26/10/2025
ਐਨਾ ਬੇਹਤਰੀਨ ਅਤੇ ਸਕੂਨ ਭਰਿਆ (ਦਰਦ ਨੁਮਾ) ਬਿਆਨ ਜੋ ਮੁਫ਼ਤੀ ਸਾਹਿਬ ਨੇ ਮਰਹੂਮ ਆਕਿਲ ਅਖ਼ਤਰ ਦੀ ਮਗ਼ਫਿਰਤ ਦੀ ਦੂਆ ਮੌਕੇ ਮਲੇਰਕੋਟਲਾ ਹਾਊਸ ਵਿੱਚ ਬਿਆਨ ਕੀਤਾ। ਇਸ ਦੌਰਾਨ ਭਾਈਚਾਰਕ ਸਾਂਝ ਦੀ ਮਿਠਾਸ ਨੂੰ ਹੋਰ ਮਜ਼ਬੂਤ ਕਰਨ ਦੀ ਝਲਕ ਦੇਖਣ ਤੇ ਸੁਣਨ ਨੂੰ ਮਿਲੀ। ਇਸ ਮੌਕੇ ਧਾਰਮਿਕ, ਸਿਆਸੀ ਤੇ ਗ਼ੈਰ ਸਿਆਸੀ ਸਖਸ਼ੀਅਤਾਂ ਤੋਂ ਇਲਾਵਾ ਹਜ਼ਾਰਾਂ ਲੋਕਾਂ ਨੇ ਸਾਬਕਾ ਡੀਜੀਪੀ ਮੁਹੰਮਦ ਮੁਸਤਫਾ ਤੇ ਸਾਬਕਾ ਕੈਬਨਿਟ ਮੰਤਰੀ ਮੈਡਮ ਰਜ਼ੀਆ ਸੁਲਤਾਨਾ ਨਾਲ ਦੁੱਖ ਸਾਂਝਾ ਕੀਤਾ। PLCtv
***i Part 40