gholia tv live

gholia tv live ਆਪ ਜੀ ਦਾ ਦਿਲੋਂ ਧੰਨਵਾਦ
ਸਾਡੇ ਆਪਣੇ YouTube ਚੈਨਲ GHOLIA TV LIVE ਨਾਲ ਸੰਪਰਕ ਕਰਨ ਲਈ�FOR QUIRES 98760-80901

03/03/2026

ਘੋਲੀਆ ਟੀਵੀ ਲਾਈਵ ਚੈਨਲ ਵੱਲੋਂ ਪਿੰਡ ਘੋਲੀਆ ਖਰਦ ਦੀ ਖਾਸ ਵੀਡੀਓ ਤੁਹਾਡੇ ਲਈ ਪੇਸ਼ ਹੈ। ਇਸ ਵੀਡੀਓ ਵਿੱਚ ਪਿੰਡ ਦੇ ਦਰਸ਼ਨ, ਮਾਹੌਲ ਅਤੇ ਲੋਕਾਂ ਦੀ ਰੌਣਕ ਨੂੰ ਬਹੁਤ ਹੀ ਖੂਬਸੂਰਤੀ ਨਾਲ ਦਰਸਾਇਆ ਗਿਆ ਹੈ।
ਜੇ ਤੁਸੀਂ ਆਪਣੇ ਪਿੰਡ ਜਾਂ ਕਿਸੇ ਵੀ ਪ੍ਰੋਗਰਾਮ ਦੀ ਲਾਈਵ ਸਟ੍ਰੀਮਿੰਗ ਜਾਂ ਵੀਡੀਓ ਬਣਵਾਉਣੀ ਹੋਵੇ ਤਾਂ gholia TV Live ਨਾਲ ਸੰਪਰਕ ਕਰੋ।
👉 ਵੀਡੀਓ ਨੂੰ Like 👍 ਕਰੋ
👉 ਕਮੈਂਟ ਵਿੱਚ ਆਪਣੀ ਰਾਏ ਜ਼ਰੂਰ ਦਿਓ
👉 ਚੈਨਲ ਨੂੰ Subscribe ਕਰਕੇ Bell Icon 🔔 ਦਬਾਉਣਾ ਨਾ ਭੁੱਲੋ
📞 ਸੰਪਰਕ ਲਈ: 98760-80901

02/03/2026

ਸਵ. ਦੀਪਾ ਘੋਲੀਆ ਜੀ ਦੀ ਯਾਦ ਨੂੰ ਸਮਰਪਿਤ ਮਿਤੀ 14 ਮਾਰਚ ਦਿਨ ਸ਼ਨੀਵਾਰ ਨੂੰ ਪਿੰਡ ਘੋਲੀਆ ਕਲਾਂ ਵਿਖੇ ਵਿਸ਼ਾਲ ਸੱਭਿਆਚਾਰਕ ਮੇਲਾ ਕਰਵਾਇਆ ਜਾ ਰਿਹਾ ਹੈ। ਇਸ ਵੀਰਲੇ ਅਤੇ ਯਾਦਗਾਰੀ ਸਮਾਗਮ ਵਿੱਚ ਆਓ ਜੀ ਵੱਧ ਚੜ੍ਹ ਕੇ ਸ਼ਾਮਲ ਹੋਵੋ ਅਤੇ ਮਹਾਨ ਸ਼ਖਸੀਅਤ ਸਵ. ਦੀਪਾ ਘੋਲੀਆ ਜੀ ਨੂੰ ਆਪਣੀ ਸ਼ਰਧਾਂਜਲੀ ਭੇਟ ਕਰੋ।
ਇਸ ਮੇਲੇ ਵਿੱਚ ਪੰਜਾਬੀ ਸਭਿਆਚਾਰ, ਗੀਤ-ਸੰਗੀਤ ਅਤੇ ਕਲਾਕਾਰਾਂ ਦੀਆਂ ਪੇਸ਼ਕਾਰੀਆਂ ਨਾਲ ਰੌਣਕਾਂ ਲੱਗਣਗੀਆਂ। ਸੰਗਤਾਂ ਦੀ ਹਾਜ਼ਰੀ ਨਾਲ ਇਹ ਮੇਲਾ ਹੋਰ ਵੀ ਯਾਦਗਾਰ ਬਣੇਗਾ।
ਬੇਨਤੀ ਕਰਤਾ: ਸਰਪੰਚ, ਗ੍ਰਾਮ ਪੰਚਾਇਤਾਂ, ਸਮੂਹ ਕਲੱਬਾਂ ਅਤੇ ਨਗਰ ਵਾਸੀ ਵੀਰ ਅਤੇ ਸਮੂਹ ਨਗਰ ਨਿਵਾਸੀ ਪਿੰਡ ਘੋਲੀਆ ਕਲਾਂ (ਮੋਗਾ)। ਐਸ ਪ੍ਰੋਗਰਾਮ ਦਾ ਸਾਰਾ ਲਾਈਵ ਯੂਟੀਊਬ ਚੈਨਲ ਘੋਲੀਆ ਟੀਵੀ ਲਾਈਵ ਤੇ ਚੱਲੇਗਾ ਜੀ। 🙏🙏

ਘੋਲੀਆਂ ਕਲਾਂਜਿਲ੍ਹਾ ਮੋਗਾ ਕਬੱਡੀ ਟੂਰਨਾਮੈਂਟ📅 ਮਿਤੀ: 07–08 ਫਰਵਰੀ 2026🏆 ਕਬੱਡੀ 60 ਕਿਲੋ (1 ਖਿਡਾਰੀ ਬਾਹਰ)🥇 ਪਹਿਲਾ ਇਨਾਮ: 9,100/-🥈 ਦੂਜਾ...
01/02/2026

ਘੋਲੀਆਂ ਕਲਾਂ
ਜਿਲ੍ਹਾ ਮੋਗਾ ਕਬੱਡੀ ਟੂਰਨਾਮੈਂਟ
📅 ਮਿਤੀ: 07–08 ਫਰਵਰੀ 2026
🏆 ਕਬੱਡੀ 60 ਕਿਲੋ (1 ਖਿਡਾਰੀ ਬਾਹਰ)
🥇 ਪਹਿਲਾ ਇਨਾਮ: 9,100/-
🥈 ਦੂਜਾ ਇਨਾਮ: 7,100/-
ਐਂਟਰੀ ਫੀਸ: 200/-
🏆 ਕਬੱਡੀ 50 ਕਿਲੋ
🥇 ਪਹਿਲਾ ਇਨਾਮ: 7,100/-
🥈 ਦੂਜਾ ਇਨਾਮ: 5,100/-
ਐਂਟਰੀ ਫੀਸ: 150/-
🏆 ਕਬੱਡੀ 42 ਕਿਲੋ (1 ਖਿਡਾਰੀ ਬਾਹਰ)
🥇 ਪਹਿਲਾ ਇਨਾਮ: 4,100/-
🥈 ਦੂਜਾ ਇਨਾਮ: 3,100/-
ਐਂਟਰੀ ਫੀਸ: 100/-
🏆 ਕਬੱਡੀ 30 ਕਿਲੋ
🥇 ਪਹਿਲਾ ਇਨਾਮ: 3,100/-
🥈 ਦੂਜਾ ਇਨਾਮ: 2,100/-
ਐਂਟਰੀ ਫੀਸ: 50/-
📺 Live On – GHOLIA TV LIVE
ਸਮੂਹ ਨਗਰ ਪੰਚਾਇਤ, ਨਗਰ ਨਿਵਾਸੀ ਅਤੇ NRI ਵੀਰਾਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ।





















31/01/2026

ਪਹਿਲਾਂ ਸਾਰੀ ਵੀਡੀਓ ਦੇਖਿਓ ਫਿਰ ਕਮੈਂਟ ਵਿੱਚ ਆਪਣੇ ਵਿਚਾਰ ਜਰੂਰ ਦੱਸਿਓ ਜੀ 🙏🏻🙏🏻

Address

Gholia Kalan
Moga
142056

Alerts

Be the first to know and let us send you an email when gholia tv live posts news and promotions. Your email address will not be used for any other purpose, and you can unsubscribe at any time.

Shortcuts

Share

Category