HN1 News

HN1 News ਕੀ ਤੁਸੀਂ ਆਪਣੇ ਇਲਾਕੇ ਦੀਆਂ ਘਟਨਾਵਾਂ ਸਾਡੇ ਨਾਲ ਸਾਂਝਾ ਕਰਨਾ ਚਾਹੁੰਦੇ ਹੋ ਤਾਂ ਸਾਨੂੰ WhatsApp 9914393941 ਕਰੋਂ।
(5)

26/08/2026

​"ਗਮਾਡਾ ਲੁੱ*ਟ ਦਾ ਕੇਂਦਰ ਬਣ ਗਿਆ..." ਅਫ਼ਸਰਾਂ ਨੂੰ "ਬੰਦੇ ਦਾ ਪੁੱਤ" ਬਣਾਵਾਂਗੇ! ਉਸਾਰੀਆਂ ਢਾਹੁਣ ਵਿਰੁੱਧ ਪਿੰਡ ਵਾਸੀਆਂ ਨਾਲ ਹਿੱਕ ਤਾਣ ਕੇ ਖੜ੍ਹੇ MP ਮਾਲਵਿੰਦਰ ਕੰਗ

26/08/2026
25/08/2026

ਹੁਣ 'ਮੁੱਲਾਂਪੁਰ ਗਰੀਬਦਾਸ ਤੋਂ ਸਿਸਵਾਂ ਰੋਡ' ਜਾਣੀ ਜਾਵੇਗੀ 'ਸ਼*ਹੀ*ਦ ਕਰਨਲ ਮਨਪ੍ਰੀਤ ਸਿੰਘ ਮਾਰਗ' ਵਜੋਂ!
ਪਿੰਡ ਭੜੋਜੀਆ (ਨਿਊ ਚੰਡੀਗੜ੍ਹ) ਦੇ ਸ਼*ਹੀ*ਦ ਕਰਨਲ ਨੂੰ ਪੰਜਾਬ ਸਰਕਾਰ ਵੱਲੋਂ ਵੱਡਾ ਸਤਿਕਾਰ।
ਬਰਸੀਂ ਸਮਾਗਮ ਤੇ ਖੁਦ ਪਹੁੰਚਣਗੇ CM ਭਗਵੰਤ ਮਾਨ,MP ਮਾਲਵਿੰਦਰ ਕੰਗ ਜਾਣਕਾਰੀ ਕੀਤੀ ਸਾਂਝੀ।

ਹੁਣ 'ਮੁੱਲਾਂਪੁਰ ਗਰੀਬਦਾਸ ਤੋਂ ਸਿਸਵਾਂ ਰੋਡ' ਜਾਣੀ ਜਾਵੇਗੀ 'ਸ਼*ਹੀ*ਦ ਕਰਨਲ ਮਨਪ੍ਰੀਤ ਸਿੰਘ ਮਾਰਗ' ਵਜੋਂ!ਪਿੰਡ ਭੜੋਜੀਆ (ਨਿਊ ਚੰਡੀਗੜ੍ਹ) ਦੇ ਸ...
25/08/2026

ਹੁਣ 'ਮੁੱਲਾਂਪੁਰ ਗਰੀਬਦਾਸ ਤੋਂ ਸਿਸਵਾਂ ਰੋਡ' ਜਾਣੀ ਜਾਵੇਗੀ 'ਸ਼*ਹੀ*ਦ ਕਰਨਲ ਮਨਪ੍ਰੀਤ ਸਿੰਘ ਮਾਰਗ' ਵਜੋਂ!
ਪਿੰਡ ਭੜੋਜੀਆ (ਨਿਊ ਚੰਡੀਗੜ੍ਹ) ਦੇ ਸ਼*ਹੀ*ਦ ਕਰਨਲ ਨੂੰ ਪੰਜਾਬ ਸਰਕਾਰ ਵੱਲੋਂ ਵੱਡਾ ਸਤਿਕਾਰ।
ਬਰਸੀਂ ਸਮਾਗਮ ਤੇ ਖੁਦ ਪਹੁੰਚਣਗੇ CM ਭਗਵੰਤ ਮਾਨ,MP ਮਾਲਵਿੰਦਰ ਕੰਗ ਨੇ ਜਾਣਕਾਰੀ ਕੀਤੀ ਸਾਂਝੀ।

25/08/2026

🚨 ਗਮਾਡਾ ਦੀ ਵੱਡੀ ਕਾਰਵਾਈ! ਬਣ ਰਹੀਆਂ ਦੁਕਾਨਾਂ ਅਤੇ ਘਰਾਂ 'ਤੇ ਚੱਲਿਆ ਪੀਲਾ ਪੰਜਾ 🚜
ਲੋਕਾਂ ਵਿੱਚ ਭਾਰੀ ਰੋਹ, ਪੈ ਗਿਆ ਗਾਹ! ਮਾਹੋਲ ਗਰਮ 😡 👇

25/08/2026

ਪੰਜਾਬ ਚ ਕਿਹੜੇ ਕਿਹੜੇ ਹੋਏ ਵਿਕਾਸ !
ਨੌਜਵਾਨ ਨੇ ਖੁੱਲ ਕੇ ਲੋਕਾਂ ਅੱਗੇ ਰੱਖੀ ਆਪਣੀ ਗੱਲ HN1 News

25/08/2026

PM ਆਵਾਸ ਯੋਜਨਾ ਤਹਿਤ ਪੰਜਾਬ ’ਚ ਵੱਡਾ ਕੰਮ! 36,792 ਘਰ ਮਨਜ਼ੂਰ, 17 ਹਜ਼ਾਰ ਮੁਕੰਮਲ

25/08/2026

ਹ/ਮ/ਲੇ ਤੋਂ ਬਾਅਦ ਸੁਖਬੀਰ ਬਾਦਲ ਨੇ ਕੀਤਾ ਖੁਲਾਸਾ
ਦਿੱਤਾ ਵੱਡਾ ਬਿਆਨ HN1 News

25/08/2026

ਅਕਾਲੀ -ਕਾਂਗਰਸ ਨੇ ਪੰਜਾਬ ਦਾ ਰੱਜ ਕੇ ਕੀਤਾ ਨੁਕਸਾਨ !

25/08/2026

ਨਿੱਝਰ ਕ/ਤ/ਲ ਮਾਮਲੇ ’ਚ ਨਵਾਂ ਮੋੜ! ਗੋਲਡੀ ਬਰਾੜ ਦੀ ਕਥਿਤ ਆਡੀਓ ਨੇ ਮਚਾਈ ਹਲਚਲ HN1 News

Address

Mohali

Telephone

+919914393941

Website

Alerts

Be the first to know and let us send you an email when HN1 News posts news and promotions. Your email address will not be used for any other purpose, and you can unsubscribe at any time.

Contact The Business

Send a message to HN1 News:

Shortcuts

Share