Sandhu saab

Sandhu saab Mera Pind Meri Jaan

09/01/2026
ਇੱਕ ਅਧਿਆਪਕ ਕਲਾਸਰੂਮ ਵਿੱਚ ਦਾਖਲ ਹੋਇਆ ਤਾਂ ਵੇਖਿਆ ਕਿ ਜਿਸ ਕੁਰਸੀ ‘ਤੇ ਉਹ ਬੈਠਣਾ ਸੀ, ਉਹ ਛੱਤ ਨਾਲ ਟੰਗੀ ਹੋਈ ਹੈ 😅ਉਸਨੇ ਵਿਦਿਆਰਥੀਆਂ ਵੱਲ ਦੇ...
01/11/2025

ਇੱਕ ਅਧਿਆਪਕ ਕਲਾਸਰੂਮ ਵਿੱਚ ਦਾਖਲ ਹੋਇਆ ਤਾਂ ਵੇਖਿਆ ਕਿ ਜਿਸ ਕੁਰਸੀ ‘ਤੇ ਉਹ ਬੈਠਣਾ ਸੀ, ਉਹ ਛੱਤ ਨਾਲ ਟੰਗੀ ਹੋਈ ਹੈ 😅
ਉਸਨੇ ਵਿਦਿਆਰਥੀਆਂ ਵੱਲ ਦੇਖ ਕੇ ਹੱਸ ਦਿੱਤਾ। ਬਿਨਾਂ ਕੁਝ ਕਹੇ ਬਲੈਕਬੋਰਡ ਤੇ ਲਿਖਿਆ 👇

ਟੈਸਟ – 15 ਮਿੰਟ, 30 ਅੰਕ

ਪ੍ਰਸ਼ਨ 1: ਕੁਰਸੀ ਤੇ ਫਰਸ਼ ਵਿਚਕਾਰ ਦੀ ਦੂਰੀ ਸੈਂਟੀਮੀਟਰ ਵਿੱਚ ਕੱਢੋ। (1 ਅੰਕ)

ਪ੍ਰਸ਼ਨ 2: ਕੁਰਸੀ ਦਾ ਛੱਤ ਨਾਲ ਝੁਕਾਅ ਦਾ ਕੋਣ ਕੱਢੋ ਤੇ ਹਿਸਾਬ ਦਿਖਾਓ। (1 ਅੰਕ)

ਪ੍ਰਸ਼ਨ 3: ਉਸ ਵਿਦਿਆਰਥੀ ਦਾ ਨਾਮ ਲਿਖੋ ਜਿਸਨੇ ਕੁਰਸੀ ਛੱਤ ਨਾਲ ਟੰਗੀ ਸੀ ਅਤੇ ਉਹ ਦੋਸਤ ਜਿਨ੍ਹਾਂ ਨੇ ਉਸਦੀ ਮਦਦ ਕੀਤੀ। (28 ਅੰਕ) 😂😂

27/07/2025

Bai deep sidhu diyan gallan jrur suno

Address

Mohali

Alerts

Be the first to know and let us send you an email when Sandhu saab posts news and promotions. Your email address will not be used for any other purpose, and you can unsubscribe at any time.

Share