Nationalbuzz

Nationalbuzz National BUZZ is News & Entertainment YouTube TV Channel & Website.

27/12/2022

ਗਰੀਬਾਂ ਦੀਆਂ ਕਮੇਟੀਆਂ ਖ਼ਾ ਗਿਆ ਆਹ ਜਲਾਦ | KHANNA NEWS

* ਗਰੀਬਾਂ ਨਾਲ ਸ਼ਰੇਆਮ ਧੱਕਾ
* ਉਪਰੋ ਗੋਲੀ ਮਾਰਨ ਦੀ ਧਮਕੀ
* ਰੋ ਰੋ ਦਸ ਰਿਹਾ ਨੌਜਵਾਨ ਸਾਰਾ ਸੱਚ

24/12/2022

ਕਿਉ ਕੀਤਾ Pinde Moosa ਸੀਲ, ਹੋਇਆ ਵੱਡਾ ਖੁਲਾਸਾ || Mansa Musa Biography || Family | Interview | Mother

Sidhu Moose Wala || Sidhu MooseWala Biography || Mansa Musa Biography || Family | Interview | Mother || Sidhu Moosewala Life Story || Lifestyle & Biography || Mansa Moosa Vs Sidhu Moose Wala || Sidhu Moosewala Tattoo || House, Cars, Luxurious Lifestyle ||

ਕਿਉ ਕੀਤਾ Pinde Moosa ਸੀਲ, ਹੋਇਆ ਵੱਡਾ ਖੁਲਾਸਾ || Mansa Musa Biography || Family | Interview | Mother

* ਸਿੱਧੂ ਦੇ ਪਿਤਾ ਰਵਾਨਾ ਹੋਏ UK ਲਈ
* ਮੂਸੇ ਪਿੰਡ ਚ ਹੋ ਗਈ ਪੁਲਿਸ ਹੀ ਪੁਲਿਸ
* ਸਿੱਧੂ ਦੇ ਪਰਿਵਾਰ ਨੂੰ ਮਿਲ ਰਹੀਆ ਨੇ ਧਮਕੀਆਂ

19/12/2022

Big Conspiracy To Defame Ex DGP Chattopadhyay II ਸਾਬਕਾ ਡੀਜੀਪੀ ਨੂੰ ਬਦਨਾਮ ਕਰਨ ਦੀ ਵੱਡੀ ਸਾਜ਼ਿਸ਼

Big Conspiracy To Defame Ex DGP Chattopadhyay II Who Wants To Save DSP Samarpal ?? ਸਾਬਕਾ ਡੀਜੀਪੀ ਚਟੋਪਾਧਿਆਏ ਨੂੰ ਬਦਨਾਮ ਕਰਨ ਦੀ ਵੱਡੀ ਸਾਜ਼ਿਸ਼ II DSP ਸਮਰਪਾਲ ਨੂੰ ਕੌਣ ਬਚਾਉਣਾ ਚਾਹੁੰਦਾ ਹੈ ??
Punjab News II Police News II Punjab Update II Punjab Today

17/12/2022

ਹਾਈਕੋਰਟ ਨਸ਼ਿਆਂ 'ਤੇ ਰਿਪੋਰਟ ਕਿਉਂ ਨਹੀਂ ਖੋਲ੍ਹ ਰਹੀ ?? | Punjab Te Charcha

Punjab Te Charcha | ਪੰਜਾਬ ਤੇ ਚਰਚਾ | पंजाब पे चर्चा
DSP Sekhon | Ramnik Mongia

ਹਾਈਕੋਰਟ ਨਸ਼ਿਆਂ 'ਤੇ ਰਿਪੋਰਟ ਕਿਉਂ ਨਹੀਂ ਖੋਲ੍ਹ ਰਹੀ ??

16/12/2022

ਫ਼ਰਜ਼ੀ Call Centre ਦਾ ਖੁੱਲਿਆ ਭੇਦ | Chandigarh News

* ਫ਼ਰਜ਼ੀ ਕਾਲ ਸੈਂਟਰ ਦਾ ਖੁੱਲਿਆ ਭੇਦ
* ਚੁੱਕ ਲੈ ਪੁਲਿਸ ਨੇ ਆਹ ਬੰਦੇ
* ਮੁਬਾਈਲ ਬੈਂਕ ਦੀ ਕਾਪੀ ਹੋਰ ਕਾਫੀ ਸਾਮਾਨ ਕੀਤਾ ਬਰਾਮਦ

15/12/2022

ਆਹ ਕਿ ਬੋਲ ਰਹੇ ਨੇ ਪਿੰਡਾਂ ਦੇ ਬਾਬੇ | PIND BOLDE | EP 08 | Wadala Granthian | Punjab News

Pind Bolde | ਪਿੰਡ ਬੋਲਦੇ | पिंड बोलदे |

Episode : 09
Anchor : Imtiaz Brar
Village : Wadala Granthian
Pin Code : 151103
Tehsil : Rampura Phul
District : BATALA, Punjab India
* Ground Realities, Police Not Taking Any Action
Captain Amarinder Singh | Free Bus Service | Congress | Bhagwant Mann | AAP | Drugs In Punjab | Crime In Punjab | Punjab | Punjab News | Punjab Government |



ਪਿੰਡ ਬੋਲਦੇ ਪ੍ਰੋਗਰਾਮ ਦੇ ਵਿਚ ਅਸੀ ਤੁਹਾਨੂੰ ਪੰਜਾਬ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਦਰਪੇਸ਼ ਆਉਂਦੀਆਂ ਮੁਸ਼ਕਿਲਾਂ ਅਤੇ ਨਾਲ ਹੀ ਪੰਜਾਬ ਦੇ ਪਿੰਡਾਂ ਦੀਆਂ ਖ਼ਾਸ ਧਿਆਨਦੇਣ ਯੋਗ ਗੱਲਾਂ ਦੇ ਬਾਰੇ ਵਿਚ ਜਾਣਕਾਰੀ ਦਿੰਦੇ ਹਾਂ। ਇਹ ਪ੍ਰੋਗਰਾਮ ਕਿਸੇ ਵੀ ਸਿਆਸੀ ਮੰਤਵ ਦੀ ਪੂਰਤੀ ਜਾਂ ਫਿਰ ਕਿਸੇ ਦੇ ਹੱਕ ਜਾਂ ਖ਼ਿਲਾਫ਼ ਨਹੀਂ ਕੀਤਾ ਜਾ ਰਿਹਾ। ਇਸ ਪ੍ਰੋਗਰਾਮ ਦੇ ਅੰਤਰਗਤ ਕਿਸੇ ਵੀ ਰੰਗ ,ਜਾਤ,ਧਰਮ, ਨਸਲ, ਲਿੰਗ ਆਦਿ ਦੇ ਬਾਰੇ ਵਿੱਚ ਕੋਈ ਵੀ ਗਲਤ ਬਿਆਨੀ ਕਰਕੇ ਨੁਕਸਾਨ ਨਹੀਂ ਪਹੁੰਚਾਇਆ ਗਿਆ । ਇਸ ਦਾ ਮੰਤਵ ਸਿਰਫ ਪੰਜਾਬ ਦੇ ਨਾਲ ਜੁੜੇ ਆਮ ਲੋਕਾਂ ਦੇ ਨਾਲ ਮੁਲਾਕਾਤ ਕਰਕੇ ਉਹਨਾਂ ਦੀ ਰੋਜ਼ ਮਰਾ ਦੀ ਜ਼ਿੰਦਗੀ ਦੇ ਵੱਖ-ਵੱਖ ਪਹਿਲੂਆਂ ਬਾਰੇ ਗੱਲਬਾਤ ਕਰਕੇ ਦਰਸ਼ਕਾਂ ਨੂੰ ਸਕਾਰਾਤਮਕ ਜਾਣਕਾਰੀ ਹਾਸਲ ਕਰਵਾਉਣਾ ਹੈ।

पिंड बोलदे कार्यक्रम में हम आपको पंजाब के विभिन्न गाँवों में आने वाली कठिनाइयों के बारे में और साथ ही पंजाब के गाँवों में ध्यान देने योग्य विशेष बातों की जानकारी देते हैं। यह कार्यक्रम किसी राजनीतिक उद्देश्य से या किसी के पक्ष में या किसी के खिलाफ नहीं किया जा रहा है। इस कार्यक्रम के तहत किसी भी रंग, जाति, धर्म, नस्ल, लिंग आदि के संबंध में कोई गलत बयानी नहीं की गई है। इसका मकसद पंजाब से जुड़े आम लोगों से मिलकर और उनके दैनिक जीवन के विभिन्न पहलुओं के बारे में बात करके दर्शकों तक सकारात्मक जानकारी पहुंचाना है।

In the Pind Bolde program, we give information about the difficulties faced in different villages of Punjab and also about the special things worth paying attention to the villages of Punjab. This program is not being done for any political purpose or in favor or against anyone. No misrepresentation regarding any color, caste, religion, race, gender, etc. has been done under this program. The purpose of this is to get positive information to the audience by meeting the common people associated with Punjab and talking about various aspects of their daily life.

15/12/2022

ਇਹ ਔਰਤ ਸ਼ਰੇਆਮ ਵੇਚਦੀ ਹੈ ਚਿੱਟਾ | Sangrur News

* ਇਹ ਔਰਤ ਵੇਚਦੀ ਹੈ ਚਿੱਟਾ
* ਕਹਿੰਦੀ ਅਜੇ 10 ਦਿਨ ਹੋਏ ਨੇ ਸਾਨੂੰ ਆਹ ਕੰਮ ਕਰਦੇ
* ਵੀਡੀਓ ਬਣਾ ਸਿੱਖ ਨੌਜਵਾਨ ਨੇ ਜੰਮ ਕੇ ਕੀਤੀ ਬੇਜ਼ਤੀ

14/12/2022

ATMA BUDHEWAL ਨਾਲ AMAN ROZI ਦਾ ਪਿਆ ਪੰਗਾ | Punjab News

* ਅਮਨ ਰੋਜ਼ੀ ਨੇ ਆਤਮ ਬੁੱਢੇਵਾਲ ਦਾ ਛੱਡ ਦਿੱਤਾ ਸਾਥ
* ਕਿਹਾ ਨਾਮ ਤੇ ਸ਼ੋਅ ਬੁੱਕ ਨਾ ਕਰੋ
* ਮੈਂ ਹੁਣ ਨਹੀਂ ਗਾਉਂਦੀ ਆਤਮ ਬੁੱਢੇਵਾਲ ਨਾਲ

13/12/2022

CCTV ਚ ਕੈਦ ਹੋਈ ਖੌਫਨਾਕ ਘਟਨਾ || Punjab News

* ਸੀ.ਸੀ.ਟੀ.ਵੀ ਚ ਕੈਦ ਹੋਈ ਖੌਫਨਾਕ ਘਟਨਾ
* ਦੋ ਔਰਤਾਂ ਤੇ ਨੌਜਵਾਨਾਂ ਦਾ ਕਹਿਰ
* ਪਰਸ ਖੋਹ ਔਰਤ ਨੂੰ ਸੁੱਟ ਗਏ ਨੌਜਵਾਨ

13/12/2022

ਗੁੰਨ ਪੁਆਇੰਟ ਤੇ ਵੱਡਾ ਕਾਂਡ | Punjab News

* ਗੰਨ ਪੁਆਇੰਟ ਤੇ ਔਰਤ ਤੋਂ ਕੀਤੀ ਲੁੱਟ
* ਦਿਨ-ਦਿਹਾੜੇ ਦਿੱਤਾ ਵਾਰਦਾਤ ਨੂੰ ਅੰਜਾਮ
* ਪੰਜਾਬ ਦਾ ਮਾਹੌਲ ਹੋ ਚੁੱਕੀਆਂ ਬੇਹੱਦ ਖਰਾਬ

09/12/2022

300 ਯੂਨਿਟ ਦਾ ਲੋਕ ਲੈ ਰਹੇ ਨੇ ਡਬਲ ਫਾਇਦਾ || Moga News

Nationalbuzz
* ਇਕ ਘਰ ਲਗਾ ਰਿਹਾ ਦੋ ਮੀਟਰ
* 3 ਸੋ ਯੂਨਿਟ ਦੀ ਥਾਂ ਲੈਣਾ ਚਹੁੰਦੇ ਨੇ 6 ਸੋ ਯੂਨਿਟ ਦਾ ਫਾਇਦਾ
* ਇਸ ਵੀਡੀਓ ਨੇ ਖੋਲ ਦਿੱਤੇ ਰਾਜ

09/12/2022

ਨਾਮ ਕਿਸਾਨਾਂ ਦਾ ਕੰਮ ਸ਼ੈਤਾਨਾਂ ਦਾ || Pathankot News

Nationalbuzz
* ਗੱਡੀਆਂ ਉਪਰ ਕਿਸਾਨੀ ਝੰਡੇ ਲਗਾ ਕੇਸਰਕਾਰੀ ਲੱਕੜੀ ਚੋਰੀ
* ਦੋ ਵਿਅਕਤੀਆ ਨੂੰ ਗੱਡੀਆਂ ਸਮੇਤ ਕੀਤਾ ਗਿਰਫ਼ਤਾਰ
* ਮੁਕੇਰੀਆਂ ਦੇ ਪਿੰਡ ਮਹਿਤਾਬਪੁਰ ਦਾ ਹੈ ਇਹ ਮਾਮਲਾ

Address

Sector 61, Opposite Motor Market , Phase 7

160055

Website

Alerts

Be the first to know and let us send you an email when Nationalbuzz posts news and promotions. Your email address will not be used for any other purpose, and you can unsubscribe at any time.

Contact The Business

Send a message to Nationalbuzz:

  • Want your business to be the top-listed Media Company?

Share