Punjab News Times

Punjab News Times Punjab News Times is a web tv platform covering an exhaustive range of audio visual content
(1)

ਬਾਈ ਬੱਬੂ ਮਾਨ ਮਰਹੂਮ ਗਾਇਕ ਰਾਜਵੀਰ ਜਵੰਧਾ ਦੇ ਬੱਚਿਆਂ ਨੂੰ ਮਿਲਣ ਸਮੇਂ ਤਸਵੀਰ
26/05/2026

ਬਾਈ ਬੱਬੂ ਮਾਨ ਮਰਹੂਮ ਗਾਇਕ ਰਾਜਵੀਰ ਜਵੰਧਾ ਦੇ ਬੱਚਿਆਂ ਨੂੰ ਮਿਲਣ ਸਮੇਂ ਤਸਵੀਰ

ਕੁਲਦੀਪ ਰਸੀਲੇ ਨੇ ਸਿਮਰਨਜੋਤ ਮੱਕੜ ਤੇ ਲਾਏ ਵੱਡੇ ਇਲਜ਼ਾਮਕਿਵੇਂ ਰਸੀਲੇ ਦਾ ਚੈਨਲ ਮੱਕੜ ਨੇ ਕਰਵਾਇਆ ਡਲੀਟਸੁਣੋ ਰਸੀਲੇ ਦੀ ਪਹਿਲੀ ਇੰਟਰਵਿਊ
25/05/2026

ਕੁਲਦੀਪ ਰਸੀਲੇ ਨੇ ਸਿਮਰਨਜੋਤ ਮੱਕੜ ਤੇ ਲਾਏ ਵੱਡੇ ਇਲਜ਼ਾਮ
ਕਿਵੇਂ ਰਸੀਲੇ ਦਾ ਚੈਨਲ ਮੱਕੜ ਨੇ ਕਰਵਾਇਆ ਡਲੀਟ
ਸੁਣੋ ਰਸੀਲੇ ਦੀ ਪਹਿਲੀ ਇੰਟਰਵਿਊ

Simranjot Makkar vs Kuldeep Rasila: ਗਾਇਕ ਨੇ ਦਿੱਤਾ ਮੂੰਹ ਤੋੜ ਜਵਾਬ | R...

ਇਸੰਟਾਗ੍ਰਾਮ ਦੀ ਚੈਟ ਤੋਂ ਇੱਕ ਕਤਲ ਤੱਕ ਦਾ ਸਫਰ। ਬੇਗਾਨੇ ਬੰਦੇ ਨਾਲ ਜਦੋਂ ਤੁਸੀਂ ਚੈਟ ਕਰਦੇ ਹੋ ਤਾਂ ਦੋ ਚਾਰ ਮੈਸਜਾਂ ਵਿੱਚ ਕਦੇ ਪਤਾ ਨਹੀਂ ਲੱਗ...
30/04/2026

ਇਸੰਟਾਗ੍ਰਾਮ ਦੀ ਚੈਟ ਤੋਂ ਇੱਕ ਕਤਲ ਤੱਕ ਦਾ ਸਫਰ। ਬੇਗਾਨੇ ਬੰਦੇ ਨਾਲ ਜਦੋਂ ਤੁਸੀਂ ਚੈਟ ਕਰਦੇ ਹੋ ਤਾਂ ਦੋ ਚਾਰ ਮੈਸਜਾਂ ਵਿੱਚ ਕਦੇ ਪਤਾ ਨਹੀਂ ਲੱਗਦਾ ਕਿ ਅਗਲਾ ਕਿਸ ਲੈਵਲ ਦਾ ਸਨਕੀ ਹੈ।
ਆਂਗਣਵਾੜੀ ਵਿੱਚ ਕੰਮ ਕਰਨ ਵਾਲੀ ਇਸ ਬੀਬੀ ਦਾ ਕਤਲ ਪਿੰਡ ਫ਼ਤਿਹਪੁਰ ਮੰਨੀਆਂ ਆਲ਼ਾ ਵਿਖੇ ਹੋਇਆ। ਦੋ ਬੱਚਿਆਂ ਦੀ ਮਾਂ ਅਤੇ ਇੱਕ ਘਰ ਦੀ ਮੁੱਖ ਸੁਆਣੀ ਹੋਣ ਦੇ ਨਾਲ ਇਹ ਬੀਬੀ ਆਂਗਣਵਾੜੀ ਵਿਚ ਕੰਮ ਕਰਦੀ ਸੀ ਤਾਂਕਿ ਘਰ ਦੇ ਹਾਲਾਤ ਕੁਝ ਬਿਹਤਰ ਹੋ ਸਕਣ। ਹਰ ਆਮ ਇਨਸਾਨ ਵਾਂਗ ਇਹ ਬੀਬੀ ਵੀ ਘਰ ਦੇ ਅਤੇ ਆਂਗਣਵਾੜੀ ਦੇ ਕੰਮਾਂ ਕਾਰਾਂ ਤੋਂ ਜਦੋਂ ਕਦੇ ਮਾੜੀ ਮੋਟੀ ਵਿਹਲ ਮਿਲਦੀ ਸੀ ਇੰਸਟਾਗ੍ਰਾਮ ਤੇ ਰੀਲਾਂ ਜਾਂ ਹੋਰ ਵੀਡੀਓਜ਼ ਦੇਖ ਲੈਂਦੀ ਹੋਣੀ ਆ।
ਕਿਸੇ ਨੇ ਰੀਲ ਭੇਜੀ, ਉਹ ਦੇਖ ਲਈ ਜਾਂ ਕਦੇ ਆਪ ਨੂੰ ਹਾਸੇ ਵਾਲੀ ਰੀਲ ਮਿਲੀ ਤਾਂ ਅੱਗੇ ਭੇਜਤੀ। ਇਹਨਾਂ ਮੈਸਜਾਂ ਦੌਰਾਨ ਫੋਟੋ ਵਿੱਚ ਦਿੱਖ ਰਹੇ ਅਜਨਾਲੇ ਦੇ ਸਿਰਫਿਰੇ ਨਾਲ ਵੀ ਮਾੜੀ ਮੋਟੀ ਗੱਲ ਹੁੰਦੀ ਰਹੀ। ਜਦੋਂ ਇਸ ਬੀਬੀ ਨਾਲ ਇਸ ਸਿਰਫਿਰੇ ਨੇ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਤਾਂ ਇਸ ਬੀਬੀ ਨੇ ਤੁਰੰਤ ਦੂਰੀ ਬਣਾ ਲਈ ਅਤੇ ਗੱਲਬਾਤ ਬੰਦ ਕਰ ਦਿੱਤੀ।
ਲਗਾਤਾਰ ਮੈਸਜ ਆਉਂਦੇ ਰਹੇ ਪਰ ਇਸ ਬੀਬੀ ਨੇ ਵਿਆਹੀ ਹੋਈ, ਬੱਚੇ ਅਤੇ ਘਰਵਾਲੇ ਦਾ ਹਵਾਲਾ ਦੇਕੇ ਇਸਤੋਂ ਪਿੱਛਾ ਛੁਡਾਉਣ ਦੀ ਕੋਸ਼ਿਸ਼ ਕੀਤੀ। ਪਰ ਇਸ ਸਨਕੀ ਦਾ ਐਸਾ ਦਿਮਾਗ ਘੁੰਮਿਆ ਕਿ ਇਸਨੇ ਇਸ ਬੀਬੀ ਦੇ ਪਿੰਡ ਜਾਕੇ ਇਸਦਾ ਕਤਲ ਕਰ ਦਿੱਤਾ।
ਸੁਨੇਹਾ:- ਆਪਾਂ ਅਕਸਰ ਸੋਸ਼ਲ ਮੀਡੀਆ ਤੇ ਅਣਜਾਣ ਬੰਦੇ ਨਾਲ ਹਾਏ ਹੈਲੋ ਕਰਦੇ ਰਹਿੰਦੇ ਹਾਂ। ਕਈਆਂ ਨਾਲ ਇਸਤੋਂ ਵੱਧ ਵੀ ਗੱਲ ਬਾਤ ਹੋ ਜਾਂਦੀ ਹੈ ਤਾਂ ਮੈਂ ਤੁਹਾਨੂੰ ਬੇਨਤੀ ਕਰਾਂਗਾ ਕਿ ਅਣਜਾਣ ਲੋਕਾਂ ਤੋਂ ਨੈਟ ਤੇ ਵੀ ਓਨੀ ਹੀ ਦੂਰੀ ਬਣਾਕੇ ਰੱਖਿਆ ਕਰੋ ਜਿੰਨੀ ਤੁਸੀਂ ਆਪਣੇ ਘਰ ਦੇ ਮੈਂ ਗੇਟ ਉੱਤੇ ਆਏ ਅਣਜਾਣ ਤੋਂ ਬਣਾਕੇ ਰੱਖਦੇ ਹੋ ਕਿਉਂਕੀ ਦੂਜੇ ਪਾਸੇ ਬੈਠੇ ਬੰਦੇ ਦਾ ਦਿਮਾਗੀ ਸੰਤੁਲਨ ਕੀ ਹੈ ਇਸਦਾ ਤੁਹਾਨੂੰ ਕੋਈ ਅੰਦਾਜਾ ਨਹੀਂ ਹੁੰਦਾ।

10/04/2026

ਹਾਂਜੀ ਪੰਜਾਬੀਓ ਦੱਸੋ ਫਿਰ ਕਿੰਨੀਆਂ ਸੀਟਾਂ ਦੇਣੀਆਂ ਨੇ 2027 ਚ।
04/04/2026

ਹਾਂਜੀ ਪੰਜਾਬੀਓ ਦੱਸੋ ਫਿਰ ਕਿੰਨੀਆਂ ਸੀਟਾਂ ਦੇਣੀਆਂ ਨੇ 2027 ਚ।

Address

Mohali
140301

Alerts

Be the first to know and let us send you an email when Punjab News Times posts news and promotions. Your email address will not be used for any other purpose, and you can unsubscribe at any time.

Contact The Business

Send a message to Punjab News Times:

Share