Punjab News Times

Punjab News Times “Punjab News Times" is one of the best and top ranking web platform with millions of viewers

ਕੀ ਰਾਜ ਵੜਿੰਗ ਨੂੰ ਪ੍ਰਧਾਨਗੀ ਤੋਂ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ ਜਾਂ ਨਹੀਂ ?ਆਪਣੀ ਰਾਏ ਜਰੂਰ ਦਿਓ
09/07/2026

ਕੀ ਰਾਜ ਵੜਿੰਗ ਨੂੰ ਪ੍ਰਧਾਨਗੀ ਤੋਂ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ ਜਾਂ ਨਹੀਂ ?
ਆਪਣੀ ਰਾਏ ਜਰੂਰ ਦਿਓ

ਭਾਈ ਖਾਲੜਾ ਦੇ ਰੂਪ ਚ ਦਿਲਜੀਤ ਦੀ ਐਕਟਿੰਗ ਤੁਹਾਨੂੰ ਕਿਵੇਂ ਲੱਗੀ ??
09/07/2026

ਭਾਈ ਖਾਲੜਾ ਦੇ ਰੂਪ ਚ ਦਿਲਜੀਤ ਦੀ ਐਕਟਿੰਗ ਤੁਹਾਨੂੰ ਕਿਵੇਂ ਲੱਗੀ ??

ਤੁਸੀਂ ਕਿਸਨੂੰ 2027 ਚ ਮੁੱਖ ਮੰਤਰੀ ਦੇਖਣਾ ਚਾਹੁੰਦੇ ਹੋ ?
07/07/2026

ਤੁਸੀਂ ਕਿਸਨੂੰ 2027 ਚ ਮੁੱਖ ਮੰਤਰੀ ਦੇਖਣਾ ਚਾਹੁੰਦੇ ਹੋ ?

ਅਗਰ ਸਹਿਮਤ ਹੋ ਤਾਂ ਸੇਅਰ ਕਰੋ
05/07/2026

ਅਗਰ ਸਹਿਮਤ ਹੋ ਤਾਂ ਸੇਅਰ ਕਰੋ

ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਜੀ ਦੀ ਜ਼ਿੰਦਗੀ ਅਤੇ ਉਹਨਾਂ ਦੀ ਸੱਚ ਲਈ ਲੜੀ ਗਈ ਜੰਗ ਨੂੰ ਦੁਨੀਆ ਸਾਹਮਣੇ ਲਿਆਉਣ ਵਾਲੀ ਫਿਲਮ Punjab 95 (ਸਤਲੁ...
05/07/2026

ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਜੀ ਦੀ ਜ਼ਿੰਦਗੀ ਅਤੇ ਉਹਨਾਂ ਦੀ ਸੱਚ ਲਈ ਲੜੀ ਗਈ ਜੰਗ ਨੂੰ ਦੁਨੀਆ ਸਾਹਮਣੇ ਲਿਆਉਣ ਵਾਲੀ ਫਿਲਮ Punjab 95 (ਸਤਲੁਜ) ਅੱਜ ਵੀ ਦਰਸ਼ਕਾਂ ਤੱਕ ਨਹੀਂ ਪਹੁੰਚ ਸਕੀ। ਪਹਿਲਾਂ ਸਿਨੇਮਾਘਰਾਂ ਵਿੱਚ ਰਿਲੀਜ਼ ਨੂੰ ਲੈ ਕੇ ਰੁਕਾਵਟਾਂ ਆਈਆਂ ਅਤੇ ਹੁਣ ਖ਼ਬਰਾਂ ਮੁਤਾਬਕ OTT ਪਲੇਟਫਾਰਮ 'ਤੇ ਵੀ ਇਸਦੀ ਰਿਲੀਜ਼ ਰੁਕ ਗਈ ਹੈ।

ਭਾਈ ਜਸਵੰਤ ਸਿੰਘ ਖਾਲੜਾ ਜੀ ਨੇ ਮਨੁੱਖੀ ਅਧਿਕਾਰਾਂ ਅਤੇ ਸੱਚ ਦੀ ਖਾਤਰ ਆਪਣੀ ਜਾਨ ਤੱਕ ਵਾਰ ਦਿੱਤੀ। ਉਹਨਾਂ ਦੀ ਕਹਾਣੀ ਨੂੰ ਪਰਦੇ 'ਤੇ ਦਿਖਾਉਣ ਵਾਲੀ ਫਿਲਮ ਨੂੰ ਲੋਕਾਂ ਤੱਕ ਪਹੁੰਚਣ ਤੋਂ ਰੋਕਿਆ ਜਾਣਾ ਕਈ ਗੰਭੀਰ ਸਵਾਲ ਖੜ੍ਹੇ ਕਰਦਾ ਹੈ।

ਲੋਕਤੰਤਰ ਵਿੱਚ ਕਿਸੇ ਵੀ ਫਿਲਮ ਬਾਰੇ ਅੰਤਿਮ ਫ਼ੈਸਲਾ ਦਰਸ਼ਕਾਂ ਦਾ ਹੋਣਾ ਚਾਹੀਦਾ ਹੈ। ਇਤਿਹਾਸ ਨੂੰ ਜਾਣਨ, ਸਮਝਣ ਅਤੇ ਉਸ ਉੱਤੇ ਆਪਣੀ ਰਾਇ ਬਣਾਉਣ ਦਾ ਹੱਕ ਹਰ ਕਿਸੇ ਨੂੰ ਹੋਣਾ ਚਾਹੀਦਾ ਹੈ।

ਸੱਚੋ ਸੱਚ ਦੱਸ ਜੋਗੀਆ
05/07/2026

ਸੱਚੋ ਸੱਚ ਦੱਸ ਜੋਗੀਆ

29/06/2026

ਲਾਈਵ ਬੰਦ ਕਰਾਉਣ ਤੇ ਭੜਕੇ ਜਥੇਦਾਰ, ਸਪੀਕਰ ਸੰਧਵਾਂ ਨੂੰ ਕਿਹਾ ਹੁਣੇ ਲਾਈਵ ਸ਼ੁਰੂ ਕਰਵਾਓ

29/06/2026

ਇਹ ਉਹੀ ਗਿਆਸਪੁਰਾ ਐ ਜਿਹੜਾ ਜਥੇਦਾਰ ਅਤੇ ਅਕਾਲ ਤਖ਼ਤ ਸਾਹਿਬ ਬਾਰੇ ਉੱਚਾ ਨੀਵਾਂ ਬੋਲਦਾ ਸੀ

ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਮਾਨ ਸਾਬ੍ਹ ਭਾਸ਼ਣ ਕਰ ਰਹੇ ਹਨ ਤੇ ਇਸ ਦਰਮਿਆਨ ਇਕ ਔਰਤ ਦੀ ਆਵਾਜ਼ ਆਉਂਦੀ ਹੈ ਕਿ "ਵੀਰੇ ...ਵੀਰੇ ......
12/06/2026

ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਮਾਨ ਸਾਬ੍ਹ ਭਾਸ਼ਣ ਕਰ ਰਹੇ ਹਨ ਤੇ ਇਸ ਦਰਮਿਆਨ ਇਕ ਔਰਤ ਦੀ ਆਵਾਜ਼ ਆਉਂਦੀ ਹੈ ਕਿ "ਵੀਰੇ ...ਵੀਰੇ ...ਮੈਂ ਮੰਗ ਪੱਤਰ ਦੇਣੈ...ਪਲੀਜ਼ ...."
ਮਾਨ ਸਾਬ੍ਹ ਬਹੁਤ ਪਿਆਰ ਨਾਲ਼ ਕਹਿੰਦੇ ਨੇ ਕਿ "ਫੜਲੋ - ਫੜਲੋ.."
ਉਹ ਔਰਤ ਫਿਰ ਬੋਲਦੀ ਹੈ ਕਿ "ਮੈਂ ਤੁਹਾਨੂੰ ਮੰਗ ਪੱਤਰ ਦੇਣੈ।"
ਮਾਨ ਸਾਬ੍ਹ ਕਹਿੰਦੇ "ਕੋਈ ਗੱਲ ਨਹੀਂ , ਮੈਨੂੰ ਬੋਲ ਲੈਣ ਦਿਓ ਮੈਂ ਫੜ੍ਹ ਲੈਨਾਂ ਮੰਗ ਪੱਤਰ , ਮੈਂ ਤੁਹਾਨੂੰ ਮਿਲ ਕੇ ਵੀ ਜਾਵਾਂਗਾ।"
ਇਸ 'ਤੇ ਮੀਡੀਆ ਨੇ ਸੁਰਖੀ ਚਲਾਈ ਕਿ ਮੁੱਖ ਮੰਤਰੀ ਨੇ ਸੁਣੀ ਭੈਣ ਦੀ ਗੱਲ। ਪਰ ਤਸਵੀਰ ਦਾ ਦੂਜਾ ਪਾਸਾ ਇਹ ਹੈ ਕਿ ਉਕਤ ਕੱਚੇ ਅਧਿਆਪਕ ਲੀਡਰ ਭੈਣ ਦਾ ਨਾਂਅ ਹੈ ਲਖਵਿੰਦਰ ਕੌਰ। ਸੀਐਮ ਸਾਬ੍ਹ ਦੇ ਜਾਣ ਉਪਰੰਤ ਲਖਵਿੰਦਰ ਕੌਰ ਨੂੰ ਪੁਲਸ ਨੇ ਨਜ਼ਰਬੰਦ ਕਰ ਲਿਆ ਤੇ ਪਰਚੇ ਦੀਆਂ ਧਮਕੀਆਂ ਦੇ ਰਹੀ ਹੈ। ਮੈਂ ਦੂਜੇ ਐਂਗਲ ਤੋਂ ਵੀਡੀਓ ਵੀ ਵੇਖੀ ਹੈ ਭੈਣ ਨੇ ਕੋਈ ਕਾਨੂੰਨ ਨਹੀਂ ਤੋੜਿਆ। ਮੁੱਖ ਮੰਤਰੀ ਸਾਬ੍ਹ ਨੇ ਵੀ ਅਦਬ ਨਾਲ਼ ਜਵਾਬ ਦਿੱਤਾ ਫਿਰ ਨਜ਼ਰਬੰਦੀ ਤੇ ਪਰਚੇ ਦੇ ਯਤਨ ਕਿਉਂ ?
ਕਿਤੇ ਇਹ ਤਾਂ ਨਹੀਂ ਕਿ ਮੁੱਖ ਮੰਤਰੀ ਸਾਬ੍ਹ ਵੱਲੋਂ ਕਿਹਾ ਗਿਆ ਸ਼ਬਦ "ਫੜਲੋ-ਫੜਲੋ" ਕੋਈ ਕੋਡ ਵਰਡ ਹੈ ਕਿ ਮੰਗ ਪੱਤਰ ਨਹੀਂ, ਮੰਗ ਪੱਤਰ ਦੇਣ ਵਾਲ਼ੇ ਨੂੰ ਹੀ ਫੜਲੋ...? - ਸੋ, ਸੀਐਮ ਸਾਬ੍ਹ ਨੂੰ ਬੇਨਤੀ ਹੈ ਕਿ ਉਕਤ ਮਾਮਲੇ ਵਿੱਚ ਧਿਆਨ ਦਿਓ ਜੀ !!!
- ਮਿੰਟੂ ਗੁਰੂਸਰੀਆ

ਏਥੇ ਸਭ ਲੰਡੇ ਲੁੱਚੇ ਪਹਿਲੀ ਵਾਰ ਚ ਬਾਬਾ ਬਣਨ ਦੀ ਸਫਲ ਕੋਸ਼ਿਸ਼ ਕਰਦੇ ਐ।
06/06/2026

ਏਥੇ ਸਭ ਲੰਡੇ ਲੁੱਚੇ ਪਹਿਲੀ ਵਾਰ ਚ ਬਾਬਾ ਬਣਨ ਦੀ ਸਫਲ ਕੋਸ਼ਿਸ਼ ਕਰਦੇ ਐ।

Address

Patiala
140301

Alerts

Be the first to know and let us send you an email when Punjab News Times posts news and promotions. Your email address will not be used for any other purpose, and you can unsubscribe at any time.

Shortcuts

Share