PB 38 TV

PB 38 TV Contact information, map and directions, contact form, opening hours, services, ratings, photos, videos and announcements from PB 38 TV, Media/News Company, Anandpur Sahib.

05/05/2026

ਪਤਾ ਨਹੀਂ ਇਹ ਵੀਡੀਓ ਕਿੱਥੋਂ ਦੀ ਹੈ ਜਿਸ ਕਿਸੇ ਵੀਰ ਨੂੰ ਪਤਾ ਹੈ ਤਾਂ ਕਮੈਂਟ ਕਰਕੇ ਜਰੂਰ ਦੱਸਿਓ

01/05/2026

Social media ਤੇ ਸਾਹਮਣੇ ਆਇਆ ਕੁੱਟਮਾਰ ਦਾ ਮਾਮਲਾ ਵੀਡੀਓ ਹੋਈ ਵਾਇਰਲ

01/05/2026

ਸਾਨੂੰ ਸਾਰਿਆਂ ਨੂੰ ਸਪੀਡ ਬ੍ਰੇਕਰ ਚੈੱਕ ਕਰਕੇ ਤਾਂ ਹੌਲੀ ਕਰ ਲੈਣਾ ਚਾਹੀਦੇ ਆ ਸਕੂਟਰ ਮੋਟਰਸਾਈਕਲ ਜਾਂ ਕੀ ਇਦਾਂ ਦਾ ਕੋਈ ਨੁਕਸਾਨ ਨਾ ਹੋਵੇ

28/04/2026

ਇੰਦਰਾ ਗਾਂਧੀ ਦਾ ਚੈਪਟਰ ਪੜਾਉਣ ਤੇ ਇੱਕ ਟੀਚਰ ਨੇ ਮਾਰਿਆ ਸਿੱਖ ਸਟੂਡੈਂਟ ਦੇ ਥੱਪੜ ਆਹ ਦੇਖੋ ਵੀਡੀਓ

18/04/2026

ਬੱਚੇ ਨੂੰ ਕੁੱਟ ਕੇ ਗਿਆ ਤੇ ਬੱਚੇ ਤੋਂ ਸ੍ਰੀ ਸਾਹਿਬ ਖੋਹ ਕੇ ਲੈ ਕੇ ਗਿਆ

18/04/2026

1000 ਦੇ ਚੱਕਰਾਂ ਦੇ ਵਿੱਚ ਮਰਨ ਗੇੜੇ ਸੇਵਾ ਕੇਂਦਰ ਦੇ

17/04/2026

Raghav Chadda ਫਲੈਟ ਮਿਸ ਹੋਣ ਦੇ ਕਾਰਨ ਲੋਕ ਏਅਰਪੋਰਟਾਂ ਤੇ ਹੋਏ ਪਰੇਸ਼ਾਨ

17/04/2026

17/04/2026

ਲਖਨਊ ਵਿੱਚ ਅੱਗ ਲੱਗਣ ਕਾਰਨ ਕਿੰਨੇ ਘਰ ਸੜ ਕੇ ਸੁਆਹ ਹੋ ਚੁੱਕੇ ਹਨ

17/04/2026

ਇਹ ਵੀਡੀਓ ਲਖਨਊ ਦੀ ਦੱਸੀ ਜਾਂਦੀ ਪਈ ਹੈ ਪਰ ਅੱਗ ਲੱਗਣ ਦਾ ਕਾਰਨ ਨਹੀਂ ਪਤਾ ਲੱਗਾ

17/04/2026

ਅੰਮ੍ਰਿਤਸਰ ਵਿੱਚ ਦੇਹ ਵਪਾਰ ਦਾ ਧੰਦਾ ਬਹੁਤ ਹੀ ਜਿਆਦਾ ਵੱਧ ਚੁੱਕਿਆ ਹੈ ਰੋੜਾਂ ਉੱਤੇ ਸ਼ਰੇਆਮ ਦੇਖਣ ਨੂੰ ਮਿਲ ਰਿਹਾ ਹੈ

17/04/2026

ਖੇਤ ਮੋਟਰਾਂ ਤੋਂ ਵੀਡੀਓ ਪਾਉਂਦੇ ਹੁੰਦੇ ਸੀ ਮੰਡੀਆਂ ਚ ਕਿਸਾਨਾਂ ਦੇ ਹਾਲਾਤ ਵੀ ਦਿਖਾ ਦਿਉ ਹੁਣ ਤਰਸ ਕਰੋ ਕਿਸਾਨਾਂ ਤੇ ਕੇਂਦਰ ਤੇ ਸੂਬਾ ਸਰਕਾਰ ਜੀ

Address

Anandpur Sahib

Alerts

Be the first to know and let us send you an email when PB 38 TV posts news and promotions. Your email address will not be used for any other purpose, and you can unsubscribe at any time.

Share