ ਅਰਜਨ ਢਿੱਲੋ ਗਿਆ ਜਿਹੋ ਜਿਹਾ ਅਰਜਨ ਦਾ ਵੱਡਾ ਕਿਰਦਾਰ ਹੈ ਇਹੋ ਜਿਹੀ ਵੱਡੀ ਮਦਦ ਕਰਕੇ ਆਇਆ ਪਰਿਵਾਰ ਦੀ .ਗੁਰਜੀਤ ਬ...
24/08/2026

ਗੁਰਜੀਤ ਤੂਤ ਬਾਈ ਦੇ ਘਰੇ ਅੱਜ ਅਰਜਨ ਢਿੱਲੋ ਗਿਆ ਜਿਹੋ ਜਿਹਾ ਅਰਜਨ ਦਾ ਵੱਡਾ ਕਿਰਦਾਰ ਹੈ ਇਹੋ ਜਿਹੀ ਵੱਡੀ ਮਦਦ ਕਰਕੇ ਆਇਆ ਪਰਿਵਾਰ ਦੀ .ਗੁਰਜੀਤ ਬਾਈ ਦੀ ਬੇਟੀ ਦੇ ਨਾਮ 5 ਲੱਖ ਦੀ ਐਫ ਡੀ ਤੇ 50 ਹਜਾਰ ਅੱਡ ਦੇ ਕਿ ਆਇਆ ਤੇ ਘਰਦਿਆ ਨੂੰ ਕਿਹਾ ਜਦੋ ਤੁਸੀ ਘਰ ਪਾਉਣ ਲੱਗੇ ਤਾ ਪੰਜ ਲੱਖ ਉਦੋ ਤੇ ਬਾਕੀ ਸਾਰੀ ਉਮਰ ਜਦੋ ਵੀ ਲੋੜ ਪਵੇ ਮਦਦ ਕਰਦਾ ਰਹਾਗਾ ਅਰਜਨ ਗੁਰਜੀਤ ਦਾ ਵੱਡਾ ਫੈਨ ਰਿਹਾ ਜਦੋ ਵੀ ਗੁਰਜੀਤ ਨੇ ਅਰਜਨ ਦੇ ਪਿੰਡ ਕਬੱਡੀ ਖੇਡਣ ਆਉਣਾ ਹੁੰਦਾ ਸੀ ਅਰਜਨ ਗੁਰਜੀਤ ਨੂੰ ਦੇਖਣ ਲਈ ਦੋ ਦਿਨ ਪਹਿਲਾ ਕੰਮ ਨਿਬੇੜਨ ਲੱਗ ਜਾਂਦਾ ਸੀ ਤਾਹੀ ਲਿਖਿਆ ਸੀ ਸੋਲਡਰ ਜਿਵੇ ਗੁਰਜੀਤ ਤੂਤ ਦੇ ਪੰਜਾਬ ਤੋ ਸਿੱਖੋ ਸੁੱਖ ਦੁੱਖ ਚ ਕਿਵੇ ਖੜਨਾ ਧੰਨਵਾਦ ਬਹੁਤ ਬਹੁਤ ਅਰਜਨ ਵੀਰ ਦਾ ਜਿਉਦਾ ਰਹਿ ਵੀਰੇ .ਅਰਜਨ ਨਾ ਵਾਲਾ ਬੋਲਦਾ ਨਾ ਕੋਈ ਇੰਟਰਵਿਊ ਨਾ ਕੰਟਰਵਰਸੀ ਕਿਤਾਬਾ ਪੜਨਾ ਤੇ ਉੱਚੀ ਸੋਚ ਵਾਲਾ ਲਿਖਣਾ ਤੇ ਹੜਾ ਵੇਲੇ ਦੇਖਿਆ ਕਿਵੇ ਹੈਲਪ ਕਰਨੀ ਹੈ ਪੰਜਾਬ ਦੀ ਇਹ ਅਰਜਨ ਤੋ ਸਿੱਖਣ ਦੀ ਲੋੜ ਹੈ ,ਜਗਦੀਪ ਰੰਧਾਵਾ

24/08/2026

Ishqnama full movie 🍿

24/08/2026

Complete PVC 10x10 Room Only in ₹18000/-Now in ਬਾਘਾਪੁਰਾਣਾ 97818 08006

Address

Main Bazar
Moga
142001

Alerts

Be the first to know and let us send you an email when Moge wale posts news and promotions. Your email address will not be used for any other purpose, and you can unsubscribe at any time.

Shortcuts

Share