Big Media News

Big Media News ਪੰਜਾਬ ਅਤੇ ਦੇਸ਼-ਵਿਦੇਸ਼ ਦੀਆ ਨਿਡਰ ਤੇ ਨਿਰਪੱ?

ਵਿਨੀਤ ਵਰਮਾ ਵੱਲੋਂ ਫੇਜ਼ 10 ਅਤੇ 11 ਦੇ ਵਪਾਰੀਆਂ ਦੀਆਂ ਸਮੱਸਿਆਵਾਂ ਦਾ ਮੌਕੇ 'ਤੇ ਨਿਪਟਾਰਾ..!
08/08/2025

ਵਿਨੀਤ ਵਰਮਾ ਵੱਲੋਂ ਫੇਜ਼ 10 ਅਤੇ 11 ਦੇ ਵਪਾਰੀਆਂ ਦੀਆਂ ਸਮੱਸਿਆਵਾਂ ਦਾ ਮੌਕੇ 'ਤੇ ਨਿਪਟਾਰਾ..!

ਪੰਜਾਬ ਦੇ CM ਭਗਵੰਤ ਮਾਨ ਨੂੰ ਜਾਨੋ ਮਾਰਨ ਦੀ ਧਮਕੀ
07/08/2025

ਪੰਜਾਬ ਦੇ CM ਭਗਵੰਤ ਮਾਨ ਨੂੰ ਜਾਨੋ ਮਾਰਨ ਦੀ ਧਮਕੀ

ਐਸ.ਏ.ਐਸ ਨਗਰ ਪੁਲਿਸ ਵੱਲੋਂ ਆਜ਼ਾਦੀ ਦਿਵਸ ਤੋਂ ਪਹਿਲਾਂ ਬੱਸ ਸਟੈਂਡ ‘ਤੇ ਵਿਸ਼ੇਸ਼ ਚੈਕਿੰਗ ਮੁਹਿੰਮ  🇮🇳ਜਨਤਕ ਸੁਰੱਖਿਆ ਨੂੰ ਯਕੀਨੀ ਬਣਾਉਣ, ਕਾਨੂ...
07/08/2025

ਐਸ.ਏ.ਐਸ ਨਗਰ ਪੁਲਿਸ ਵੱਲੋਂ ਆਜ਼ਾਦੀ ਦਿਵਸ ਤੋਂ ਪਹਿਲਾਂ ਬੱਸ ਸਟੈਂਡ ‘ਤੇ ਵਿਸ਼ੇਸ਼ ਚੈਕਿੰਗ ਮੁਹਿੰਮ 🇮🇳

ਜਨਤਕ ਸੁਰੱਖਿਆ ਨੂੰ ਯਕੀਨੀ ਬਣਾਉਣ, ਕਾਨੂੰਨ ਵਿਵਸਥਾ ਬਣਾਈ ਰੱਖਣ ਅਤੇ ਸਮਾਜ ਵਿਰੋਧੀ ਤੱਤਾਂ ‘ਤੇ ਨਜ਼ਰ ਰੱਖਣ ਲਈ, ਐਸ.ਏ.ਐਸ ਨਗਰ ਪੁਲਿਸ ਦੀ ਐਂਟੀ ਸਾਬੋਟੇਜ ਅਤੇ ਡੌਗ ਸਕੁਐਡ ਟੀਮ ਵਲੋਂ ਬੱਸ ਸਟੈਂਡ ਤੇ ਇੱਕ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਜਾ ਰਹੀ ਹੈ।

SAS Nagar Police Conducts Special Operation at bus stands Ahead of Independence Day 🇮🇳

In a proactive move to ensure public safety, maintain law and order and keep anti-social elements in check, SAS Nagar Police Anti-Sabotage and Dog Squad team of carried out a special checking operation at Bus Stand.


ਐਸ.ਏ.ਐਸ ਨਗਰ ਪੁਲਿਸ ਦੇ ਸਬ-ਇੰਸਪੈਕਟਰ ਰੈਂਕ ਦੇ ਅਧਿਕਾਰੀਆਂ ਨੂੰ ਇੰਸਪੈਕਟਰ ਰੈਂਕ ਦੇ ਅਹੁਦੇ ਦੀ ਤਰੱਕੀ ਮਿਲਣ ਤੇ ਐਸ.ਐਸ.ਪੀ ਐਸ.ਏ.ਐਸ ਨਗਰ ਅਤੇ ...
07/08/2025

ਐਸ.ਏ.ਐਸ ਨਗਰ ਪੁਲਿਸ ਦੇ ਸਬ-ਇੰਸਪੈਕਟਰ ਰੈਂਕ ਦੇ ਅਧਿਕਾਰੀਆਂ ਨੂੰ ਇੰਸਪੈਕਟਰ ਰੈਂਕ ਦੇ ਅਹੁਦੇ ਦੀ ਤਰੱਕੀ ਮਿਲਣ ਤੇ ਐਸ.ਐਸ.ਪੀ ਐਸ.ਏ.ਐਸ ਨਗਰ ਅਤੇ ਐਸ.ਪੀ ਹੈਡਕੁਆਰਟਰ ਵੱਲੋਂ ਉਹਨਾਂ ਨੂੰ ਵਧਾਈ ਦਿੱਤੀ ਅਤੇ ਉਹਨਾਂ ਦਾ ਹੌਸਲਾ ਵਧਾਇਆ।

SSP SAS Nagar and SP Headquarters congratulated and encouraged the Sub-Inspector rank officers of SAS Nagar Police on their promotion to the rank of Inspector.

06/08/2025

ਐਸ.ਏ.ਐਸ. ਨਗਰ ਪੁਲਿਸ ਵੱਲੋਂ ਜ਼ਮੀਨੀ ਧੋਖਾਧੜੀ ਕਰਨ ਵਾਲਾ ਗਿਰੋਹ 05 ਦੋਸ਼ੀਆਂ ਨੂੰ ₹32,50,000 ਨਕਦ ਰਕਮ ਅਤੇ 04 ਵਾਹਨ ਸਮੇਤ ਕੀਤਾ ਕਾਬੂ!

ਐੱਸ.ਏ.ਐੱਸ. ਨਗਰ ਪੁਲਿਸ ਨੇ ਜ਼ਮੀਨੀ ਧੋਖਾਧੜੀ ਦੇ ਇਕ ਵੱਡੇ ਮਾਮਲੇ ਦਾ ਪਰਦਾਫਾਸ਼ ਕਰਦਿਆਂ ਪੰਜ ਮੈਬਰਾ ਵਾਲੇ ਗਿਰੋਹ ਨੂੰ ਗ੍ਰਿਫ਼ਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ। ਪੁਲਿਸ ਨੇ ਉਨ੍ਹਾਂ ਦੇ ਕਬਜ਼ੇ ਵਿੱਚੋਂ ₹32,50,000 ਨਕਦ ਰਕਮ ਅਤੇ 4 ਵਾਹਨ ਵੀ ਬਰਾਮਦ ਕੀਤੇ ਹਨ। ਇਹ ਗਿਰੋਹ ਲੋਕਾਂ ਨੂੰ ਜ਼ਮੀਨ ਦੇ ਨਕਲੀ ਕਾਗਜ਼ਾਤ ਵਿਖਾ ਕੇ ਠੱਗਦਾ ਸੀ। ਮਾਮਲੇ ਦੀ ਹੋਰ ਜਾਂਚ ਜਾਰੀ ਹੈ ਅਤੇ ਹੋਰ ਗ੍ਰਿਫ਼ਤਾਰੀਆਂ ਦੀ ਸੰਭਾਵਨਾ ਹੈ।

SAS Nagar Police busts land fraud gang, arrests 05 accused along with ₹32,50,000 cash and 04 vehicles!

SAS Nagar Police has achieved great success in busting a major land fraud case and arresting a five-member gang. Police have also recovered ₹32,50,000 cash and 4 vehicles from their possession. This gang used to cheat people by showing fake land documents. Further investigation into the case is underway and more arrests are likely.


ਮੁਹਾਲੀ 'ਚ ਆਕਸੀਜਨ ਪਲਾਂਟ 'ਚ ਹੋਇਆ ਵੱਡਾ ਧਮਾਕਾ ਆਕਸੀਜਨ ਸਿਲੰਡਰ ਦੀ ਲੋਡਿੰਗ ਦੌਰਾਨ ਵਾ*ਪਰਿ*ਆ ਹਾ*ਦ*ਸਾ 2 ਦੀ ਮੌ*ਤ, 3 ਜ*ਖ਼*ਮੀ ਫੇਜ਼ 9, ਮੁਹਾ...
06/08/2025

ਮੁਹਾਲੀ 'ਚ ਆਕਸੀਜਨ ਪਲਾਂਟ 'ਚ ਹੋਇਆ ਵੱਡਾ ਧਮਾਕਾ ਆਕਸੀਜਨ ਸਿਲੰਡਰ ਦੀ ਲੋਡਿੰਗ ਦੌਰਾਨ ਵਾ*ਪਰਿ*ਆ ਹਾ*ਦ*ਸਾ 2 ਦੀ ਮੌ*ਤ, 3 ਜ*ਖ਼*ਮੀ ਫੇਜ਼ 9, ਮੁਹਾਲੀ |

ਸੁਰੱਖਿਆ ਪ੍ਰਬੰਧਾਂ ਨੂੰ ਮੁੱਖ ਰੱਖਦਿਆਂ, ਐਸ.ਏ.ਐਸ ਨਗਰ ਪੁਲਿਸ ਦੀ ਐਂਟੀ ਸਾਬੋਟੇਜ ਅਤੇ ਡੌਗ ਸਕੁਐਡ ਟੀਮ ਨੇ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕ...
06/08/2025

ਸੁਰੱਖਿਆ ਪ੍ਰਬੰਧਾਂ ਨੂੰ ਮੁੱਖ ਰੱਖਦਿਆਂ, ਐਸ.ਏ.ਐਸ ਨਗਰ ਪੁਲਿਸ ਦੀ ਐਂਟੀ ਸਾਬੋਟੇਜ ਅਤੇ ਡੌਗ ਸਕੁਐਡ ਟੀਮ ਨੇ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਦੇ ਮਦੇਨਜਰ ਕੋਰਟ ਕੰਪਲੈਕਸ ‘ਤੇ ਵਿਸ਼ੇਸ਼ ਚੈਕਿੰਗ ਅਭਿਆਨ ਚਲਾਇਆ। ਕਿਸੇ ਵੀ ਸ਼ੱਕੀ ਜਾਂ ਗੈਰ-ਕਾਨੂੰਨੀ ਗਤੀਵਿਧੀ ਦੀ ਰਿਪੋਰਟ ਕਰਨ ਲਈ ਕਿਰਪਾ ਕਰਕੇ 112 ਡਾਇਲ ਕਰੋ।

Keeping in view the security arrangements, Anti-Sabotage & Dog Squad Team of SAS Nagar Police conducted a special checking operation at court complex to prevent any untoward incident. To report any suspicious or illegal activity please dial 112.


ਚੰਡੀਗੜ੍ਹ 'ਚ ਹੁਣ ਸਿਰਫ ਕੈਮਰਿਆਂ ਰਾਹੀਂ ਕੱਟੇ ਜਾਣਗੇ ਚਲਾਨ |
05/08/2025

ਚੰਡੀਗੜ੍ਹ 'ਚ ਹੁਣ ਸਿਰਫ ਕੈਮਰਿਆਂ ਰਾਹੀਂ ਕੱਟੇ ਜਾਣਗੇ ਚਲਾਨ |

ਡੇਰਾਬੱਸੀ ਇਲਾਕੇ ਚ ਏਜੀਟੀਐਫ ਅਤੇ ਗੈਂਗਸਟਰ ਸੁਮਿਤ ਬਿਸ਼ਨੋਈ ਵਿਚਾਲੇ ਹੋਈ ਮੁੱਠਭੇੜ
05/08/2025

ਡੇਰਾਬੱਸੀ ਇਲਾਕੇ ਚ ਏਜੀਟੀਐਫ ਅਤੇ ਗੈਂਗਸਟਰ ਸੁਮਿਤ ਬਿਸ਼ਨੋਈ ਵਿਚਾਲੇ ਹੋਈ ਮੁੱਠਭੇੜ

ਮੁੜ ਜੇਲ੍ਹ ਤੋਂ ਬਾਹਰ ਆਇਆ ਰਾਮ ਰਹੀਮ
05/08/2025

ਮੁੜ ਜੇਲ੍ਹ ਤੋਂ ਬਾਹਰ ਆਇਆ ਰਾਮ ਰਹੀਮ

05/08/2025

Address

Mohali

Alerts

Be the first to know and let us send you an email when Big Media News posts news and promotions. Your email address will not be used for any other purpose, and you can unsubscribe at any time.

Contact The Business

Send a message to Big Media News:

Share