Apna Punjab Media

Apna Punjab Media For News Articles, Advertisements, Sponsorships, and Coverage. Call us;-
(631) 835-8000
+91-70090 75920

Gurmit Singh's vision and leadership are largely responsible for the success of the significant media group Apna Punjab Media Group. APna Punjab Media has successfully marketed, owned, and led the group's activities with the essential assistance of affluent IT and media experts.

ਅੰਮ੍ਰਿਤਸਰ 'ਚ ਪਾਕਿਸਤਾਨੀ ਹਥਿਆਰ ਤਸਕਰ ਗ੍ਰਿਫ਼ਤਾਰਮੁਲਜ਼ਮ ਪਾਕਿਸਤਾਨ 'ਚ ਬੈਠੇ ਤਸਕਰ ਦੇ ਨਿਰਦੇਸ਼ਾਂ 'ਤੇ ਕਰ ਰਿਹਾ ਸੀ ਕੰਮਮੁਲਜ਼ਮ ਕੋਲੋਂ 9 ਐਮ...
07/29/2025

ਅੰਮ੍ਰਿਤਸਰ 'ਚ ਪਾਕਿਸਤਾਨੀ ਹਥਿਆਰ ਤਸਕਰ ਗ੍ਰਿਫ਼ਤਾਰ
ਮੁਲਜ਼ਮ ਪਾਕਿਸਤਾਨ 'ਚ ਬੈਠੇ ਤਸਕਰ ਦੇ ਨਿਰਦੇਸ਼ਾਂ 'ਤੇ ਕਰ ਰਿਹਾ ਸੀ ਕੰਮ
ਮੁਲਜ਼ਮ ਕੋਲੋਂ 9 ਐਮਐਮ, .30 ਬੋਰ ਅਤੇ .32 ਬੋਰ ਦੇ ਕੁੱਲ 5 ਪਿਸਤੌਲ ਬਰਾਮਦ

ਪੰਜਾਬ 'ਚ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਵਸ 'ਤੇ ਸਰਕਾਰੀ ਛੁੱਟੀ ਦਾ ਐਲਾਨਕੈਬਨਿਟ ਮੰਤਰੀ ਅਮਨ ਅਰੋੜਾ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਐਲਾਨ ਕੀਤ...
07/29/2025

ਪੰਜਾਬ 'ਚ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਵਸ 'ਤੇ ਸਰਕਾਰੀ ਛੁੱਟੀ ਦਾ ਐਲਾਨ
ਕੈਬਨਿਟ ਮੰਤਰੀ ਅਮਨ ਅਰੋੜਾ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਐਲਾਨ ਕੀਤਾ ਕਿ 31 ਜੁਲਾਈ ਨੂੰ ਸਾਰੇ ਸਰਕਾਰੀ ਦਫ਼ਤਰ, ਸਕੂਲ ਤੇ ਕਾਲਜ ਬੰਦ ਰਹਿਣਗੇ

ਹਿਮਾਚਲ 'ਚ ਮੀਂਹ ਦਾ ਕਹਿਰਮੰਡੀ 'ਚ ਅਚਾਨਕ ਆਏ ਹੜ੍ਹ ਕਾਰਨ2 ਲੋਕਾਂ ਦੀ ਮੌਤ, 2 ਜ਼ਖਮੀ"ਦੂਜੇ ਪਾਸੇ ਕਾਂਗੜਾ ਨੇੜੇ ਜ਼ਮੀਨ ਖਿਸਕਣ ਕਾਰਨ ਧਰਮਸ਼ਾਲਾ ...
07/29/2025

ਹਿਮਾਚਲ 'ਚ ਮੀਂਹ ਦਾ ਕਹਿਰ
ਮੰਡੀ 'ਚ ਅਚਾਨਕ ਆਏ ਹੜ੍ਹ ਕਾਰਨ
2 ਲੋਕਾਂ ਦੀ ਮੌਤ, 2 ਜ਼ਖਮੀ
"ਦੂਜੇ ਪਾਸੇ ਕਾਂਗੜਾ ਨੇੜੇ ਜ਼ਮੀਨ ਖਿਸਕਣ ਕਾਰਨ ਧਰਮਸ਼ਾਲਾ ਜਾਣ ਵਾਲਾ ਕੌਮੀ ਸ਼ਾਹਰਾਹ ਬੰਦ, ਜਿੱਥੇ ਸੈਂਕੜੇ ਵਾਹਨ ਫਸੇ
ਚੰਡੀਗੜ੍ਹ-ਮਨਾਲੀ ਤੇ ਮੰਡੀ-ਪਠਾਨਕੋਟ ਸਣੇ ਕਈ ਮੁੱਖ ਸੜਕਾਂ ਵੀ ਬੰਦ"

ਰਾਜਨਾਥ ਸਿੰਘ ਨੇ ਟਰੰਪ ਦੇ ਦਾਅਵੇ ਨੂੰ ਪੂਰੀ ਤਰ੍ਹਾਂ ਨਕਾਰਿਆ!ਕਿਹਾ 'ਆਪ੍ਰੇਸ਼ਨ ਸਿੰਧੂਰ' ਪਾਕਿਸਤਾਨ ਦੀ ਖੁਦ ਦੀ ਅਪੀਲ 'ਤੇ ਰੋਕਿਆ ਗਿਆ, ਨਾ ਕਿ ...
07/29/2025

ਰਾਜਨਾਥ ਸਿੰਘ ਨੇ ਟਰੰਪ ਦੇ ਦਾਅਵੇ ਨੂੰ ਪੂਰੀ ਤਰ੍ਹਾਂ ਨਕਾਰਿਆ!
ਕਿਹਾ 'ਆਪ੍ਰੇਸ਼ਨ ਸਿੰਧੂਰ' ਪਾਕਿਸਤਾਨ ਦੀ ਖੁਦ ਦੀ ਅਪੀਲ 'ਤੇ ਰੋਕਿਆ ਗਿਆ, ਨਾ ਕਿ ਕਿਸੇ ਬਾਹਰੀ ਦਬਾਅ ਕਾਰਨ
“ਅਪਰੇਸ਼ਨ ਸਿੰਧੂਰ ਤੋਂ ਬਾਅਦ ਵਪਾਰ ਦਾ ਕੋਈ ਜ਼ਿਕਰ ਨਹੀਂ ਹੋਇਆ”

ਟਰੰਪ ਦਾ ਵੱਡਾ ਦਾਅਵਾਜੇ ਮੈਂ ਵਪਾਰਕ ਗੱਲਬਾਤ ਰੋਕਣ ਦੀ ਧਮਕੀ ਨਾ ਦਿੱਤੀ ਹੁੰਦੀ ਤਾਂ ਪਾਕਿਸਤਾਨ ਨਾਲ ਜੰਗ ਕਰ ਰਿਹਾ ਹੁੰਦਾ ਭਾਰਤਟਰੰਪ ਨੇ ਕਿਹਾ, “...
07/29/2025

ਟਰੰਪ ਦਾ ਵੱਡਾ ਦਾਅਵਾ
ਜੇ ਮੈਂ ਵਪਾਰਕ ਗੱਲਬਾਤ ਰੋਕਣ ਦੀ ਧਮਕੀ ਨਾ ਦਿੱਤੀ ਹੁੰਦੀ ਤਾਂ ਪਾਕਿਸਤਾਨ ਨਾਲ ਜੰਗ ਕਰ ਰਿਹਾ ਹੁੰਦਾ ਭਾਰਤ
ਟਰੰਪ ਨੇ ਕਿਹਾ, “ਜੇਕਰ ਤੁਸੀਂ ਯੁੱਧ ਕਰਨ ਜਾ ਰਹੇ ਹੋ ਤਾਂ ਮੈਂ ਤੁਹਾਡੇ ਨਾਲ ਵਪਾਰ ਸਮਝੌਤਾ ਨਹੀਂ ਕਰ”

ਝਾਰਖੰਡ ਦੇ ਦੇਵਘਰ ਜ਼ਿਲ੍ਹੇ 'ਚ ਵਾਪਰਿਆ ਭਿਆਨਕ ਸੜਕ ਹਾਦਸਾਕਾਂਵੜੀਆਂ ਨਾਲ ਭਰੀ ਬੱਸ ਦੀ ਗੈਸ ਸਿਲੰਡਰਾਂ ਨਾਲ ਭਰੇ ਵਾਹਨ ਨਾਲ ਟੱਕਰ 'ਚ 18 ਕਾਂਵੜੀ...
07/29/2025

ਝਾਰਖੰਡ ਦੇ ਦੇਵਘਰ ਜ਼ਿਲ੍ਹੇ 'ਚ ਵਾਪਰਿਆ ਭਿਆਨਕ ਸੜਕ ਹਾਦਸਾ
ਕਾਂਵੜੀਆਂ ਨਾਲ ਭਰੀ ਬੱਸ ਦੀ ਗੈਸ ਸਿਲੰਡਰਾਂ ਨਾਲ ਭਰੇ ਵਾਹਨ ਨਾਲ ਟੱਕਰ 'ਚ 18 ਕਾਂਵੜੀਆਂ ਦੀ ਮੌਤ ਤੇ ਕਈ ਜ਼ਖਮੀ

ਪਾਕਿਸਤਾਨੀ ਕਾਮੇਡੀਅਨ ਇਫਤਿਖਾਰ ਠਾਕੁਰ ਨੂੰ ਝਟਕਾ'ਚੱਲ ਮੇਰਾ ਪੁੱਤ-4' 'ਚੋਂ ਰੋਲ 'ਤੇ ਚੱਲੀ ਕੈਂਚੀ!ਵਿਵਾਦਿਤ ਬਿਆਨਾਂ ਦਾ ਅਸਰ?ਟ੍ਰੇਲਰ 'ਚ ਮਹਿਜ਼...
07/28/2025

ਪਾਕਿਸਤਾਨੀ ਕਾਮੇਡੀਅਨ ਇਫਤਿਖਾਰ ਠਾਕੁਰ ਨੂੰ ਝਟਕਾ
'ਚੱਲ ਮੇਰਾ ਪੁੱਤ-4' 'ਚੋਂ ਰੋਲ 'ਤੇ ਚੱਲੀ ਕੈਂਚੀ!
ਵਿਵਾਦਿਤ ਬਿਆਨਾਂ ਦਾ ਅਸਰ?
ਟ੍ਰੇਲਰ 'ਚ ਮਹਿਜ਼ 5 ਸੀਨਾਂ ਤੱਕ ਸੀਮਤ ਰਹੇ ਠਾਕੁਰ
ਇਫਤਿਖਾਰ ਠਾਕੁਰ ਦੇ ਰੋਲ ਨੂੰ ਘਟਾਉਣ ਬਾਰੇ ਤੁਹਾਡਾ ਕੀ ਕਹਿਣਾ ਹੈ?

ਬਾਰਾਬਾਂਕੀ ਦੇ ਅਵਸਾਨੇਸ਼ਵਰ ਮੰਦਰ 'ਚ ਵਾਪਰਿਆ ਦੁਖਦਾਈ ਹਾਦਸਾਬਾਂਦਰਾਂ ਵੱਲੋਂ ਤਾਰ ਤੋੜਨ ਕਾਰਨ ਟੀਨ ਸ਼ੈੱਡਾਂ 'ਚ ਕਰੰਟ ਫੈਲਣ ਨਾਲ ਮਚੀ ਭਗਦੜ 'ਚ ...
07/28/2025

ਬਾਰਾਬਾਂਕੀ ਦੇ ਅਵਸਾਨੇਸ਼ਵਰ ਮੰਦਰ 'ਚ ਵਾਪਰਿਆ ਦੁਖਦਾਈ ਹਾਦਸਾ
ਬਾਂਦਰਾਂ ਵੱਲੋਂ ਤਾਰ ਤੋੜਨ ਕਾਰਨ ਟੀਨ ਸ਼ੈੱਡਾਂ 'ਚ ਕਰੰਟ ਫੈਲਣ ਨਾਲ ਮਚੀ ਭਗਦੜ 'ਚ 2 ਸ਼ਰਧਾਲੂਆਂ ਦੀ ਮੌਤ, 32 ਜ਼ਖ਼ਮੀ

ਹਿਸਾਰ ਨੇੜੇ ਕ੍ਰੇਟਾ ਕਾਰ ਤੇ ਟਰੱਕ ਦੀ ਭਿਆਨਕ ਟੱਕਰ ਭੈਣ ਨੂੰ ਸੰਧਾਰਾ ਦੇ ਕੇ ਪਰਤ ਰਹੇ ਨੌਜਵਾਨ ਸਣੇ 4 ਦੋਸਤ ਦੀ ਮੌ/ਤ
07/28/2025

ਹਿਸਾਰ ਨੇੜੇ ਕ੍ਰੇਟਾ ਕਾਰ ਤੇ ਟਰੱਕ ਦੀ ਭਿਆਨਕ ਟੱਕਰ
ਭੈਣ ਨੂੰ ਸੰਧਾਰਾ ਦੇ ਕੇ ਪਰਤ ਰਹੇ
ਨੌਜਵਾਨ ਸਣੇ 4 ਦੋਸਤ ਦੀ ਮੌ/ਤ

Address

South Ozone Park, NY

Alerts

Be the first to know and let us send you an email when Apna Punjab Media posts news and promotions. Your email address will not be used for any other purpose, and you can unsubscribe at any time.

Contact The Business

Send a message to Apna Punjab Media:

Share