Riyasat News Punjab Haryana Himachal

Riyasat News Punjab Haryana Himachal News headlines from punjab And All over India. Riyasat News Punjab, Haryana, Himachal News updates.
(1)

07/07/2025

ਸਿਹਤ ਮੰਤਰੀ ਦੇ ਸ਼ਹਿਰ ਪਟਿਆਲਾ 'ਚ
ਡਾਕਟਰਾਂ ਦੀ ਮਨਮਾਨੀ !
ਡਾਕਟਰ ਪੀਂਦਾ ਰਿਹਾ ਚਾਹ
ਮਾਸੂਮ ਬੱਚੇ ਦੀ ਮਾਂ ਦੇ ਹੱਥਾਂ ਚ ਨਿਕਲੀ ਜਾਨ !

07/07/2025

ਅੰਮ੍ਰਿਤਸਰ ਚ ਨਗਰ ਨਿਗਮ ਨੇ
ਲਗਾਇਆ ਸਹੂਲਤ ਕੈਂਪ
ਡਿਪਟੀ ਮੇਅਰ ਦੇ ਉਪਰਾਲੇ ਨਾਲ
ਲੋਕਾਂ ਨੇ ਲਿਆ ਵਧੀਆ ਲਾਭ

06/07/2025

ਬਿਕਰਮ ਸਿੰਘ ਮਜੀਠੀਆ ਨੂੰ
14 ਦਿਨ ਦੀ ਜੁਡੀਸ਼ੀਅਲ ਕਸਟਡੀ ਵਿੱਚ ਭੇਜਿਆ ਜੇ/ਲ੍ਹ

05/07/2025

ਵਣ ਮਹਾਂਉਤਸਵ ਤੇ ਬੋਲੇ ਪੰਜਾਬ ਰਾਜਪਾਲ ਗੁਲਾਬ ਚੰਦ ਕਟਾਰੀਆ
'ਬੇਅਦਬੀ 'ਤੇ ਕਾਨੂੰਨ ਬਣਾਉਣ ਦਾ ਹੱਕ ਸਰਕਾਰ ਕੋਲ'

05/07/2025

ਸਿਹਤ ਮੰਤਰੀ ਦੇ ਸ਼ਹਿਰ 'ਚ ਡਾਕਟਰ ਨੇ ਕੀਤਾ ਵੱਡਾ ਕਾਰਾ ਬੱਚੇ ਦੀ ਲਈ ਜਾਨ
ਰੋ ਰੋ ਪਰਿਵਾਰ ਦਾ ਬੁਰਾ ਹਾਲ ਕਰਵਾਈ ਦੀ ਕੀਤੀ ਮੰਗ

04/07/2025

ਅਜਨਾਲਾ 'ਚ ਛੁਟੀ ਆਏ ਫ਼ੌਜੀ ਨੇ ਕਰਤਾ ਕਾਰਾ !
ਚੀਕਾਂ ਮਾਰਦੀ ਰਹੀ ਕੁੜੀ ! ਦੇਖੋ ਮੌਕੇ ਦੀਆਂ ਤਸਵੀਰਾਂ !

04/07/2025

ਪੰਜਾਬ ਯੂਨੀਵਰਸਿਟੀ 'ਚ ਕੁੜੀ ਨੇ ਕੀਤੀ ਖੁਦਕੁਸ਼ੀ
ਸੁਸਾਈਡ ਨੋਟ 'ਚ ਨਹੀਂ ਠਹਿਰਾਇਆ ਕਿਸੇ ਨੂੰ ਜ਼ਿੰਮੇਵਾਰ
2 ਦਿਨ ਬਾਅਦ ਹੋਣੀ ਸੀ ਮੰਗਣੀ

03/07/2025

ਬਿਜਲੀ ਬੋਰਡ ਦੇ ਖਿਲਾਫ਼ ਹੋਈ
ਕਿਸਾਨ ਜਥੇਬੰਦੀ !

ਕਰਤਾ ਵੱਡਾ ਐਲਾਨ !
ਜੇ ਨਾ ਆਏ ਬਾਜ਼ ਤਾ ਹੋਵੇਗਾ ਪ੍ਰਦਰਸ਼ਨ

03/07/2025

ਡੇਰਾ ਬਿਆਸ ਮੁਖੀ ਨਾਲ ਮੁਲਾਕਾਤ 'ਤੇ
ਵਿਰੋਧ ਤੋਂ ਬਾਅਦ ਹਰਿਆਣਾ ਗੁਰਦੁਆਰਾ ਕਮੇਟੀ ਦੇ
ਪ੍ਰਧਾਨ ਜਗਦੀਸ਼ ਝੀਂਡਾ ਨੇ
ਅਕਾਲ ਤਖਤ ਸਾਹਿਬ ਪਹੁੰਚ ਕੇ ਮੰਗੀ ਮਾਫੀ

02/07/2025

ਮਜੀਠੀਏ ਦਾ ਮਿਲਿਆ 4 ਦਿਨ ਦਾ ਹੋਰ ਰਿਮਾਂਡ
ਵਿਜੀਲੈਂਸ ਹੋਰ ਤੇਜ਼ੀ ਨਾਲ ਕਰੇਗੀ ਛਾਣ ਬੀਨ!
ਕੀ ਕੁੱਝ ਹੋਇਆ ਮੋਹਾਲੀ ਕੋਰਟ ' ਚ ?
ਸੁਣੋਂ ਪੂਰਾ ਮਾਮਲਾ

02/07/2025

🔴LIVE :- ਸੁਖਬੀਰ ਬਾਦਲ ਦੀ ਗ੍ਰਿਫਤਾਰੀ ਤੋਂ ਬਾਅਦ ਦੇਖੋ ਕੀ ਬਣਿਆ ਮਾਹੌਲ ?
ਮਜੀਠੀਏ ਮਾਮਲੇ 'ਚ ਹੋਣਗੇ ਵੱਡੇ ਖੁਲਾਸੇ !
ਮਜੀਠੀਏ ਦਾ ਹੋਰ ਮਿਲੇਗਾ ਰਿਮਾਂਡ ?

02/07/2025

ਸੁਖਬੀਰ ਬਾਦਲ ਦੀ ਗ੍ਰਿਫਤਾਰੀ ਤੋਂ ਬਾਅਦ ਭਖਿਆ ਮਾਹੌਲ ਪੁਲਿਸ ਨਾਲ ਹੋਈ ਧੱਕਾ ਮੁੱਕੀ !

Address

Mohali
160055

Alerts

Be the first to know and let us send you an email when Riyasat News Punjab Haryana Himachal posts news and promotions. Your email address will not be used for any other purpose, and you can unsubscribe at any time.

Contact The Business

Send a message to Riyasat News Punjab Haryana Himachal:

Share