The Punjab Talks

The Punjab Talks The Punjab Talks News working worldwide
(1)

19/09/2025

ਹੜ੍ਹ ਪੀੜ੍ਹਤਾਂ ਲਈ ਇਕੱਤਰ ਹੋ ਕੇ
ਰਾਹਤ ਕਾਰਜ ਕਰਨ

ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਵੈੱਬਸਾਈਟ ਜਾਰੀ

ਪੰਜਾਬ ਸਰਕਾਰ ਨੇ ਹੜ੍ਹ ਤੋਂ ਬਾਅਦ ਸੂਬੇ ਨੂੰ ਮਜ਼ਬੂਤ ਕਰਨ ਲਈ ਪੰਜਾਬੀਆਂ ਅਤੇ NRI ਭਰਾਵਾਂ ਤੋਂ ਮੰਗੀ ਮਦਦ
19/09/2025

ਪੰਜਾਬ ਸਰਕਾਰ ਨੇ ਹੜ੍ਹ ਤੋਂ ਬਾਅਦ ਸੂਬੇ ਨੂੰ ਮਜ਼ਬੂਤ ਕਰਨ ਲਈ ਪੰਜਾਬੀਆਂ ਅਤੇ NRI ਭਰਾਵਾਂ ਤੋਂ ਮੰਗੀ ਮਦਦ

ਪੰਜਾਬੀ ਗਾਇਕਾ ਹਰਸ਼ਦੀਪ ਕੌਰ ਨੇ PM ਮੋਦੀ ਨਾਲ ਕੀਤੀ ਮੁਲਾਕਾਤ
19/09/2025

ਪੰਜਾਬੀ ਗਾਇਕਾ ਹਰਸ਼ਦੀਪ ਕੌਰ ਨੇ PM ਮੋਦੀ ਨਾਲ ਕੀਤੀ ਮੁਲਾਕਾਤ

19/09/2025

ਪੰਜਾਬ ਨੇ BBMB ਨੂੰ ਵਾਧੂ ਪਾਣੀ ਛੱਡਣ ਤੋਂ ਰੋਕਿਆ, ਏਦਾਂ ਬਣੀ ਸਹਿਮਤੀ

19/09/2025

ਪੰਜਾਬ ਸਰਕਾਰ ਨੇ ਸੱਦਿਆ ਵਿਸ਼ੇਸ਼ ਇਜਲਾਸ, ਆ ਸਕਦੇ ਨਵੇਂ ਫ਼ੈਸਲੇ

19/09/2025

ਵਿਧਾਇਕ ਧਾਲੀਵਾਲ ਹੜ੍ਹ ਪੀੜ੍ਹਤਾਂ ਨਾਲ ਕਰ ਰਹੇ ਮੁਲਾਕਾਤ

ਪਾਣੀ ਘੱਟਣ ਤੋਂ ਬਾਅਦ ਨਜ਼ਰ ਆ ਰਹੀ ਤਬਾਹੀ ਦੀ ਤਸਵੀਰ

ਕੇਂਦਰ ਨੇ ਪੰਜਾਬ ਨੂੰ ‘ਅਤਿ ਹੜ੍ਹ ਪ੍ਰਭਾਵਿਤ’ ਐਲਾਨਿਆਪੰਜਾਬ ਨੂੰ ਹੁਣ ਵੱਧ ਮੁਆਵਜ਼ਾ ਮਿਲਣ ਦੀ ਉਮੀਦSASCI ਯੋਜਨਾ ਤਹਿਤ 590 ਕਰੋੜ ਰੁਪਏ ਦਾ 50 ...
19/09/2025

ਕੇਂਦਰ ਨੇ ਪੰਜਾਬ ਨੂੰ ‘ਅਤਿ ਹੜ੍ਹ ਪ੍ਰਭਾਵਿਤ’ ਐਲਾਨਿਆ
ਪੰਜਾਬ ਨੂੰ ਹੁਣ ਵੱਧ ਮੁਆਵਜ਼ਾ ਮਿਲਣ ਦੀ ਉਮੀਦ
SASCI ਯੋਜਨਾ ਤਹਿਤ 590 ਕਰੋੜ ਰੁਪਏ ਦਾ 50 ਸਾਲਾਂ ਦਾ ਮਿਲੇਗਾ ਸੋਫਟ ਲੋਨ

19/09/2025
19/09/2025

"ਕੇਂਦਰ ਸਰਕਾਰ ਨੇ ਹੜ੍ਹ ਪੀੜ੍ਹਤਾਂ ਨਾਲ ਖੇਡਿਆ ਸਿਆਸੀ ਖੇਡ

ਪੰਜਾਬ ਨੂੰ ਇੱਕ ਸਾਲ ਤੱਕ GST ਵਿੱਚ ਦਿੱਤੀ ਜਾਵੇ ਰਾਹਤ"

19/09/2025

ਬੰਨ੍ਹ ਬੰਨ੍ਹਣ ਦੀ ਸੇਵਾ ਲਈ SGPC ਨੇ ਦਿੱਤਾ ਡੀਜ਼ਲ

"ਕੰਮ ਸਰਕਾਰਾਂ ਦਾ ਹੈ ਪਰ ਉਹ ਤਾਂ ਚੁੱਪ ਕਰਕੇ ਬਹਿ ਗਈਆਂ"

19/09/2025

ਪ੍ਰਵਾਸੀਆਂ ਨੇ ਢਾਬੇ 'ਤੇ ਕੀਤਾ ਹਮਲਾ, ਹੋਈ ਭੰਨਤੋੜ

ਕੀ ਹੈ ਪੂਰਾ ਮਾਮਲਾ, ਕਿਉਂ ਭਖਿਆ ਮਾਹੌਲ ?

ਹੁਸ਼ਿਆਰਪੁਰ

19/09/2025

ਸੁਪਰੀਮ ਕੋਰਟ ਦੀ ਪਰਾਲੀ ਸਾੜਨ ਵਾਲੀ ਟਿੱਪਣੀ ਦਾ ਵਿਰੋਧ

"ਪਰਾਲੀ ਸਾੜਨਾ ਕਿਸਾਨਾਂ ਦੀ ਇੱਛਾ ਨਹੀਂ ਮਜ਼ਬੂਰੀ ਹੈ"

Address

Mohali
160071

Alerts

Be the first to know and let us send you an email when The Punjab Talks posts news and promotions. Your email address will not be used for any other purpose, and you can unsubscribe at any time.

Contact The Business

Send a message to The Punjab Talks:

Share