Khabar te Nazar

Khabar te Nazar ਖ਼ਬਰਾਂ ਦਾ ਪੋਸਟਮਾਰਟਮ

15/08/2026

ਮਜੀਠੀਏ ਸਾਹਿਬ ਨੂੰ ਹਲੇ ਤੱਕ ਇਹ ਨਹੀਂ ਪਤਾ ਲੱਗਿਆ ਕਿ ਸੁਖਬੀਰ ਬਾਦਲ ਦੇ ਕਿੰਨੇ ਟਾਂਕੇ ਲੱਗੇ ਹਨ

15/08/2026
14/08/2026

ਭਗਵੰਤ ਮਾਨ ਦੀਆਂ ਗੱਲਾਂ ਸੱਚੀਆਂ ਹੋ ਰਹੀਆਂ ਹਨ

11/08/2026

ਹਾਲੇ ਤਾਂ ਸੁਕਰ ਹੈ ਉਹਨਾਂ ਨੇ ਮੇਰੀ ਬਾਂਹ ਨੀ ਦੇਖੀ ਨਹੀਂ ਤਾਂ ਬਹ ਢਿਚ ਹੋ ਜਾਣੀ ਸੀ

11/08/2026

ਮੰਡ ਦੀ ਸਰਵਿਸ ਮੰਡ ਦੇ ਮੂੰਹੋਂ

10/08/2026

ਕਿਹੜੀਆਂ ਦੋ ਪਾਰਟੀਆਂ ਧਰਮ ਦੇ ਨਾਮ ਤੇ ਲੋਕਾਂ ਨੂੰ ਲੁੱਟਦੀਆਂ ਨੇ???

08/08/2026

ਇਹ ਵੀਡੀਓ ਉਹਨਾਂ ਵਿਰੋਧੀਆਂ ਲਈ ਹੈ ਜਿਹੜੇ ਹਰ ਰੋਜ਼ ਸਵੇਰੇ ਉੱਠ ਕੇ ਭਗਵੰਤ ਮਾਨ ਨੂੰ ਗਲਾ ਕੱਢਣੀਆਂ ਸ਼ੁਰੂ ਕਰ ਦਿੰਦੇ ਹਨ ਕਿ ਭਗਵੰਤ ਮਾਨ ਨੇ ਪੰਜਾਬ ਦੇ ਸਕੂਲਾਂ ਅਤੇ ਪੜ੍ਹਾਈ ਦਾ ਬੁਰਾ ਹਾਲ ਕਰ ਦਿੱਤਾ ਹੈ। ਅਤੇ ਪੰਜਾਬ ਵਿੱਚ ਪੇਪਰ ਲੀਕ ਕਰ ਦਿੱਤੇ ਹਨ

08/08/2026

ਮੰਡ ਭੁੱਲ ਗਿਆ ਸੀ ਨਾਰਾ ਕਿਹੜਾ ਲਗਾਉਣਾ

08/08/2026

Address

Phase 11
Mohali
160062

Website

Alerts

Be the first to know and let us send you an email when Khabar te Nazar posts news and promotions. Your email address will not be used for any other purpose, and you can unsubscribe at any time.

Shortcuts

Share