Moga To Kotkapura

Moga To Kotkapura "ਮੋਗਾ ਤੋਂ ਕੋਟਕਪੂਰਾ( Moga To Kotkapura ) – ਸਾਡੇ ਪਿੰਡਾਂ ਦੀਆਂ ਗੱਲਾਂ, ਹਾਸੇ-ਮਜ਼ਾਕ, ਤੇ ਸੱਚੀਆਂ ਖ਼ਬਰਾਂ। ਅਸਲ ਪੰਜਾਬੀ ਰੰਗ ਚਾਹੀਦਾ ਹੋਵੇ ਤਾਂ ਸਾਡਾ ਸਾਥ ਦਿਓ!"

4 ਲੱਖ ਫਾਲੋਅਰ,, ਅੰਤਿਮ ਸਸਕਾਰ ਤੇ ਸਿਰਫ 3 ਜਣੇ ਮਾਂ ਭੈਣ ਤੇ ਭਰਾ। ਲਵਾਰਿਸ਼ਾਂ ਵਾਂਗ ਸੰਸਥਾ ਨੇ ਕੀਤਾ ਸਸਕਾਰ। ਕੋਈ ਐਂਬੂਲੈਂਸ ਵਾਲਾ ਡੈਡ ਬਾਡੀ ...
13/06/2025

4 ਲੱਖ ਫਾਲੋਅਰ,, ਅੰਤਿਮ ਸਸਕਾਰ ਤੇ ਸਿਰਫ 3 ਜਣੇ ਮਾਂ ਭੈਣ ਤੇ ਭਰਾ। ਲਵਾਰਿਸ਼ਾਂ ਵਾਂਗ ਸੰਸਥਾ ਨੇ ਕੀਤਾ ਸਸਕਾਰ। ਕੋਈ ਐਂਬੂਲੈਂਸ ਵਾਲਾ ਡੈਡ ਬਾਡੀ ਲੁਧਿਆਣਾ ਲੈਕੇ ਜਾਣ ਨੂੰ ਤਿਆਰ ਨਾ ਹੋਇਆ
ਕਿੰਨਾ ਵੱਡਾ ਸਬਕ ਆ ਇਹ ਜਿੰਦਗੀ ਦਾ ਵੀ ਕੀ ਫਾਇਦਾ ਫਾਲੋਅਰ like ਵਿਊ ਦੇ ਚੱਕਰਾਂ ਚ ਪੈਣ ਦਾ, ਕੰਮ ਅਜਿਹਾ ਕਰੋ ਕਿ ਲੋਕ ਤੁਹਾਡੇ ਵਰਗੀ ਜਿੰਦਗੀ ਦੀ ਉਦਾਹਰਨ ਦੇਣ,,ਤੁਹਾਡੇ ਬੱਚਿਆਂ ਨੂੰ ਤੁਹਾਡੇ ਤੇ ਮਾਣ ਹੋਵੇ, ਸਮਾਜ ਚ ਤੁਹਾਡਾ ਨਾਮ ਇੱਜਤ ਨਾਲ ਲਿਆ ਜਾਵੇ,,

ਗਿੱਦੜਬਾਹਾ ਦੇ ਪਿੰਡ ਗੁਰੂਸਰ ਵਿੱਚ ਨੂੰਹ ਵੱਲੋਂ ਸਹੁਰੇ ਪਰਿਵਾਰ ਨੂੰ ਖਾਣੇ ਵਿਚ ਜ਼ਹਿਰ ਮਿਲਾ ਕੇ ਦੇਣ ਤੇ ਪੁੱਤਰ ਦੀ ਮੌ. ਤ ਹੋਣ ਤੋ ਬਾਅਦ ਉਸਦੀ ...
11/06/2025

ਗਿੱਦੜਬਾਹਾ ਦੇ ਪਿੰਡ ਗੁਰੂਸਰ ਵਿੱਚ ਨੂੰਹ ਵੱਲੋਂ ਸਹੁਰੇ ਪਰਿਵਾਰ ਨੂੰ ਖਾਣੇ ਵਿਚ ਜ਼ਹਿਰ ਮਿਲਾ ਕੇ ਦੇਣ ਤੇ ਪੁੱਤਰ ਦੀ ਮੌ. ਤ ਹੋਣ ਤੋ ਬਾਅਦ ਉਸਦੀ ਮਾਤਾ ਵੀ ਚੱਲ ਵਸੀ।
ਜੇਕਰ ਮਾਪਿਆਂ ਦੇ ਲੱਭੇ ਮੁੰਡੇ ਨਾਲ ਵਿਆਹ ਨਹੀਂ ਕਰਵਾਉਣਾ ਹੁੰਦਾ ਤਾਂ ਪਹਿਲਾਂ ਹੀ ਜਵਾਬ ਦੇ ਦਿਆ ਕਰੋ, ਕਿਓ ਕਿਸੇ ਦਾ ਘਰ ਪੱਟਦੀਆਂ
ਜਿੰਨੀ ਦਲੇਰੀ ਜਹਿਰ ਪਾਉਣ ਵੇਲੇ ਦਿਖ਼ਾਈ ਇਸ ਤੋਂ ਅੱਧੀ ਦਲੇਰੀ ਹੀ ਦਿਖ਼ਾ ਕੇ ਕਹਿ ਦਿਆ ਕਰੋ ਅਸੀਂ ਨਹੀਂ ਕਰਾਉਣਾ
ਬਹੁਤ ਮਾੜਾ ਹੋਇਆ ਯਰ

06/06/2025
26/05/2025

ਜਾਲ ਤਾਂ ਮੱਕੜੀ ਦਾ ਬੁਣਿਆ ਨੀ ਮਾਨ ਆਉਂਦਾ, ਇਹ ਤਾਂ ਫੇਰ ਮੱਕੜ ਸੀ

23/05/2025

ਸੁਣਿਆਂ ਸੀ ਵੀ ਇੱਸ਼ਕ ਵਿੱਚ ਮਿਲਿਆ ਧੋਖਾ ਕਹਿੰਦੇ ਕਹਾਓਂਦੇ ਬੰਦੇ ਨੂੰ ਬਰਬਾਦ ਕਰ ਦਿੰਦਾ ਹੈ । ਅੱਜ ਦੇਖ ਵੀ ਲਿਆ

ਅਗਰ ਕਿਸੇ ਨੂੰ ਲਿਵਰ ਦੀ ਕੋਈ ਦਿੱਕਤ ਹੋਵੇ , ਲਿਵਰ ਸੁੱਜਿਆ ਹੈ , ਗੰਦਗੀ ਜੰਮੀ ਹੋਵੇ , ਲਿਵਰ ' ਚ ਦਰਦ ਹੋਵੇ , ਤੇਜ਼ਾਬ ਬਣਦਾ ਹੋਵੇ , ਪੇਟ ਫੁੱਲ...
23/05/2025

ਅਗਰ ਕਿਸੇ ਨੂੰ ਲਿਵਰ ਦੀ ਕੋਈ ਦਿੱਕਤ ਹੋਵੇ , ਲਿਵਰ ਸੁੱਜਿਆ ਹੈ , ਗੰਦਗੀ ਜੰਮੀ ਹੋਵੇ , ਲਿਵਰ ' ਚ ਦਰਦ ਹੋਵੇ , ਤੇਜ਼ਾਬ ਬਣਦਾ ਹੋਵੇ , ਪੇਟ ਫੁੱਲਦਾ ਹੋਵੇ , ਗੈਸ ਬਣਦੀ ਹੋਵੇ , ਬਦਹਜ਼ਮੀ ਹੁੰਦੀ ਹੋਵੇ , ਕਬਜ਼ ਹੋਵੇ ਜਾਂ ਪੇਟ ਦੀ ਹੋਰ ਕੋਈ ਛੋਟੀ ਮੋਟੀ ਦਿੱਕਤ ਹੋਵੇ ਤਾਂ ਪੁਦੀਨੇ ਦੇ ਰਸ ਵਿੱਚ ਅੱਧਾ ਨਿੰਬੂ ਨਿਚੋੜ ਕੇ ਇੱਕ ਚੁਟਕੀ ਕਾਲਾ ਨਮਕ ਘੋਲ ਅਤੇ ਸਵੇਰੇ ਖਾਲੀ ਪੇਟ ਪੀਓ
ਇਸ ਤਰ੍ਹਾਂ 10 ਦਿਨ ਤੋਂ ਦੋ ਹਫ਼ਤੇ ਤੱਕ ਲਗਾਤਾਰ ਕਰਨ ਨਾਲ ਤੁਹਾਡਾ ਲਿਵਰ ਸਾਫ ਹੋ ਜਾਏਗਾ ਅਤੇ ਤੁਹਾਨੂੰ ਬਹੁਤ ਰਾਹਤ ਮਿਲੇਗੀ ।

2 ਨੰਬਰ ਦੀ ਸ਼ਰਾਬ ਪੀਕੇ ਮਰਨ ਵਾਲਿਆਂ ਦਾ ਸਰਕਾਰਾ ਪਹਿਲਾ ਇਲਾਜ ਵੀ ਕਰਵਾਉਂਦੀਆਂ,ਫਿਰ ਮੁਆਵਜਾ ਵੀ ਦਿੰਦੀਆਂ ਕਿਉੰਕਿ ਸ਼ਰਾਬ ਨਾਲ ਅਤੇ ਦੂਜੇ ਨਸ਼ਿਆ...
20/05/2025

2 ਨੰਬਰ ਦੀ ਸ਼ਰਾਬ ਪੀਕੇ ਮਰਨ ਵਾਲਿਆਂ ਦਾ ਸਰਕਾਰਾ ਪਹਿਲਾ ਇਲਾਜ ਵੀ ਕਰਵਾਉਂਦੀਆਂ,ਫਿਰ ਮੁਆਵਜਾ ਵੀ ਦਿੰਦੀਆਂ ਕਿਉੰਕਿ ਸ਼ਰਾਬ ਨਾਲ ਅਤੇ ਦੂਜੇ ਨਸ਼ਿਆਂ ਨਾਲ ਮੋਹ ਸਰਕਾਰ ਦਾ ਵੀ ਬਹੁਤ ਹੈ
ਪਰ ਕਣਕ ਨੂੰ ਲੱਗੀ ਅੱਗ ਬਝਾਉਣ ਚ ਸੜੇ ਇਸ ਬਹਾਦਰ ਵੀਰ(ਕਚੇ ਮੁਲਾਜ਼ਮ) ਲਈ ਸਰਕਾਰ ਤੋਂ ਕੋਈ ਮਦਦ ਨਹੀਂ ਮਿਲੀ।
ਹੋਰ ਕੀ ਤ੍ਰਾਸਦੀ ਹੋ ਸਕਦੀ?

ਬਹੁਤ ਮੰਦਭਾਗੀ ਘਟਨਾ, ਵਾਹਿਗਰੂ ਇਸ ਵੀਰ ਦੀ ਆਤਮਾ ਨੂੰ ਸ਼ਾਂਤੀ ਦੇਣ, ਮਾਪੇਆ ਅਤੇ ਸ਼ੁਭਚਿੰਤਕਾ ਨੂੰ ਇਹ ਭਾਣਾ ਮੰਨਣ ਦਾ ਬਲ ਬਖਸ਼ਣ #ਵਿਰਲਾਵੀਡਿਓਜ਼

20/05/2025

ਦੋਸਤੋ ਗਰਮੀ ਦੀਆਂ ਛੁੱਟੀਆਂ ਵਿੱਚ ਹਿਮਾਚਲ ਨੂੰ ਛੱਡ ਕੇ ਕੋਈ ਹੋਰ ਥਾਂ ਤੇ ਜਾਣਾ ਹੋਵੇ ਤਾਂ ਕਿਹੜੀ ਵਧੀਆ ਰਹੇਗੀ ਕਿਰਪਾ ਕਰਕੇ ਜਰੂਰ ਦੱਸੋ?

ਜਗਤਾਰ ਸਿੰਘ ਹਵਾਰਾ ਨੂੰ ਅਦਾਲਤ ਨੇ ਕੀਤਾ ਬਰੀ
19/05/2025

ਜਗਤਾਰ ਸਿੰਘ ਹਵਾਰਾ ਨੂੰ ਅਦਾਲਤ ਨੇ ਕੀਤਾ ਬਰੀ

Address

Moga
142042

Telephone

+917837206403

Website

Alerts

Be the first to know and let us send you an email when Moga To Kotkapura posts news and promotions. Your email address will not be used for any other purpose, and you can unsubscribe at any time.

Contact The Business

Send a message to Moga To Kotkapura:

Share

Category