28/09/2026
ਠੰਡਾ ਬੁਰਜ ਸਾਹਿਬ, ਫਤਿਹਗੜ੍ਹ ਸਾਹਿਬ 🙏❤️
ਇਹ ਪਵਿੱਤਰ ਅਸਥਾਨ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਮਹਾਨ ਸ਼ਹਾਦਤ ਦੀ ਯਾਦ ਆਪਣੇ ਅੰਦਰ ਸਮੋਈ ਬੈਠਾ ਹੈ।
ਇੱਥੇ ਆ ਕੇ ਦਿਲ ਆਪਣੇ ਆਪ ਵਾਹਿਗੁਰੂ ਅੱਗੇ ਝੁਕ ਜਾਂਦਾ ਹੈ। 🙏
ਵਾਹਿਗੁਰੂ ਜੀ ਕਾ ਖਾਲਸਾ 🙏
ਵਾਹਿਗੁਰੂ ਜੀ ਕੀ ਫਤਿਹ 🙏
ਵੀਡੀਓ ਚੰਗੀ ਲੱਗੇ ਤਾਂ Like ❤️ | Share 🔄 | Follow ➕ ਜ਼ਰੂਰ ਕਰੋ।
ChoteSahibzade SikhHistory SikhHeritage GurdwaraSahib Waheguru SatnamWaheguru Khalsa Gurbani Punjab Punjabi SikhReels Gurdwara ReelsPunjab PunjabiReels JassManki