PBC TV

PBC TV An Informatics cm Entertainment based Web Channel operated by a Team of Professional’s in the sam

24/05/2022

Breaking News | ਭ੍ਰਿਸ਼ਟਾਚਾਰ ਦੇ ਦੋਸ਼ਾਂ ਹੇਠ ਸਿਹਤ ਮੰਤਰੀ ਗ੍ਰਿਫਤਾਰ | Health Minister Arrested

"ਪੰਜਾਬ ਦੀ ਕੋਲੇ ਦੀ ਖਾਣਝਾਰਖੰਡ 'ਚ 2015 ਤੋਂ ਬੰਦ ਪਈ ਸੀਅਸੀਂ ਚਾਲੂ ਕਰਵਾ ਦਿੱਤੀ ਹੈ,ਹੁਣ ਕੋਲਾ ਸਿੱਧਾ ਪੰਜਾਬ ਆਇਆ ਕਰੂਗਾ"- CM ਭਗਵੰਤ ਮਾਨ  ...
05/05/2022

"ਪੰਜਾਬ ਦੀ ਕੋਲੇ ਦੀ ਖਾਣ
ਝਾਰਖੰਡ 'ਚ 2015 ਤੋਂ ਬੰਦ ਪਈ ਸੀ
ਅਸੀਂ ਚਾਲੂ ਕਰਵਾ ਦਿੱਤੀ ਹੈ,
ਹੁਣ ਕੋਲਾ ਸਿੱਧਾ ਪੰਜਾਬ ਆਇਆ ਕਰੂਗਾ"
- CM ਭਗਵੰਤ ਮਾਨ

Bhagwant Mann Arvind Kejriwal Aman Arora Raghav Chadha MLA Harpal Singh Cheema Kultar Singh Sandhwan CMO Punjab Punjab State Electricity Board Recruitment Punjab (region)

ਅੱਜ ਪੰਜਾਬ ਦੀ ਵਜ਼ਾਰਤ ਵੱਲੋਂ ਕਈ ਵੱਡੇ ਫ਼ੈਸਲੇ ਲਏ ਗਏ ਨੇ...ਜਿਹਨਾਂ ਦਾ ਵੇਰਵਾ ਇਹ ਹੈ...1. ਵੱਖ ਵੱਖ ਵਿਭਾਗਾਂ ਦੀਆਂ 26454 ਅਸਾਮੀਆਂ ਨੂੰ ਮਨਜ਼...
02/05/2022

ਅੱਜ ਪੰਜਾਬ ਦੀ ਵਜ਼ਾਰਤ ਵੱਲੋਂ ਕਈ ਵੱਡੇ ਫ਼ੈਸਲੇ ਲਏ ਗਏ ਨੇ...ਜਿਹਨਾਂ ਦਾ ਵੇਰਵਾ ਇਹ ਹੈ...
1. ਵੱਖ ਵੱਖ ਵਿਭਾਗਾਂ ਦੀਆਂ 26454 ਅਸਾਮੀਆਂ ਨੂੰ ਮਨਜ਼ੂਰੀ
2. ਇੱਕ ਵਿਧਾਇਕ, ਇੱਕ ਪੈਨਸ਼ਨ ਦੇ ਨੋਟੀਫਿਕੇਸ਼ਨ ਨੂੰ ਮਨਜ਼ੂਰੀ
3. ਘਰ-ਘਰ ਰਾਸ਼ਨ ਪਹੁੰਚਾਉਣ ਦੀ ਸਕੀਮ ਨੂੰ ਮਨਜ਼ੂਰੀ (1 ਅਕਤੂਬਰ ਤੋਂ ਆਟੇ ਦਾ ਵੀ ਵਿਕਲਪ)
4. ਮੁਕਤਸਰ ਸਾਹਿਬ ਜ਼ਿਲ੍ਹੇ 'ਚ ਨਰਮੇ ਦੀ ਫ਼ਸਲ ਦੇ ਖ਼ਰਾਬ ਹੋਣ 'ਤੇ
41.89 ਕਰੋੜ ਮੁਆਵਜ਼ੇ ਨੂੰ ਮਨਜ਼ੂਰੀ
- 38.08 ਕਰੋੜ- ਕਿਸਾਨਾਂ ਲਈ
- 03.81 ਕਰੋੜ- ਖੇਤ ਮਜ਼ਦੂਰਾਂ ਲਈ
5. ਛੋਟੇ ਟਰਾਂਸਪੋਰਟਰਾਂ ਲਈ ਫੀਸ ਜਮ੍ਹਾਂ ਕਰਵਾਉਣ ਲਈ 3 ਮਹੀਨੇ ਦਾ ਸਮਾਂ ਵਧਾਇਆ ਗਿਆ, ਕਿਸ਼ਤਾਂ 'ਚ ਜਮ੍ਹਾਂ ਹੋ ਸਕੇਗੀ ਫੀਸ.
ਸਿਰਫ ਐਲਾਨ ਨਹੀਂ
ਜੋ ਕਹਿੰਦੇ ਹਾਂ, ਉਹ ਕਰਦੇ ਹਾਂ

Bhagwant Mann Arvind Kejriwal Aam Aadmi Party - Punjab

02/05/2022

Berlin ‘ਚ ਬੱਚੇ ਦੀ ਕਵਿਤਾ ਨੇ ਜਿੱਤਿਆ PM ਮੋਦੀ ਦਾ ਦਿਲ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸ਼ਨੀਵਾਰ ਨੂੰ ਵਿਗਿਆਨ ਭਵਨ, ਨਵੀਂ ਦਿੱਲੀ ਵਿਖੇ ਸੂਬਿਆਂ ਦੇ ਮੁੱਖ ਮੰਤਰੀਆਂ ਅਤੇ ਹਾਈ ਕੋਰਟਾਂ ਦੇ ਚੀਫ਼ ਜਸਟਿ...
30/04/2022

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸ਼ਨੀਵਾਰ ਨੂੰ ਵਿਗਿਆਨ ਭਵਨ, ਨਵੀਂ ਦਿੱਲੀ ਵਿਖੇ ਸੂਬਿਆਂ ਦੇ ਮੁੱਖ ਮੰਤਰੀਆਂ ਅਤੇ ਹਾਈ ਕੋਰਟਾਂ ਦੇ ਚੀਫ਼ ਜਸਟਿਸਾਂ ਦੀ ਹੋਈ ਸਾਂਝੀ ਕਾਨਫਰੰਸ ਵਿੱਚ ਸ਼ਿਰਕਤ ਕਰਦੇ ਹੋਏ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਕੱਤਰਤਾ ਨੂੰ ਸੰਬੋਧਨ ਕੀਤਾ।
Bhagwant Mann Aam Aadmi Party - Punjab

CM ਮਾਨ ਨੇ ਕਿਸਾਨਾਂ ਨੂੰ ਝੋਨੇ ਦੀਸਿੱਧੀ ਬਿਜਾਈ ਕਰਨ ਦੀ ਕੀਤੀ ਅਪੀਲਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ 1500 ਰੁਪਏਪ੍ਰਤੀ ਏਕੜ ਵਿੱ...
30/04/2022

CM ਮਾਨ ਨੇ ਕਿਸਾਨਾਂ ਨੂੰ ਝੋਨੇ ਦੀ
ਸਿੱਧੀ ਬਿਜਾਈ ਕਰਨ ਦੀ ਕੀਤੀ ਅਪੀਲ
ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ 1500 ਰੁਪਏ
ਪ੍ਰਤੀ ਏਕੜ ਵਿੱਤੀ ਸਹਾਇਤਾ ਦੇਵੇਗੀ ਮਾਨ ਸਰਕਾਰ
20 ਮਈ ਤੋਂ ਕਿਸਾਨ ਕਰ ਸਕਣਗੇ ਝੋਨੇ ਦੀ ਸਿੱਧੀ ਬਿਜਾਈ
Bhagwant Mann Arvind Kejriwal Aam Aadmi Party Aam Aadmi Party - Punjab Aam Aadmi Party - Delhi Aman Arora MLA Harpal Singh Cheema Kultar Singh Sandhwan CMO Punjab

ਵਿਧਾਇਕਾ ਬਲਜਿੰਦਰ ਕੌਰ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਕੀਤੀ ਮੁਲਾਕਾਤArvind Kejriwal Baljinder Kaur Bhagwant Mann ...
28/04/2022

ਵਿਧਾਇਕਾ ਬਲਜਿੰਦਰ ਕੌਰ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਕੀਤੀ ਮੁਲਾਕਾਤ
Arvind Kejriwal Baljinder Kaur Bhagwant Mann Kultar Singh Sandhwan Aman Arora Raghav Chadha Aam Aadmi Party - Delhi
Aam Aadmi Party Aam Aadmi Party Aam Aadmi Party - Punjab

2 ਮਹੀਨੇ 'ਚ 600 ਯੂਨਿਟ ਫ੍ਰੀ 601 ਯੂਨਿਟਹੋਣ ਤੇ ਜਰਨਲ ਵਰਗ ਨੂੰਦੇਣਾ ਪਵੇਗਾ ਪੂਰਾ ਬਿੱਲAam Aadmi Party Aam Aadmi Party - Punjab Bhagw...
18/04/2022

2 ਮਹੀਨੇ 'ਚ 600 ਯੂਨਿਟ ਫ੍ਰੀ 601 ਯੂਨਿਟ
ਹੋਣ ਤੇ ਜਰਨਲ ਵਰਗ ਨੂੰ
ਦੇਣਾ ਪਵੇਗਾ ਪੂਰਾ ਬਿੱਲ
Aam Aadmi Party Aam Aadmi Party - Punjab Bhagwant Mann Arvind Kejriwal Aman Arora

ਮਾਨ ਸਰਕਾਰ ਨੇ ਇਕ ਮਹੀਨੇ ਦਾ ਰਿਪੋਰਟ ਕਾਰਡ ਕੀਤਾ ਜਾਰੀAam Aadmi Party Aam Aadmi Party - Punjab Arvind Kejriwal Bhagwant Mann Rag...
16/04/2022

ਮਾਨ ਸਰਕਾਰ ਨੇ ਇਕ ਮਹੀਨੇ ਦਾ ਰਿਪੋਰਟ ਕਾਰਡ ਕੀਤਾ ਜਾਰੀ
Aam Aadmi Party Aam Aadmi Party - Punjab Arvind Kejriwal Bhagwant Mann Raghav Chadha Aman Arora MLA Harpal Singh Cheema

ਭਾਰਤ ਰਤਨਡਾ. ਭੀਮ ਰਾਓ ਅੰਬੇਡਕਰ ਜੀਦੇ ਜਨਮ ਦਿਵਸ ਦੀਆਂ ਸਭ ਨੂੰ ਵਧਾਈਆਂ  Dr BR Ambedkar
14/04/2022

ਭਾਰਤ ਰਤਨ
ਡਾ. ਭੀਮ ਰਾਓ ਅੰਬੇਡਕਰ ਜੀ
ਦੇ ਜਨਮ ਦਿਵਸ ਦੀਆਂ ਸਭ ਨੂੰ ਵਧਾਈਆਂ
Dr BR Ambedkar

13/04/2022

ਆਪ ਜੀ ਅਤੇ ਆਪ ਜੀ ਦੇ ਪਰਿਵਾਰ ਨੂੰ ਵਿਸਾਖੀ ਦੀਆਂ ਲੱਖ-ਲੱਖ ਮੁਬਾਰਕਾਂ |

CM ਸਰਦਾਰ ਭਗਵੰਤ ਮਾਨ ਮਾਣਯੋਗ ਰਾਸ਼ਟਰਪਤੀ ਸ੍ਰੀ ਰਾਮਨਾਥ ਕੋਵਿੰਦ ਜੀ ਨੂੰ ਮਿਲੇ।Bhagwant Mann Ramnath Kovind Aam Aadmi Party - PunjabA...
12/04/2022

CM ਸਰਦਾਰ ਭਗਵੰਤ ਮਾਨ ਮਾਣਯੋਗ ਰਾਸ਼ਟਰਪਤੀ ਸ੍ਰੀ ਰਾਮਨਾਥ ਕੋਵਿੰਦ ਜੀ ਨੂੰ ਮਿਲੇ।
Bhagwant Mann Ramnath Kovind Aam Aadmi Party - Punjab
Arvind Kejriwal Aam Aadmi Party

Address

PBC Media Network SCO-1033, Near Arista Hotel New Sunny Enclave Sector/125
Mohali
140301

Telephone

+919815095500

Alerts

Be the first to know and let us send you an email when PBC TV posts news and promotions. Your email address will not be used for any other purpose, and you can unsubscribe at any time.

Contact The Business

Send a message to PBC TV:

Share