DESI GAANA

DESI GAANA Desi Gaana Music , Punjabi & Hindi, Music Productin - Desi Gaana Music Subscribe to the YouTube Channel for more updates...

8 ਗਾਣੇ-8 ਵੀਡਿਓਜ਼, ਫੁੱਲ ਐਲਬਮ “ਮਾਈ ਵੇਅ-ਮੈਂ ਤੇ ਮੇਰੇ ਗੀਤ” 9 ਨਵੰਬਰ, 2022  ਲਾਸਾਨੀ ਗੀਤਕਾਰ “ਬਾਬੂ ਸਿੰਘ ਮਾਨ” ਜੀ ਦੀ ਕਲਮ ਤੇ ਛੋਟੇ ਵੀਰ ...
05/11/2022

8 ਗਾਣੇ-8 ਵੀਡਿਓਜ਼, ਫੁੱਲ ਐਲਬਮ
“ਮਾਈ ਵੇਅ-ਮੈਂ ਤੇ ਮੇਰੇ ਗੀਤ”
9 ਨਵੰਬਰ, 2022

ਲਾਸਾਨੀ ਗੀਤਕਾਰ “ਬਾਬੂ ਸਿੰਘ ਮਾਨ” ਜੀ ਦੀ ਕਲਮ ਤੇ ਛੋਟੇ ਵੀਰ “ਲਾਡੀ ਗਿੱਲ” ਦੇ ਸੰਗੀਤ ਵਿੱਚ। ਆਸ ਹੈ ਭਰਪੂਰ ਹੁੰਗਾਰਾ ਦੇਵੋਗੇ।

I’m delighted to announce my next full length album, “My Way: Main Te Mere Geet” releasing on 9th November 2022. The lyrics are penned by the legendary Babu Singh Maan, and the music is by Laddi Gill. Excited to share these new songs with you all very soon.

Babu Singh Maan Laddi Gill Sardaar Saab Designs Holistically Harman

🎊🎊 ਚੂੜੇ ਵਾਲੀ 🎊🎊Braro Music & Braro Enterprises Presents Song- Chhure WaliSinger- Mintu Dhuri Lyrics- Jodha KangMusic - M...
19/10/2022

🎊🎊 ਚੂੜੇ ਵਾਲੀ 🎊🎊

Braro Music & Braro Enterprises Presents

Song- Chhure Wali
Singer- Mintu Dhuri
Lyrics- Jodha Kang
Music - Musical Gang
Producer- , #ਪਿੰਦਾ_ਬਰਾੜ_ਕੋਟਲਾ ,
Conceived by- Jagdeep Malwa
Label- Braro Music
.brar.9461 Aman Bilaspuri

ਬਾਬੇ ਭੰਗੜਾ ਪਾਉਂਦੇ ਨੇ - On This DUSSEHRA 5th October
28/09/2022

ਬਾਬੇ ਭੰਗੜਾ ਪਾਉਂਦੇ ਨੇ - On This DUSSEHRA 5th October

Studio Time with   &      song coming soon 🔜 ⁣⁣Deep Dhillon Aman Bilaspuri⁣⁣⁣⁣                                          ...
28/09/2022

Studio Time with & song coming soon 🔜 ⁣⁣Deep Dhillon Aman Bilaspuri⁣⁣⁣⁣

ਨਵਾਂ ਸਾਲ ਆਪ ਲਈ ਢੇਰ ਸਾਰੀਆਂ ਖੁਸ਼ੀਆਂ ਲੈ ਕੇ ਆਵੇ.. ਮਾਲਕ ਚੜਦੀ ਕਲਾਂ ਚ ਰੱਖੇ //
01/01/2022

ਨਵਾਂ ਸਾਲ ਆਪ ਲਈ ਢੇਰ ਸਾਰੀਆਂ ਖੁਸ਼ੀਆਂ ਲੈ ਕੇ ਆਵੇ.. ਮਾਲਕ ਚੜਦੀ ਕਲਾਂ ਚ ਰੱਖੇ //

18/12/2021

https://youtu.be/4AvnpTzTLUE
ਭਰਾਂਵਾਂ ਦੇ ਪਿਆਰ ਦੀ ਗੱਲ ਕਰਦਾ ਸਾਡਾ ਟੀਮ ਦਾ ਗੀਤ #ਵੀਰੇ Legend Singer lyrics Mandeep [email protected] 🙏🙏Baba g sabh Te Meher kreo 🙏 ❤️❤️

Maloud Kabaddi Cup Live/ Gurman paras / Musical Gang / Boss Filmz Mafia / Mandeep Sandhu / Last Punjabi 2021     # #2021...
05/12/2021

Maloud Kabaddi Cup Live/ Gurman paras / Musical Gang / Boss Filmz Mafia / Mandeep Sandhu / Last Punjabi 2021

# #2021

# #2021 Maloud Kabaddi Cup Live/ Gurman paras / Musical Gang / Boss Filmz Mafia / Mandeep Sandhu / Las...

30/09/2021
30/09/2021

Ik photo🎼 Teaser Out Now Releasing on 4th October 😊 ♥️ 🎬 🤗
Ravinder Grewal Aman Bilaspuri
Directed & Edited-
A Team Dreamz Film
😇

ਪੁਲਿਸ,ਫੌਜ ਦੀਆਂ ਭਰਤੀਆਂ ਦੀ ਤਿਆਰੀਆਂ ਵੇਲੇ ਮੁੰਡੇ ਚੜ੍ਹਦੀ ਕਲਾ ਵੱਲ ਲੈਕੇ ਜਾਂਦੇ ਗੀਤ ਸੁਣਦੇ ਨੇ। ਗੋਲਡਸਟਾਰ, ਸੇਗਾ ਦੇ ਬੂਟ ਪਾਕੇ ਸਪਰਿੰਟਾਂ,...
07/08/2021

ਪੁਲਿਸ,ਫੌਜ ਦੀਆਂ ਭਰਤੀਆਂ ਦੀ ਤਿਆਰੀਆਂ ਵੇਲੇ ਮੁੰਡੇ ਚੜ੍ਹਦੀ ਕਲਾ ਵੱਲ ਲੈਕੇ ਜਾਂਦੇ ਗੀਤ ਸੁਣਦੇ ਨੇ। ਗੋਲਡਸਟਾਰ, ਸੇਗਾ ਦੇ ਬੂਟ ਪਾਕੇ ਸਪਰਿੰਟਾਂ,ਕਰੌਸਕੰਟਰੀਆਂ ਲਾਓਂਦੀ ਜਵਾਨੀ ਚੰਗੇ ਭਵਿੱਖ ਦੀ ਆਸ ਕਰਦੀ ਆ।
‘ਤੁਣਕਾ ਤੁਣਕਾ ਕਰਕੇ ਗੁੱਡੀ ਚੜ੍ਹਦੀ ਹੁੰਦੀ ਆ’ ਗੀਤ ਹਰੇਕ ਬੰਦੇ ਨੂੰ ਆਵਦਾ ਲੱਗਿਆ। ਏਹਨ੍ਹਾਂ ਗੀਤਾਂ ਨਾਲ ਹਰਦੀਪ ਗਰੇਵਾਲ਼ ਪੇਡੂੰ ਚੋਬਰਾਂ ਦਾ ਪ੍ਰੇਰਨਾ ਸਰੋਤ ਬਣਿਆ।
2017 ‘ਚ ਸਰੀਰ ਤੋੜਨਾ ਸਰੀਰ ਸ਼ੁਰੂ ਕੀਤਾ, ਲਿੱਸਾ ਹੋਇਆ। ਰੋਟੀ ਪਾਣੀ ਛੱਡਿਆ ਤੇ ਫੇਰ ਮਿਹਨਤ ਕਰਕੇ ਸਰੀਰ ਬਣਾਇਆ।
ਨਾਲ਼ੋਂ ਨਾਲ ਸਾਇਕਲਿੰਗ ਸਿੱਖੀ ।
ਹਰਦੀਪ ਦੀ ਤੁਲਨਾ ਅਮੀਰ ਖਾਨ ਨਾਲ ਕੀਤੀ ਜਾ ਰਹੀ ਆ। ਪਰ ਅਸਲ ‘ਚ ਇਹ ਘਾਲਣਾ ਅਮੀਰ ਖਾਨ ਤੋਂ ਵੀ ਕਿਤੇ ਵੱਡੀ ਆ।
ਅਮੀਰ ਖਾਨ ਸਥਾਪਿਤ ਐਕਟਰ ਹੋਣ ਕਰਕੇ ਇਹ ਰਿਸਕ ਲੈ ਸਕਦਾ ਸੀ। ਪਰ ਹਰਦੀਪ ਗਰੇਵਾਲ਼ ਫਿਲਮਾਂ ਲਈ ਨਵਾਂ ਕਲਾਕਾਰ ਆ।
ਪਹਿਲੀ ਫਿਲਮ ਨੂੰ ਹੀ ਤਿੰਨ ਚਾਰ ਸਾਲ ਸਮਰਪਿਤ ਕਰਤੇ ਜਵਾਨ ਨੇ।
ਦੇਖ ਰਹੇ ਆਂ ਪਿਛਲੇ ਦਿਨਾਂ ਤੋਂ ਹਰਦੀਪ ਕੱਲਾ ਹੀ ਸੋਸ਼ਲ ਮੀਡੀਏ ਇੰਸਟਾ, ਫੇਸਬੁੱਕ, ਯੂਟਿਊਬ ਤੇ ਆਪਣੀ ਫਿਲਮ ਨੂੰ ਪਰਮੋਟ ਕਰ ਰਿਹਾ। ਕਿਸੇ ਹੋਰ ਕਲਾਕਾਰ ਨੇ ਓਹਦੀ ਸਟੋਰੀ, ਪੋਸਟਰ, ਗੀਤ ਸ਼ੇਅਰ ਨਹੀਂ ਕੀਤਾ।
ਬਹੁਤ ਮਿਹਨਤ ਤੇ ਪੈਸਾ ਲਾਕੇ ਫਿਲਮ ਬਣਾਈ ਆ ਭਰਾ ਨੇ।
ਚੰਗੇ ਕੰਮ ਦੀ ਸਿਫ਼ਤ ਕਰੀਏ।
ਆਪਾਂ ਸਾਰੇ ਰਲ ਮਿਲਕੇ ਫਿਲਮ ਦੀ ਚਰਚਾ ਛੇੜੀਏ । ਨੇੜਲੇ ਸਿਨੇਮਿਆਂ ‘ਚ ਟੱਬਰਾਂ ਸਮੇਤ ਦੇਖਣ ਜਾਈਏ। ....ਚੜ੍ਹਦੀ ਕਲਾ.....ਏਸ ਸਟੇਟਸ ਨੂੰ ਕਾਪੀ ਕਰਕੇ ਆਪੋ ਆਪਣੀਆਂ ਪ੍ਰੋਫਾਈਲਾਂ ‘ਚ ਸ਼ੇਅਰ ਕਰੋ।
✍️ ਘੁੱਦਾ ਸਿੰਘ Ghudda Singh

Hardeep grewal Manpreet Tiwana Sardar Sohi Harry Bhatti

Address

Mohali

Telephone

+917827520001

Website

Alerts

Be the first to know and let us send you an email when DESI GAANA posts news and promotions. Your email address will not be used for any other purpose, and you can unsubscribe at any time.

Contact The Business

Send a message to DESI GAANA:

Share

Category