ਵਿਸ਼ਵ ਪੰਜਾਬੀ ਗੀਤਕਾਰ ਪਰਿਵਾਰ

  • Home
  • India
  • Mohali
  • ਵਿਸ਼ਵ ਪੰਜਾਬੀ ਗੀਤਕਾਰ ਪਰਿਵਾਰ

ਵਿਸ਼ਵ ਪੰਜਾਬੀ ਗੀਤਕਾਰ ਪਰਿਵਾਰ Contact information, map and directions, contact form, opening hours, services, ratings, photos, videos and announcements from ਵਿਸ਼ਵ ਪੰਜਾਬੀ ਗੀਤਕਾਰ ਪਰਿਵਾਰ, Digital creator, Mohali.

ਇਹ ਪੇਜ ਸਾਰੇ ਗੀਤਕਾਰ ਵੀਰਾਂ ਨੂੰ IPRS ਸੰਸਥਾ ਮੁੰਬਈ ਤੋਂ ਗੀਤਾਂ ਦੀ Royality ਦੁਆਉਣ ਲਈ ਬਣਾਇਆ ਹੈ! ਸਾਰੇ ਗੀਤਕਾਰਾਂ ਨੂੰ ਬੇਨਤੀ ਹੈ ਕਿ ਸਾਰੇ ਗੀਤਕਾਰ, " ਗੀਤਕਾਰਾਂ " ਦੇ ਹੱਕਾਂ ਲਈ ਬਣਾਏ ਇਸ ਗਰੁੱਪ ਨਾਲ ਜੁੜੋ ਅਤੇ ਹੋਰ ਗੀਤਕਾਰਾਂ ਨੁੰ ਵੀ ਰਾਇਲਿਟੀ ਲੈਣ ਲਈ ਇਸ ਪੇਜ ਨਾਲ ਜੋੜੋ ਜੀ!
★ਭੱਟੀ ਭੜੀ ਵਾਲਾ✍️

22/10/2025
 ..ਪੰਜਾਬ ਦੇ  #ਸਿਰਮੌਰ_ਗੀਤਕਾਰ ਸਰਦਾਰ  #ਬਾਬੂ_ਸਿੰਘ_ਮਾਨ (ਮਾਨ ਮਰ੍ਹਾੜਾਂ ਵਾਲਾ) ਜੀ ਦੀ  ੀ ਸਰਦਾਰਨੀ ਗੁਰਨਾਮ ਕੌਰ ਜੀ ਆਪਣੀ ਸੰਸਾਰਿਕ ਯਾਤਰਾ ...
18/10/2025

..ਪੰਜਾਬ ਦੇ #ਸਿਰਮੌਰ_ਗੀਤਕਾਰ ਸਰਦਾਰ #ਬਾਬੂ_ਸਿੰਘ_ਮਾਨ (ਮਾਨ ਮਰ੍ਹਾੜਾਂ ਵਾਲਾ) ਜੀ ਦੀ ੀ ਸਰਦਾਰਨੀ ਗੁਰਨਾਮ ਕੌਰ ਜੀ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ, ਅੱਜ ਮਿਤੀ 18.10.2025 ਨੂੰ ਪਰਮਾਤਮਾ ਦੇ ਚਰਨਾਂ ਵਿੱਚ ਜਾ ਬਿਰਾਜੇ ਹਨ। ਉਨ੍ਹਾਂ ਦਾ #ਅੰਤਿਮ_ਸੰਸਕਾਰ ਮਿਤੀ 19.10.2025 (ਦਿਨ ਐਤਵਾਰ) ਨੂੰ ਪਿੰਡ ਮਾਨ ਮਰ੍ਹਾੜ ਨਜ਼ਦੀਕ ਜੰਡ ਸਾਹਿਬ, ਜਿਲ੍ਹਾ ਫਰੀਦਕੋਟ ਵਿਖੇ ਬਾਅਦ ਦੁਪਹਿਰ 2 ਵਜੇ ਕੀਤਾ ਜਾਵੇਗਾ ਜੀ।
- #ਬਾਬੂ_ਸਿੰਘ_ਮਾਨ✍️
88727-03076

 ..ਬੇਹੱਦ ਅਫ਼ਸੋਸ..ਸਾਡਾ ਹਰਮਨ ਪਿਆਰਾ ਗਾਇਕ  #ਗੁਰਮੀਤ_ਮਾਨ ਵੀ ਚਲਾ ਗਿਆ..ਰੱਬਾ ਸਾਡੀ ਫ਼ਿਲਮ ਤੇ ਸੰਗੀਤ ਇੰਡਸਟਰੀ ਤੋਂ ਕਿਹੜੀ ਭੁੱਲ ਹੋ ਗਈ??? ਮਾ...
09/10/2025

..ਬੇਹੱਦ ਅਫ਼ਸੋਸ..ਸਾਡਾ ਹਰਮਨ ਪਿਆਰਾ ਗਾਇਕ #ਗੁਰਮੀਤ_ਮਾਨ ਵੀ ਚਲਾ ਗਿਆ..ਰੱਬਾ ਸਾਡੀ ਫ਼ਿਲਮ ਤੇ ਸੰਗੀਤ ਇੰਡਸਟਰੀ ਤੋਂ ਕਿਹੜੀ ਭੁੱਲ ਹੋ ਗਈ??? ਮਾਫ਼ ਕਰਿਓ ਰੱਬ ਜੀ !!
25 ਸਾਲ ਪਹਿਲਾਂ ਅਸੀਂ #ਗੁਰਮੀਤ_ਮਾਨ ਤੇ #ਪ੍ਰੀਤ_ਪਾਇਲ ਦੀ ਕੈਸਟ " ਯੂ.ਪੀ. ਚ ਬਲੈਕ ਚੱਲਦੀ.." ਰਲੀਜ਼ ਕੀਤੀ ਸੀ ਜੋ ਉਸ ਸਮੇਂ ਦੀ ਸੁਪਰ ਹਿੱਟ ਡਿਊਟ ਕੈਸੇਟ ਸੀ!

 ..ਸੰਸਾਰ ਪ੍ਰਸਿੱਧ  #ਅਲਗੋਜ਼ਾ_ਵਾਦਕ, ਸਾਡਾ ਪੁਰਾਣਾ ਮਿੱਤਰ ਬਾਈ  #ਕਰਮਜੀਤ_ਬੱਗਾ ਵੀ ਚਲਾ ਗਿਆ..ਤੈਨੂੰ ਕਾਹਦੀ ਕਾਹਲੀ ਸੀ ਬਾਈ ????
08/10/2025

..ਸੰਸਾਰ ਪ੍ਰਸਿੱਧ #ਅਲਗੋਜ਼ਾ_ਵਾਦਕ, ਸਾਡਾ ਪੁਰਾਣਾ ਮਿੱਤਰ ਬਾਈ #ਕਰਮਜੀਤ_ਬੱਗਾ ਵੀ ਚਲਾ ਗਿਆ..ਤੈਨੂੰ ਕਾਹਦੀ ਕਾਹਲੀ ਸੀ ਬਾਈ ????

ਰੱਬ ਦਾ ਭਾਣਾ ਵਰਤ ਗਿਆ..ਚਲਾ ਗਿਆ  #ਰਾਜਵੀਰ_ਜਵੰਦਾ..ਅਲਵਿਦਾ ਵੀਰੇ🙏
08/10/2025

ਰੱਬ ਦਾ ਭਾਣਾ ਵਰਤ ਗਿਆ..ਚਲਾ ਗਿਆ #ਰਾਜਵੀਰ_ਜਵੰਦਾ..ਅਲਵਿਦਾ ਵੀਰੇ🙏

02/10/2025

ਪੰਜਾਬੀ ਸੰਗੀਤ ਇੰਡਸਟਰੀ ਦਾ ਇੱਕ ਵੱਡਾ ਸੁਪਰ ਹਿੱਟ ਗੀਤ, ਜਿਸਨੂੰ ਉਸ ਵਕਤ ਵੀ ਦੁਨੀਆਂ ਭਰ ਵਿੱਚ ਵਸਦੇ ਪੰਜਾਬੀਆਂ ਨੇ ਰੱਜ ਕੇ ਸੁਣਿਆ ਤੇ ਅੱਜ ਤੱਕ ਵੀ ਇਹ ਗੀਤ ਲਗਾਤਾਰ ਓਵੇਂ ਹੀ ਸੁਪਰ ਹਿੱਟ ਜਾ ਰਿਹਾ ਹੈ ! ਇਹ ਗੀਤ ਹੈ ਮੇਰੇ ਮਿੱਤਰ, ਉੱਘੇ ਗੀਤਕਾਰ " ਜੀਤ ਕੱਦੋਂ ਵਾਲੇ " ਦਾ ਲਿਖਿਆ " ਕੱਲੀ ਕਿਤੇ ਮਿਲ... " ਜਿਸਨੂੰ ਪੰਜਾਬ ਦੀ ਬੁਲੰਦ ਆਵਾਜ਼ ਸਵਰਗਵਾਸੀ " ਕੁਲਵਿੰਦਰ ਢਿੱਲੋਂ " ਨੇ ਗਾਇਆ ਅਤੇ ਇਸ ਗੀਤ ਨੂੰ ਸੰਗੀਤਕਾਰ " ਸੁਖਪਾਲ ਸੁੱਖ " ਨੇ ਆਪਣੀਆਂ ਦਿਲਮੋਹਿਕ ਸੰਗੀਤਕ ਧੁਨਾਂ ਵਿੱਚ ਸੰਗੀਤਬੱਧ ਕਰਕੇ ਵਿਸ਼ਵ ਭਰ ਵਿੱਚ ਇਸ ਗੀਤ ਨੂੰ ਵੱਡਾ ਮੁਕਾਮ ਦੁਆਇਆ!
ਤੁਹਾਨੂੰ ਸਭ ਨੂੰ ਯਾਦ ਹੋਣਾ ਕਿ ਇਹ ਅਨੇਕਾਂ ਵਾਰ ਰਿਕਾਰਡ ਹੋਇਆ, ਰਿਮਿਕਸ ਵੀ ਹੋਇਆ, ਪਰਮੀਸ਼ ਵਰਮਾ ਦੀ ਫ਼ਿਲਮ ਵਿੱਚ ਵੀ ਆਇਆ ਕਹਿਣ ਤੋਂ ਭਾਵ ਜਿੰਨੀ ਵਾਰ ਰਿਕਾਰਡ ਹੋਇਆ, ਰਿਮਿਕ੍ਸ ਹੋਇਆ ਤੇ ਫ਼ਿਲਮ ਚ ਵੀ ਪਾਇਆ ਗਿਆ ਓਨੀ ਵਾਰ ਗੀਤਕਾਰ " ਜੀਤ ਕੱਦੋਂ ਵਾਲਾ " ਦਾ ਹੀ ਨਾਮ ਗੀਤਕਾਰ ਦੇ ਤੌਰ ਤੇ ਲਿਖਿਆ ਗਿਆ ਪ੍ਰੰਤੂ ਹੁਣ ਇਹ " ਹਨੀ ਸਿੰਘ " ਨੇ ਆਪਣੀ ਐਲਬਮ ਵਿੱਚ ਆਪਣੇ ਨਾਮ ਥੱਲੇ ਕੁਲਵਿੰਦਰ ਢਿੱਲੋਂ ਦੇ ਬੇਟੇ " ਅਰਮਾਨ ਢਿੱਲੋਂ " ਦੀ ਆਵਾਜ਼ ਵਿੱਚ ਰਿਲੀਜ਼ ਕੀਤਾ ਹੈ ਜੋ ਕਿ ਸਰਾਸਰ ਗੀਤਕਾਰ ਦੇ ਹੱਕ ਤੇ ਡਾਕਾ ਹੈ !
" ਵਿਸ਼ਵ ਪੰਜਾਬੀ ਗੀਤਕਾਰ ਪਰਿਵਾਰ " ਵੱਲੋਂ ਜੀਤ ਕੱਦੋਂ ਵਾਲਾ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਦਿਆਂ ਹਨੀ ਸਿੰਘ ਨੂੰ ਇੱਕ Warning Notice ਜਾਰੀ ਕੀਤਾ ਹੈ ਜਿਸ ਵਿੱਚ ਜੀਤ ਕੱਦੋਂ ਵਾਲੇ ਦੇ ਹੱਕ ਦੇ ਸਾਰੇ ਸਬੂਤ ਨਾਲ ਨੱਥੀ ਕੀਤੇ ਗਏ ਹਨ ! ਅਸੀਂ ਕੇਵਲ 15 ਦਿਨ ਉਡੀਕ ਕਰਾਂਗੇ ਕਿ ਜੀਤ ਕੱਦੋਂ ਵਾਲਾ ਵੀਰ ਨੂੰ ਉਸਦਾ ਹੱਕ ਮਿਲੇ ਨਹੀਂ ਤਾਂ ਸਾਡੀ ਸੰਸਥਾ ਨੂੰ ਅਗਲੇਰੀ ਕਾਨੂੰਨੀ ਕਾਰਵਾਈ ਕਰਨ ਲਈ ਮਜ਼ਬੂਰ ਹੋਣਾ ਪਏਗਾ !

ਹਨੀ ਸਿੰਘ ਵੱਲੋਂ ਚੰਗੇ ਹੁੰਗਾਰੇ ਦੀ ਉਡੀਕ ਵਿੱਚ
ਭੱਟੀ ਭੜੀ ਵਾਲਾ
ਵਿਸ਼ਵ ਪੰਜਾਬੀ ਗੀਤਕਾਰ ਪਰਿਵਾਰ✍️
ਪੰਜਾਬ!

ਚੇ,ਲੰਮੇ,ਸੋਹਣੇ ਸਰਦਾਰ,ਪੰਜਾਬੀ ਗਾਇਕੀ ਦੇ ਮਾਣ ਉੱਘੇ ਲੋਕ ਗਾਇਕ ਵੀਰ  #ਰਾਜਵੀਰ_ਜਵੰਦਾ ਨੂੰ ਵਾਹਿਗੁਰੂ ਚੜ੍ਹਦੀਕਲਾ ਬਖਸ਼ੇ ! ਵੀਰ ਜਵੰਦਾ ਛੇਤੀ ਠੀ...
27/09/2025

ਚੇ,ਲੰਮੇ,ਸੋਹਣੇ ਸਰਦਾਰ,ਪੰਜਾਬੀ ਗਾਇਕੀ ਦੇ ਮਾਣ ਉੱਘੇ ਲੋਕ ਗਾਇਕ ਵੀਰ #ਰਾਜਵੀਰ_ਜਵੰਦਾ ਨੂੰ ਵਾਹਿਗੁਰੂ ਚੜ੍ਹਦੀਕਲਾ ਬਖਸ਼ੇ ! ਵੀਰ ਜਵੰਦਾ ਛੇਤੀ ਠੀਕ ਹੋ ਕੇ ਪੰਜਾਬੀ ਸੰਗੀਤ ਰਾਹੀਂ ਆਪਣੀ ਕਲਾ ਨਾਲ ਸੇਵਾ ਕਰੇ

Address

Mohali

Website

Alerts

Be the first to know and let us send you an email when ਵਿਸ਼ਵ ਪੰਜਾਬੀ ਗੀਤਕਾਰ ਪਰਿਵਾਰ posts news and promotions. Your email address will not be used for any other purpose, and you can unsubscribe at any time.

Share