The Punjabi Link

The Punjabi Link Contact information, map and directions, contact form, opening hours, services, ratings, photos, videos and announcements from The Punjabi Link, Digital creator, 998, Sector 82, JLPL, SAS Nagar, Mohali.

19/12/2025

ਬੀਬੀਆਂ ਤੇ ਬੱਚਿਆਂ ਨਾਲ ਵਾਪਰ ਰਹੀਆਂ ਘਟਨਾਵਾਂ ਸੁਣਕੇ ਖੜ੍ਹੇ ਹੋ ਜਾਣਗੇ ਲੂੰ ਕੰਡੇ
ਧਾਰਮਿਕ ਡੇਰਿਆਂ ਦੀ ਕੌੜੀ ਸੱਚਾਈ !
ਕੁੜੀਆਂ ਪਤੀ ਨੂੰ ਇੰਝ ਦੰਦੀਆਂ ਧੋਖਾ?

18/12/2025

Punjab ਦੇ ਮੁੱਦਿਆਂ ਬਾਰੇ ਕਿਉਂ ਬੰਦ ਹੋ ਗਏ Navjot Sidhu ਦੇ Tweet ?
Bhagwant Mann ਤੇ Sidhu ਦੀ ਮੀਟਿੰਗ ‘ਚ ਕੀ ਹੋਈਆਂ ਸਨ ਗੱਲਾਂ !
Full Interview Link
https://www.facebook.com/reel/24609539745387493

17/12/2025

"ਜੇ ਤੁਸੀਂ ਕਾਂਗਰਸ ਪਾਰਟੀ 'ਚ ਰਹਿਣਾ ਹੀ ਹੈ ਤਾਂ..."

17/12/2025

ਨਵਜੋਤ ਕੌਰ ਦੇ 500 ਕਰੋੜ ਵਾਲੇ ਬਿਆਨ ਦਾ ਸ਼ੈਰੀ ਰਿਆੜ ਨੇ ਦਿੱਤਾ ਸਪਸ਼ਟੀਕਰਨ
"ਜੇ ਕੋਈ 500 ਕਰੋੜ ਦੇਉਗਾ ਤਾਂ 500 ਕਰੋੜ ਪੰਜਾਬ ਦਾ ਹੀ ਲੁੱਟੇਗਾ"
Full Interview Link
https://www.facebook.com/reel/24609539745387493

17/12/2025

ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਸੋਨੀਆ ਗਾਂਧੀ ਨੂੰ ਕਿਹਾ ਜਾਂ ਮੈਨੂੰ ਪ੍ਰਧਾਨ ਬਣਾ ਦੇ !
ਨੀ ਤਾਂ ਮੈ ਵੱਖਰੀ ਪਾਰਟੀ ਬਣਾਉਂਦਾ

17/12/2025

BJP 'ਚ ਨਹੀਂ ਰਹੂਗਾ ਕੈਪਟਨ - ਜਸਪਾਲ ਸਿੰਘ ਸੰਧੂ

17/12/2025

PPSC ਦੇ ਪੇਪਰ ‘ਚ ਨੌਜਵਾਨਾਂ ਤੇ ਪੰਜਾਬੀ ਭਾਸ਼ਾ ਨਾਲ ਕੋਝਾ ਮਜ਼ਾਕ !
‘ਪੰਜਾਬੀ ਦੇ ਸਵਾਲ ਕੱਢਕੇ ਗ਼ੈਰਪੰਜਬੀਆਂ ਨੂੰ ਨੌਕਰੀਆਂ ਦੇਣਾ ਚਾਹੁੰਦੀ ਮਾਨ ਸਰਕਾਰ “

16/12/2025

"ਕੈਪਟਨ ਅਮਰਿੰਦਰ ਨੇ ਨਵਜੋਤ ਸਿੱਧੂ ਨੂੰ ਕੰਮ ਨੀ ਕਰਨ ਦਿੱਤਾ
ਕਾਂਗਰਸ ਨੇ opposition ਦਾ ਰੋਲ ਕੀਤਾ ਹੀ ਨਹੀਂ"

16/12/2025

"ਸਾਰੇ ਵੱਡੇ ਲੀਡਰ CM ਦੇ ਕੈਂਡੀਡੇਟ"

16/12/2025

ਕੈਪਟਨ ਅਮਰਿੰਦਰ ਸਿੰਘ ਵਲੋਂ ਕਾਂਗਰਸ ਪੱਖੀ ਬਿਆਨ ਦੇ ਕੀ ਨੇ ਮਾਇਨੇ ?
"ਚੰਨੀ, ਬਾਜਵਾ, ਵੜਿੰਗ ਅਤੇ ਨਵਜੋਤ ਸਿੱਧੂ ਸਾਰੇ CM ਦੇ ਕੈਂਡੀਡੇਟ"

16/12/2025

"ਚਲਦੀ Enquiry 'ਚ ਗੁਰੂ ਸਾਹਿਬ ਦੇ ਸਰੂਪ ਰੱਖਣ ਦੀ ਕੋਸ਼ਿਸ਼"
"ਸ਼੍ਰੋਮਣੀ ਕਮੇਟੀ ਦੀ ਨੱਕ ਥੱਲੇ ਹੋ ਰਹੀ ਬੇਅਦਬੀ"

Address

998, Sector 82, JLPL, SAS Nagar
Mohali

Website

Alerts

Be the first to know and let us send you an email when The Punjabi Link posts news and promotions. Your email address will not be used for any other purpose, and you can unsubscribe at any time.

Contact The Business

Send a message to The Punjabi Link:

Share