ਆਵਾਜ਼-ਏ-ਪੰਜਾਬ

ਆਵਾਜ਼-ਏ-ਪੰਜਾਬ ਅਧਿਆਤਮਿਕ ਕਹਾਣੀਆਂ,ਪ੍ਰੇਰਣਾਦਾਇਕ ਕਹਾਣੀਆਂ,ਮਨੋਰੰਜਨ,ਖੇਡਾਂ,ਗੁਰਬਾਣੀ ਵੀ ਤੁਹਾਡੇ ਤੱਕ ਲੈ ਕੇ ਆਵਾਂਗੇ।

29/07/2025

ਦੁੱਖਾ ਦੀਆ ਰਾਹਵਾ ਤੇ ਜਦੋ ਜਿੰਦਗੀ ਗੁਜਰਦੀ ਹੈ ਤਾ ਅਕਸਰ ਨਾਲ ਚੱਲਣ ਵਾਲੇ ਸਾਥ ਛੱਡ ਜਾਦੇ ਨੇ

29/07/2025

ਇਨਸਾਨ ਸਿਰਫ ਓਸੇ ਦੇ ਲਈ ਰੋਂਦਾ ਹੈ ਜਿਸਨੂੰ ਇਹ ਜਿੰਦਗੀ ਚ ਸਭ ਤੋਂ ਖਾਸ ਜਗਾ ਦਿੰਦਾ ਹੈ

29/07/2025

ਜੇ ਤੁਹਾਨੂੰ ਕੁਛ ਪਸੰਦ ਨਹੀਂ ਹੈ ਤਾਂ ਉਸਨੂੰ ਬਦਲ ਦਿਓ ਜੇ ਤੁਸੀਂ ਉਸਨੂੰ ਬਦਲ ਨਹੀਂ ਸਕਦੇ ਤਾਂ ਆਪਣਾ ਰਵਈਆ ਬਦਲੋ

29/07/2025

ਕਾਸ਼ ਮੇਰਾ ਦਿਲ ਵੀ ਪੱਥਰ ਦਾ ਹੁੰਦਾ ਫੇਰ ਚਾਹੇ ਕਿੰਨੀ ਵੀ ਸੱਟ ਲੱਗਦੀ ਪਰ ਮੈਨੂੰ ਅਸਰ ਨਾ ਹੁੰਦਾ

😂😂😂😂😂
29/07/2025

😂😂😂😂😂

29/07/2025

ਹਾਲਾਤ ਤਾਂ ਆਪਣੇ ਆਪ ਕਾਬੂ ਵਿੱਚ ਆ ਜਾਣਗੇ ਤੁਸੀਂ ਆਪਣੇ ਮਨ ਨੂੰ ਕਾਬੂ ਕਰਨਾ ਸਿੱਖੋ

29/07/2025

ਕਿਸੇ ਤੋਂ ਬਿਨਾਂ ਕਿਸੇ ਦਾ ਕੰਮ ਨਹੀਂ ਰੁੱਕਦਾ ਤੇ ਕਿਸੇ ਤੋਂ ਬਿਨਾਂ ਕੋਈ ਮਰਦਾ ਨਹੀਂ ਹੈ

    🙏  ❤️🙏😇
29/07/2025


🙏
❤️🙏😇

   ❤️
29/07/2025


❤️

29/07/2025

ਮੈਂ ਮੇਰੇ ਯਾਰ ਨਹੀਂ ਬਦਲੇ ਪਰ ਮੇਰੇ ਯਾਰ ਬਦਲ ਗਏ

29/07/2025

ਰੁੱਖ ਪਿੰਡ ਚ ਹੀ ਰਹਿ ਜਾਂਦੇ ਨੇ ਫਲ ਸ਼ਹਿਰ ਚਲੇ ਜਾਂਦੇ ਨੇ

 ❤️
29/07/2025

❤️

Address

Mohali

Website

Alerts

Be the first to know and let us send you an email when ਆਵਾਜ਼-ਏ-ਪੰਜਾਬ posts news and promotions. Your email address will not be used for any other purpose, and you can unsubscribe at any time.

Share