01/12/2025
ਵਾਰਨਿੰਗ ਵਰਗੀਆਂ ਐਕਸ਼ਨ ਫ਼ਿਲਮਾਂ ਬਣਾਉਣ ਵਾਲੇ
Amar Hundal ਲੈ ਕੇ ਆ ਰਹੇ ਨੇ Dev Khroud ਦੇ ਨਾਲ ਫ਼ਿਲਮ “ਮਿੱਟੀ ਦਾ ਪੁੱਤ”
ਇਹ ਕਹਾਣੀ ਜ਼ਮੀਨਾ ਦੀ ਨਹੀਂ, ਉਸ ਵਿਰਸੇ ਦੀ ਐ ਜਿਸਨੂੰ ਸਾਡੇ ਪੁਰਖਿਆਂ ਨੇ ਅਪਣੇ ਖੂਨ ਨਾਲ ਸਿੰਜਿਆ।
cheema
de.putt
rk