ActionGabru

ActionGabru NEWS & MEDIA WEBSITE It's a News Channel which tries to present the News of all around the world in digital form.

02/01/2026

ਓ ਤੇਰੀ , ਇਨਾ ਡੂੰਘਾ ਜੁਗਾੜ ਲਾ ਕੇ ਲਿਆ ਰਿਹਾ ਸੀ ਸੋਨਾ
ਫਿਰ ਵੀ ਕਸਟਮ ਵਿਭਾਗ ਦੇ ਚੜ ਗਿਆ ਧੱਕੇ
ਇਹ ਤਰੀਕਾ ਦੇਖ ਕੇ ਤਾਂ
ਵੱਡੇ ਵੱਡੇ ਵੀ ਰਹਿ ਗਏ ਹੈਰਾਨ

02/01/2026

ਮੋਬਾਇਲ ਰੱਖਣ ਵਾਲੇ ਆਹ ਦੇਖ ਲਵੋ ਵੀਡੀਓ
ਜੇਬ 'ਚ ਹੀ ਫਟ ਗਿਆ ਮੋਬਾਇਲ ਫੋਨ

01/01/2026

ਪਹਿਲਾਂ ਮੇਰੀ ਗਲ ਤੇ kiss ਕੀਤੀ ਫਿਰ ਮੈਨੂੰ ਗਲੇ ਲਗਾਇਆ
ਹੁਣ ਸਕੂਲ 'ਚ ਵੀ ਕੁੜੀਆਂ ਨਾਲ ਆਹ ਹਰਕਤ
ਸ਼ਰਮਨਾਕ ਕਰਤੂਤ ਆਈ ਸਾਹਮਣੇ
ਹਜੇ ਕੁੜੀ ਦੀ ਮਾਂ ਨੂੰ ਵੀ ਆਪਣੇ ਘਰ ਬੁਲਾਇਆ!

01/01/2026

ਨਬਾਲਗ ਕੁੜੀ ਨਾਲ ਗਲਤ ਕੰਮ ਕਰਨ ਵਾਲਾ
ਬੁਰਕਾ ਪਾ ਕੇ ਪੁਲਿਸ ਤੋਂ ਫਿਰਦਾ ਸੀ ਲੁਕਦਾ
UP ਪੁਲਿਸ ਨੇ ਕਰ ਲਿਆ ਕਾਬੂ
ਆਹ ਦੇਖੋ ਪੂਰੀ ਵੀਡੀਓ

01/01/2026

ਨਵੇਂ ਸਾਲ ਤੇ ਈਡੀ ਦੀ ਸਭ ਤੋਂ ਵੱਡੀ ਰੇਡ
50 ਕਰੋੜ ਦੀ ਪ੍ਰੋਪਰਟੀ ਕੀਤੀ ਜਬਤ
ਕਰੋੜਾਂ ਦਾ ਕੈਸ਼ ਹੋਇਆ ਬਰਾਮਦ
ਮਸ਼ੀਨਾਂ ਨਾਲ ਵੀ ਨਹੀਂ ਜਾ ਰਹੇ ਗਿਣੇ

01/01/2026

"ਅਰੇ ਖੁਸ਼ਬੂ ਮੈਡਮ, ਏਕ ਫੋਟੋ ਏਕ ਫੋਟੋ
ਮੈਂ ਆਪਕੀ ਸਾਰੀ reels ਦੇਖਤਾ ਹੂੰ"
ਜਦੋਂ ਕੋਈ ਚੀਜ਼ ਲੈਣ ਲੱਗੀ ਤਾਂ
ਕੁੜੀ ਦੇ ਸਾਹਮਣੇ ਭੱਜੇ ਆਏ ਮੁੰਡੇ

01/01/2026

ਓਏ ਹੋਏ , ਹੁਣ ਤਾਂ ਵੀਡਿਓ ਪੱਕਾ ਵਾਇਰਲ ਆ ਕੁੜੀ ਦੀ
ਏਨੀ ਮਿੱਠੀ ਆਵਾਜ਼ ਨਾਲ ਗਾਇਆ ਨਵੇਂ ਸਾਲ ਦਾ ਗਾਣਾ

01/01/2026

ਬਾਬਾ ਜੀ ਨੇ ਕੁਝ ਜਿਆਦਾ ਹੀ ਸੱਚ ਬੋਲ ਦਿੱਤਾ
ਕਹਿੰਦੇ 12 ਵਜਾ ਦਿਓ ਜੀ ਸੰਗਤ ਹਜੇ ਆਈ ਜਾਂਦੀ ਆ
ਫਿਰ ਅੱਗੇ ਜੋ ਹੋਇਆ ਤੁਸੀਂ ਖੁਦ ਸੁਣੋ
ਇਹ ਤਾਂ ਪੂਰੀ ਗੌਰ ਨਾਲ ਗੱਲ ਸੁਣਨ ਵਾਲੀ ਆ

01/01/2026

ਬੇਸ਼ਰਮੀ ਦੀ ਵੀ ਇੱਕ ਹੱਦ ਹੁੰਦੀ ਆ
ਗੱਡੀ 'ਚ ਆਏ ਚੋਰਾਂ ਨੇ ਸਬਜ਼ੀਆਂ ਕੀਤੀਆਂ ਚੋਰੀ
ਰੇਹੜੀ ਦੇ ਸਾਹਮਣੇ ਲੱਗਿਆ ਹੋਇਆ ਸੀ ਕੈਮਰਾ
ਸਾਰਾ ਕੁਝ ਕੈਮਰੇ 'ਚ ਹੋ ਗਿਆ ਰਿਕਾਰਡ

01/01/2026

ਰੌਲਾ ਪਾਉਂਦੀ ਰਹੀ ਕੁੜੀ ਭਰੇ ਬਜ਼ਾਰ 'ਚ
ਮੋਟਰਸਾਈਕਲ ਤੇ ਆਏ ਮੁੰਡੇ
ਜਾਂਦੀ ਜਾਂਦੀ ਨਾਲ ਕਰ ਗਏ ਕਾਂਡ
ਆਹ ਦੇਖੋ ਪੂਰੀ ਵੀਡੀਓ

01/01/2026

ਬੰਦੇ ਭਾਰਤ ਟ੍ਰੇਨ ਵਾਲਿਆਂ ਦੀ ਕਰਤੂਤ!
ਮੁੰਡ ਨੇ ਲਾਈਵ ਹੋ ਕੇ ਲਾ ਲਿਆ ਫੋਨ
ਸਿਸਟਮ ਫੇਲ੍ਹ,18 ਘੰਟੇ ਤੋਂ ਟ੍ਰੇਨ ਖੜ੍ਹੀ
ਸਵਾਰੀਆਂ ਰਹੀਆਂ ਭੁੱਖੀਆਂ ਪਿਆਸੀਆਂ

31/12/2025

ਜਿਮ ਚ ਕੱਟ ਕਪੜੇ ਪਾ ਕੇ ਜਿਮ ਕਰਨ ਨੂੰ ਲੈਕੇ
ਮਾੜਾ ਕਹਿਣ ਵਾਲਿਆਂ ਨੂੰ ਕੁੜੀ ਨੇ ਦਿੱਤਾ ਕਰਾਰਾ ਜਵਾਬ
ਲੋਕਾਂ ਦੀ ਕੀਤੀ ਬੋਲਤੀ ਬੰਦ
ਹੁਣ ਦਿਓ ਕੋਈ ਜਵਾਬ ਇਹਨੂੰ

Address

Zirakpur
Mohali
140603

Website

Alerts

Be the first to know and let us send you an email when ActionGabru posts news and promotions. Your email address will not be used for any other purpose, and you can unsubscribe at any time.

Contact The Business

Send a message to ActionGabru:

Share