Viral pollywood

Viral pollywood for the fastest update from the pollywood and punjabi music industry.every news related to punjabi star please like the page and subscribe owr youtube channel

19/07/2025
Ammy Virk ਅਤੇ Binnu Dhillon ਦੀ ਫਿਲਮ ਬੰਬੂਕਾਟ 2 ਹੋਈ ਅਨਾਊਂਸ
09/07/2025

Ammy Virk ਅਤੇ Binnu Dhillon ਦੀ ਫਿਲਮ ਬੰਬੂਕਾਟ 2 ਹੋਈ ਅਨਾਊਂਸ

04/07/2025

ਚੱਲ ਮੇਰਾ ਪੁੱਤ 4 ਨੂੰ ਲੈਕੇ ਵੀ ਵਿਵਾਦ ਖੜ੍ਹਾ ਹੋਣ ਵਾਲਾ ਹੈ ਕਿਉਂਕਿ ਇਸ ਫ਼ਿਲਮ 'ਚ ਵੀ ਪਾਕਿਸਤਾਨ ਦੇ ਵਿਵਾਦਿਤ ਕਲਾਕਾਰ Iftikhar Thakur ਵਰਗੇ ਭੂਮਿਕਾ ਨਿਭਾਅ ਰਹੇ ਨੇ, ਜਿਨ੍ਹਾਂ ਨੇ ਭਾਰਤ ਖ਼ਿਲਾਫ਼ ਕਾਫੀ ਗੰਭੀਰ ਟਿੱਪਣੀਆਂ ਕੀਤੀ ਸਨ ||

03/07/2025

ਦਿਲਜੀਤ ਦੋਸਾਂਝ ਨੇ ਗੋਦੀ ਮੀਡੀਆ ਦੇ ਮੂੰਹ 'ਤੇ ਮਾਰੀ ਚਪੇੜ, Border 2 ਦੇ ਵਿੱਚ ਜ਼ਬਰਦਸਤ ਕਿਰਦਾਰ ਦੀ Video ਸਾਂਝੀ ਕਰ ਦਿੱਤਾ ਜਵਾਬ !

02/07/2025

ਦਿਲਜੀਤ ਦੋਸਾਂਝ ਨੇ ਗੁਰੂ ਰੰਧਾਵਾ ਨੂੰ ਬਿਨਾਂ ਬੋਲੇ ਦਿੱਤਾ ਜਵਾਬ, ਤਸਵੀਰਾਂ ਰਾਹੀਂ ਤਿਰੰਗਾ ਝੰਡਾ ਦਿਖਾ ਦਿੱਤਾ ਹਿੰਦੁਸਤਾਨੀ ਹੋਣ ਦਾ ਸਬੂਤ |

02/07/2025

Diljit Dosanjh ਦੀ ਫ਼ਿਲਮ Sardar Ji ਨੇ ਤੋੜੇ ਰਿਕਾਰਡ | Pak ‘ਚ Salman ਦੀ Sultan ਨੂੰ ਪਛਾੜਿਆ | Hania Aamir |

30/06/2025

ਬੱਬੂ ਮਾਨ ਨੇ ਦਿਲਜੀਤ ਦੇ ਹੱਕ 'ਚ ਕਰਤਾ ਐਲਾਨ ! ਬੋਲੇ 'ਦਿਲਜੀਤ ਨੂੰ ਫੁੱਲ ਸਪੋਰਟ' 'ਪੰਜਾਬੀ,ਪੰਜਾਬੀਅਤ ਜਿੰਦਾਬਾਦ' |

Address

Mohali

Alerts

Be the first to know and let us send you an email when Viral pollywood posts news and promotions. Your email address will not be used for any other purpose, and you can unsubscribe at any time.

Contact The Business

Send a message to Viral pollywood:

Share