News 94

News 94 News / Podcast / interview

07/08/2026

ਗਾਂ ਦੀ ਪੂਛ ਪੱਗ ਤੇ ਮਰਾਉਣੀ ਕਿਹੜੀ ਪੰਥਕ ਰੁਹ ਰੀਤ ਹੁੰਦੀ ਹੈ ??
ਕੀ ਸਪੀਕਰ ਸਾਹਿਬ ਦੱਸਣਗੇ??

05/08/2026

ਮੀਡੀਆ ਨਾਲ ਗੱਲਬਾਤ ਕਰਦਿਆਂ ਬੀਬੀ ਗਨੀਵ ਕੌਰ ਮਜੀਠੀਆ ਨੇ ਪੰਜਾਬ ਦੇ ਮੌਜੂਦਾ ਹਾਲਾਤ ਅਤੇ ਸਿਆਸੀ ਮੁੱਦਿਆਂ 'ਤੇ ਖੁੱਲ੍ਹ ਕੇ ਆਪਣੇ ਵਿਚਾਰ ਰੱਖੇ।

27/07/2026

ਪ੍ਰੇਮੀ ਨਾਲ ਹੋਟਲ ਪੁੱਜੀ ਵਿਆਹੀ ਮੁਟਿਆਰ ਦੀ ਭੇਦਭਰੀ ਮੌਤ, ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ

ਇੱਕ ਨਿੱਜੀ ਹੋਟਲ ਵਿੱਚ ਆਪਣੇ ਪ੍ਰੇਮੀ ਨਾਲ ਠਹਿਰੀ ਇੱਕ ਵਿਆਹੁਤਾ ਔਰਤ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਦੀ ਜਾਣਕਾਰੀ ਮਿਲਦੇ ਹੀ ਸਥਾਨਕ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਛਾਣਬੀਣ ਸ਼ੁਰੂ ਕਰ ਦਿੱਤੀ ਹੈ।

⁠ ⁠
⁠ ⁠
⁠ ⁠
⁠ ⁠

Big Breaking: ਪੇਪਰ ਲੀਕ ਦੇ ਖਿਲਾਫ ਭੁੱਖ ਹੜਤਾਲ 'ਤੇ ਬੈਠੀ ਸੋਨਮ ਵਾਂਗਚੁਕ ਨੇ ਆਪਣੀ ਭੁੱਖ ਹੜਤਾਲ ਖਤਮ ਕਰ ਦਿੱਤੀ ਹੈ। ਉਹ ਗੁਰੂਗ੍ਰਾਮ ਦੇ ਮੇਦ...
24/07/2026

Big Breaking: ਪੇਪਰ ਲੀਕ ਦੇ ਖਿਲਾਫ ਭੁੱਖ ਹੜਤਾਲ 'ਤੇ ਬੈਠੀ ਸੋਨਮ ਵਾਂਗਚੁਕ ਨੇ ਆਪਣੀ ਭੁੱਖ ਹੜਤਾਲ ਖਤਮ ਕਰ ਦਿੱਤੀ ਹੈ। ਉਹ ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ ਵਿੱਚ ਦਾਖਲ ਹੈ। ਕੇਂਦਰੀ ਸਿਹਤ ਮੰਤਰੀ ਜੇਪੀ ਨੱਡਾ ਅਤੇ ਜਤਿੰਦਰ ਸਿੰਘ ਵੀਰਵਾਰ ਰਾਤ ਨੂੰ ਲਗਭਗ 12:30 ਵਜੇ ਮੇਦਾਂਤਾ ਪਹੁੰਚੇ। ਜੇਪੀ ਨੱਡਾ ਨੇ ਪਿਲਾਇਆ ਜੂਸ।

23/07/2026

ਬਰਨਾਲਾ ਚ ਧੀਆਂ ਭੈਣਾਂ ਦੇ ਖਾਤਿਆਂ ਚ ਟੂੰ ਟੂੰ ਦੀ ਜਗ੍ਹਾ ਲਾਠੀ ਚਾਰਜ ਦੇ ਨਾਲ ਹੋਈ ਠਾ ਠਾ.....

15/07/2026

ਜਦੋਂ ਪੁਲਿਸ 👮 ਕੋਈ ਚੰਗਾ ਕੰਮ ਕਰਦੀ ਓਦੋਂ ਵੀ ਸਪੋਰਟ ਕਰਿਆ ਕਰੋ .. ਮੁਲਜ਼ਮ ਨੇ ਗੱਡੀ ਰੋਕ ਕੇ ਡਰਾਈਵਰ ਨੂੰ ਸਮਝਾਇਆ ਕੇ ਓਵਰਲੋਡ ਨਹੀਂ ਕਰਨੀ ਗੱਡੀ.. 👍

14/07/2026

ਭਈਏ ਨੇ ਪੰਜਾਬ ਤੇ ਪੰਜਾਬੀਆਂ ਦੀ ਕੀਤੀ ਸਿਫ਼ਤ..!!
ਜ਼ੀਰੀ ਲਗਾਉਣ ਲਈ ਕਿਸਾਨ ਨੇ ਦਿੱਤਾ ਸਪੈਸ਼ਲ ਟ੍ਰੈਕਟਰ ..!!

13/07/2026

ਫ਼ਿਲਮ ਸ਼ੂਟ ਕਰਦਿਆ ਐਕਟਰ ਦਾ ਉਤਰਿਆ ਪਜ਼ਾਮਾ
ਐਕਸ਼ਨ ਸੀਨ 🎬 ਕਰਦੇ ਹੋਇਆ ਮੂਧਾ..!

13/07/2026

ਸ਼ਿਲਪਾ ਸ਼ੈਟੀ ਦਾ ਦਿਲਕਸ਼ ਅੰਦਾਜ਼.!!
ਅੱਜ ਵੀ ਲੱਗਦੇ ਨੇ ਜਵਾਨ ਉਮਰ ਦਾ ਨਹੀਂ ਲਗਦਾ ਅੰਦਾਜ਼ਾ 🎥

10/07/2026

ਸ਼ਿਵ ਸੈਨਾ ਵਾਲਿਆਂ ਨੇ ਫੜ੍ਹਿਆ ਭਾਬੀ ਦਾ ਹੱਥ 🤝

ਅਮਿਤ ਅਰੋੜਾ ਨੇ ਕਰਵਾਈ ਜ਼ਮਾਨਤ ਅਤੇ ਨਿਹੰਗ ਸਿੰਘਾਂ ਤੇ ਕਾਰਵਾਈ ਦੀ ਕੀਤੀ ਮੰਗ .. ਪਿਛਲੇ ਦਿਨੀਂ ਮਨਪ੍ਰੀਤ ਖਾਲਸਾ ਨੇ ਰੋਕਿਆ ਵੀ ਗਲਤ ਵੀਡੀਓ ਬਣਾਉਣ ਤੋਂ ਜਿਸ ਤੋਂ ਬਾਅਦ ਹਿੰਦੂ ਨੇਤਾਵਾਂ ਨੇ ਭਾਬੀ ਨੂੰ ਸਮਰਥਨ ਦਿੱਤਾ !!

Address

Homeland
Mohali

Alerts

Be the first to know and let us send you an email when News 94 posts news and promotions. Your email address will not be used for any other purpose, and you can unsubscribe at any time.

Shortcuts

Share