A Tv Punjabi

A Tv Punjabi ਪੰਜਾਬੀ ਸੰਗੀਤ ਜਗਤ ਤੇਂ ਕਲਾਕਾਰਾਂ ਅਦਾਕਾਰਾਂ ਦੀ ਨਿੱਜ਼ੀ ਸ਼ਖਸ਼ੀਅਤ ਬਾਰੇ ਜਾਣਕਾਰੀ ਲਈ ਜੂਡੋ ATV PUNJABI ਦੇ ਨਾਲ

19/04/2026

19/04/2026
19/04/2026
ਪਹਿਚਾਣੋ ਕੋਣ ਹੈ ਇਹ ਸ਼ਖ਼ਸ…..
15/01/2026

ਪਹਿਚਾਣੋ ਕੋਣ ਹੈ ਇਹ ਸ਼ਖ਼ਸ…..

ਅੱਜ ਇੱਕ ਯੁੱਗ ਸਮਾਪਤ ਹੋ ਗਿਆ… ਧਰਮਿੰਦਰ ਜੀ ਹੁਣ ਸਾਡੇ ਵਿਚ ਨਹੀਂ ਰਹੇ। ਪਰ ਉਹਨਾਂ ਦੀਆਂ ਫਿਲਮਾਂ, ਉਹਨਾਂ ਦੀ ਸਾਦਗੀ ਹਮੇਸ਼ਾ ਸਾਡੇ ਦਿਲਾਂ ਵਿੱਚ...
24/11/2025

ਅੱਜ ਇੱਕ ਯੁੱਗ ਸਮਾਪਤ ਹੋ ਗਿਆ… ਧਰਮਿੰਦਰ ਜੀ ਹੁਣ ਸਾਡੇ ਵਿਚ ਨਹੀਂ ਰਹੇ। ਪਰ ਉਹਨਾਂ ਦੀਆਂ ਫਿਲਮਾਂ, ਉਹਨਾਂ ਦੀ ਸਾਦਗੀ ਹਮੇਸ਼ਾ ਸਾਡੇ ਦਿਲਾਂ ਵਿੱਚ ਜਿਉਂਦੀ ਰਹੇਗੀ। 🙏💐

ਘਰਵਾਲੀ ਦੇ ਜਨਮਦਿਨ ਮੌਕੇ Ammy Virk ਨੇ ਸਾਂਝੀ ਕੀਤੀ ਖੂਬਸੂਰਤ ਤਸਵੀਰ ਲਿਖਿਆ "ਜਨਮਦਿਨ ਮੁਬਾਰਕ ਸਰਦਾਰਨੀਏ, ਵਾਹਿਗੁਰੂ ਜੀ ਹਮੇਸ਼ਾ ਖੁਸ਼ ਰੱਖਣ"  ...
21/11/2025

ਘਰਵਾਲੀ ਦੇ ਜਨਮਦਿਨ ਮੌਕੇ Ammy Virk ਨੇ ਸਾਂਝੀ ਕੀਤੀ ਖੂਬਸੂਰਤ ਤਸਵੀਰ
ਲਿਖਿਆ "ਜਨਮਦਿਨ ਮੁਬਾਰਕ ਸਰਦਾਰਨੀਏ, ਵਾਹਿਗੁਰੂ ਜੀ ਹਮੇਸ਼ਾ ਖੁਸ਼ ਰੱਖਣ"

10/11/2025

ਗੁਰਦਾਸ ਮਾਨ ਸਾਹਬ ਕਹਿੰਦੇ ਮੇਰਾ ਵੀ ਯੋਗਦਾਨ ਰਹੇਗਾ ਰਾਜਵੀਰ ਜਵੰਦਾ ਦੇ ਜੋ ਬੁੱਕ ਕੀਤੇ ਸ਼ੋਅ ਨੇ ਉਹ ਮੈਂ ਵੀ ਲਗਾਵਾਂਗਾ ਤੇ ਕਮਾਈ ਜੋ ਹੈ ਰਾਜਵੀਰ...
19/10/2025

ਗੁਰਦਾਸ ਮਾਨ ਸਾਹਬ ਕਹਿੰਦੇ ਮੇਰਾ ਵੀ ਯੋਗਦਾਨ ਰਹੇਗਾ ਰਾਜਵੀਰ ਜਵੰਦਾ ਦੇ ਜੋ ਬੁੱਕ ਕੀਤੇ ਸ਼ੋਅ ਨੇ ਉਹ ਮੈਂ ਵੀ ਲਗਾਵਾਂਗਾ ਤੇ ਕਮਾਈ ਜੋ ਹੈ ਰਾਜਵੀਰ ਦੇ ਪਰਿਵਾਰ ਨੂੰ ਦਿੱਤੀ ਜਾਏਗੀ

ਰਾਜਵੀਰ ਜਵੰਦਾ"  ਦੇ "ਬੁੱਕ ਕੀਤੇ ਸ਼ੋਅ" ਚੋਂ ਅੱਜ ਪਹਿਲਾ "ਪ੍ਰੋਗਰਾਮ" ਕਲਾਕਾਰ "ਜੱਸ ਬਾਜਵਾ" ਨੇ "ਰਾਜਵੀਰ ਜਵੰਦਾ" ਦੇ "ਕੱਪੜੇ" ਪਾ ਕੇ ਲਾਇਆ ‘...
14/10/2025

ਰਾਜਵੀਰ ਜਵੰਦਾ" ਦੇ "ਬੁੱਕ ਕੀਤੇ ਸ਼ੋਅ" ਚੋਂ ਅੱਜ ਪਹਿਲਾ "ਪ੍ਰੋਗਰਾਮ" ਕਲਾਕਾਰ "ਜੱਸ ਬਾਜਵਾ" ਨੇ "ਰਾਜਵੀਰ ਜਵੰਦਾ" ਦੇ "ਕੱਪੜੇ" ਪਾ ਕੇ ਲਾਇਆ ‘ਤੇ ਕਿਹਾ ਕਿ "ਪਰਿਵਾਰ" ਦੀ "ਮੰਗ" ਸੀ ਕਿ ਰਾਜਵੀਰ ਦੇ ਬੁੱਕ ਕੀਤੇ ਸ਼ੋਅ "ਰਾਜਵੀਰ ਜਵੰਧਾ" ਦੀ "ਡਰੈਸ" ਵਿੱਚ ਹੀ ਲਾਏ ਜਾਣ। ਸੋ ਪਰਿਵਾਰ ਦੀ "ਮੰਗ" ਪੂਰੀ ਕਰਦੇ ਹੋਏ "ਜੱਸ ਬਾਜਵਾ" ਨੇ ਕਿਹਾ ਕਿ ਅਸੀਂ ਰਾਜਵੀਰ ਜਵੰਧਾ ਨੂੰ "ਸਟੇਜਾਂ" ਤੋਂ "ਖਤਮ" ਨਹੀਂ ਹੋਣ ਦੇਵਾਂਗੇ

ਅਲਵਿਦਾਇੱਕ ਹੋਰ ਬੁਲੰਦ ਆਵਾਜ਼ ਜੋ ਸਦਾ ਲਈ ਖਾਮੋਸ਼ ਹੋ ਗਈ
08/10/2025

ਅਲਵਿਦਾ

ਇੱਕ ਹੋਰ ਬੁਲੰਦ ਆਵਾਜ਼ ਜੋ ਸਦਾ ਲਈ ਖਾਮੋਸ਼ ਹੋ ਗਈ

Address

Mohali

Alerts

Be the first to know and let us send you an email when A Tv Punjabi posts news and promotions. Your email address will not be used for any other purpose, and you can unsubscribe at any time.

Contact The Business

Send a message to A Tv Punjabi:

Share