News N Punjabi

News N Punjabi Contact information, map and directions, contact form, opening hours, services, ratings, photos, videos and announcements from News N Punjabi, Media/News Company, 1st Floor, Prime Tower-1 Phase 7 Industrial Area, Mohali.

ਕਮੈਂਟ ਕਰਕੇ ਦੱਸੋ ਤੁਸੀਂ ਕਿਸ ਨੂੰ ਦੇਖਣਾ ਚਾਹੁੰਦੇ ਹੋ 2027 ਚ ਪੰਜਾਬ ਦਾ ਮੁੱਖ ਮੰਤਰੀ
27/03/2025

ਕਮੈਂਟ ਕਰਕੇ ਦੱਸੋ ਤੁਸੀਂ ਕਿਸ ਨੂੰ ਦੇਖਣਾ ਚਾਹੁੰਦੇ ਹੋ 2027 ਚ ਪੰਜਾਬ ਦਾ ਮੁੱਖ ਮੰਤਰੀ

18/03/2025

"ਬੱਚੇ ਦੀ ਜਾਨ ਬਚਾ ਲਓ ਪੰਜਾਬੀਓ" ਗੰਭੀਰ ਬਿਮਾਰੀ ਨਾਲ ਪੀੜਿਤ 5 ਸਾਲਾਂ ਭਗਤ ਸਿੰਘ ਨੂੰ ਹੈ ਤੁਹਾਡੀ ਮਦਦ ਦੀ ਲੋੜ

27 ਕਰੋੜ ਦੇ ਟੀਕੇ ਨਾਲ ਹੋਵੇਗਾ ਬੱਚੇ ਦਾ ਇਲਾਜ, ਦਿਹਾੜੀਦਾਰ ਪਿਤਾ ਨੇ ਲਗਾਈ ਮਦਦ ਦੀ ਗੁਹਾਰ

Anmol kwatra Manukhta di sewa sab ton vaddi sewa society

Name - Jaspreet Kaur
Family Contact Number - 94643-83246 98551-92930
Family Account Number - 36383864638
IFSC Code - SBIN0000698

17/03/2025

ਕੀ ਕਹਿੰਦਾ ਹੈ Ludhiana West ਜ਼ਿਮਨੀ ਚੋਣ ਦਾ ਸਿਆਸੀ ਗਣਿਤ?

ਵਿਧਾਨ ਸਭਾ 2027 ਦੇ Semi Final ‘ਚ ਅੱਡੀ ਚੋਟੀ ਦਾ ਜ਼ੋਰ ਲਾਉਣਗੀਆਂ ਪਾਰਟੀਆਂ

17/03/2025

Akali Leader ਨੇ ਪਾਰਟੀ ਖ਼ਿਲਾਫ਼ ਉੱਠ ਰਹੀਆਂ ਬਾਗ਼ੀ ਸੁਰਾਂ ਲਈ ਭਾਜਪਾ ਨੂੰ ਦੱਸਿਆ ਜ਼ਿੰਮੇਵਾਰ

ਜਥੇਦਾਰ ਦੀ ਨਿਯੁਕਤੀ ਸਬੰਧੀ ਵਿਵਾਦ, ਵਿਰੋਧੀਆਂ ਨੂੰ ਦਿੱਤਾ ਠੋਕਵਾਂ ਜਵਾਬ

17/03/2025

Bunty Baba ਦੇ Prem Dham 'ਚ ਲੋਕਾਂ ਨੇ ਦੱਸੀ ਚਮਤਕਾਰ ਦੀ ਕਹਾਣੀ

ਬੰਟੀ ਬਾਬਾ ਨੇ ਕਿਹਾ, “ਮੈਂ ਖੁਦ ਪਖੰਡਵਾਦ ਦੇ ਵਿਰੁੱਧ”

17/03/2025

ਇਹ ਸਮਾਜ ਸੇਵੀ ਨੌਜਵਾਨ ਹੌਲੇ-ਮਹੱਲੇ ‘ਤੇ ਲਗਾਉਂਦੇ ਨੇ ਅਨੋਖਾ ਲੰਗਰ

ਲੁਧਿਆਣਾ ਤੋਂ ਲੈ ਕੇ ਸ੍ਰੀ ਅਨੰਦਪੁਰ ਸਾਹਿਬ ਤੱਕ ਹੁੰਦੀ ਹੈ ਚਰਚਾ

17/03/2025

Kamal Khera ਦੇ Canada ਦੀ Health Minister ਬਣਨ ਦੀ ਖੁਸ਼ੀ, ਲੁਧਿਆਣਾ ‘ਚ ਧੂਮ

KK Bawa ਨੇ ਯਾਦਗਾਰੀ ਪਲ ਕੀਤੇ ਸਾਂਝੇ, ਕਿਹਾ, ਪੰਜਾਬ ਲਈ ਮਾਣ ਵਾਲੀ ਗੱਲ


17/03/2025

America Congress ਦੇ ਪ੍ਰਧਾਨ Gurmeet Gill ਨੇ ਸੂਬੇ ‘ਚ ਕਾਂਗਰਸ ਸਰਕਾਰ ਬਣਨ ਦਾ ਕੀਤਾ ਦਾਅਵਾ
ਆਪ ਤੇ ਭਾਜਪਾ ਸਰਕਾਰਾਂ ਨੂੰ ਕੀਤਾ ਕਟਹਿਰੇ ‘ਚ ਖੜ੍ਹਾ

ਸ਼੍ਰੀ ਵਿਸ਼ਨੂੰ ਭਗਵਾਨ ਜੀ ਦੇ ਦਰਸ਼ਨ ਕਰਕੇ ਕਰੋ ਆਪਣੇ ਦਿਨ ਦੀ ਸ਼ੁਰੂਆਤ ਤੇ ਕਰੋ ਸ਼ੇਅਰ
06/03/2025

ਸ਼੍ਰੀ ਵਿਸ਼ਨੂੰ ਭਗਵਾਨ ਜੀ ਦੇ ਦਰਸ਼ਨ ਕਰਕੇ ਕਰੋ ਆਪਣੇ ਦਿਨ ਦੀ ਸ਼ੁਰੂਆਤ ਤੇ ਕਰੋ ਸ਼ੇਅਰ

05/03/2025

ਲੁਧਿਆਣਾ ਦਾ ਰੇਲਵੇ ਸਟੇਸ਼ਨ ਪਾਵੇਗਾ ਕਿਸੇ ਵੱਡੇ ਏਅਰਪੋਰਟ ਦਾ ਭੁਲੇਖਾ!

ਖਾਸ ਸੁਵਿਧਾਵਾਂ ਨਾਲ ਲੈਸ ਸਟੇਸ਼ਨ ਐਲੀਵੇਟਿਡ ਰੋਡ ਨਾਲ ਹੋਵੇਗਾ ਸਿੱਧਾ ਕੁਨੈਕਟ

05/03/2025

“ਹੁਣ ਮੇਰੀ ਕੁੜੀ ਕਿਸ ਨੂੰ ਬਾਪ ਕਹੂਗੀ” ਨਹੀਂ ਦੇਖ ਹੁੰਦਾ ਪਤਨੀ ਦਾ ਵਿਰਲਾਪ

ਘਰੋਂ ਕੰਮ ‘ਤੇ ਨਿੱਕਲੇ ਨੌਜਵਾਨ ਦੀ ਦੋਸਤ ਘਰ ਰਹੱਸਮਈ ਮੌ.ਤ, ਪਤਨੀ ਬੋਲੀ ਦੋਸਤਾਂ ਨੇ ਦਿੱਤਾ ਨ.ਸ਼ਾ, ਪੁਲਿਸ ਨੇ ਕਿਹਾ ਜਾਂਚ ਦਾ ਵਿਸ਼ਾ

05/03/2025

ਤਹਿਸੀਲਦਾਰਾਂ ਦੀ ਹੜਤਾਲ ਹੋਵੇਗੀ ਮੁਲਤਵੀ, ਖੁੱਲ੍ਹਣਗੀਆਂ ਤਹਿਸੀਲਾਂ!

ਮੁੱਖ ਮੰਤਰੀ ਮਾਨ ਨੇ ਹੜਤਾਲੀਆਂ ਨੂੰ ਦਿੱਤੀ ਚੇਤਾਵਨੀ!

Address

1st Floor, Prime Tower-1 Phase 7 Industrial Area
Mohali
160055

Alerts

Be the first to know and let us send you an email when News N Punjabi posts news and promotions. Your email address will not be used for any other purpose, and you can unsubscribe at any time.

Share