Apna Punjab Media

Apna Punjab Media For News Articles, Advertisements, Sponsorships, and Coverage. Call us;-
(631) 835-8000
+91-70090 75920

Gurmit Singh's vision and leadership are largely responsible for the success of the significant media group Apna Punjab Media Group. APna Punjab Media has successfully marketed, owned, and led the group's activities with the essential assistance of affluent IT and media experts.

"ਖ਼ਾਲਸਾ ਪੰਥ ਖ਼ੁਦ ਸ਼ਤਾਬਦੀ ਮਨਾਉਣ ਦੇ ਸਮਰੱਥ...“ਸਰਕਾਰ ਧਾਰਮਿਕ ਕੰਮਾਂ ਤੋਂ ਦੂਰ ਰਹੇ"-SGPC ਪ੍ਰਧਾਨ ਹਰਜਿੰਦਰ ਸਿੰਘ ਧਾਮੀਧਾਮੀ ਨੇ ਕਿਹਾ - ਸ...
07/22/2025

"ਖ਼ਾਲਸਾ ਪੰਥ ਖ਼ੁਦ ਸ਼ਤਾਬਦੀ ਮਨਾਉਣ ਦੇ ਸਮਰੱਥ...
“ਸਰਕਾਰ ਧਾਰਮਿਕ ਕੰਮਾਂ ਤੋਂ ਦੂਰ ਰਹੇ"
-SGPC ਪ੍ਰਧਾਨ ਹਰਜਿੰਦਰ ਸਿੰਘ ਧਾਮੀ
ਧਾਮੀ ਨੇ ਕਿਹਾ - ਸਰਕਾਰ ਸਿਰਫ਼ ਸਹਿਯੋਗੀ ਦੀ ਭੂਮਿਕਾ ਨਿਭਾਵੇ
ਮਾਮਲੇ 'ਚ ਦਖਲਅੰਦਾਜ਼ੀ ਨਾ ਕਰੇ

CM ਮਾਨ ਵੱਲੋਂ ਧੂਰੀ ਦੇ ਪਿੰਡਾਂ ਨੂੰ ₹31.30 ਕਰੋੜ ਦੀ ਗ੍ਰਾਂਟ!70 ਪਿੰਡਾਂ ਦੀਆਂ ਪੰਚਾਇਤਾਂ ਨੂੰ ਵਿਕਾਸ ਕਾਰਜਾਂ ਲਈ ₹31.30 ਕਰੋੜ ਦੀ ਰਾਸ਼ੀ ਦ...
07/22/2025

CM ਮਾਨ ਵੱਲੋਂ ਧੂਰੀ ਦੇ ਪਿੰਡਾਂ ਨੂੰ ₹31.30 ਕਰੋੜ ਦੀ ਗ੍ਰਾਂਟ!
70 ਪਿੰਡਾਂ ਦੀਆਂ ਪੰਚਾਇਤਾਂ ਨੂੰ ਵਿਕਾਸ ਕਾਰਜਾਂ ਲਈ ₹31.30 ਕਰੋੜ ਦੀ ਰਾਸ਼ੀ ਦੇ ਚੈੱਕ ਵੰਡੇ
ਮੌਕੇ ਉਨ੍ਹਾਂ ਨੇ ਨਵੀਂ 'ਲੈਂਡ ਪੂਲਿੰਗ ਸਕੀਮ' ਨੂੰ ਕਿਸਾਨ ਪੱਖੀ ਅਤੇ ਵਿਕਾਸ-ਮੁਖੀ ਦੱਸਦਿਆਂ
ਨਸ਼ਿਆਂ ਵਿਰੁੱਧ ਮੁਹਿੰਮ ਨੂੰ ਪੂਰੀ ਤਰ੍ਹਾਂ ਖ਼ਤਮ ਹੋਣ ਤੱਕ ਜਾਰੀ ਰੱਖਣ ਦਾ ਵਾਅਦਾ ਕੀਤਾ

ਅੰਮ੍ਰਿਤਸਰ ਏਅਰਪੋਰਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ!ਧਮਕੀ ਮਿਲਣ ਮਗਰੋਂ ਹਵਾਈ ਅੱਡੇ 'ਤੇ ਪੁਲਿਸ, ਬੰਬ ਸਕੁਐਡ ਅਤੇ ਡੌਗ ਸਕੁਐਡ ਤਾਇਨਾਤ         ...
07/22/2025

ਅੰਮ੍ਰਿਤਸਰ ਏਅਰਪੋਰਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ!
ਧਮਕੀ ਮਿਲਣ ਮਗਰੋਂ ਹਵਾਈ ਅੱਡੇ 'ਤੇ ਪੁਲਿਸ, ਬੰਬ ਸਕੁਐਡ ਅਤੇ ਡੌਗ ਸਕੁਐਡ ਤਾਇਨਾਤ

ਪੰਜਾਬ ਸਰਕਾਰ ਵਲੋਂ ‘ਲੈਂਡ ਪੂਲਿੰਗ’ ਨੀਤੀ 'ਚ ਵੱਡਾ ਬਦਲਾਅਜ਼ਮੀਨ ਦੇਣ ਵਾਲੇ ਕਿਸਾਨਾਂ ਨੂੰ ਹੁਣ ₹30,000 ਦੀ ਬਜਾਏ ₹50,000 ਪ੍ਰਤੀ ਏਕੜ ਸਾਲਾਨਾ...
07/22/2025

ਪੰਜਾਬ ਸਰਕਾਰ ਵਲੋਂ ‘ਲੈਂਡ ਪੂਲਿੰਗ’ ਨੀਤੀ 'ਚ ਵੱਡਾ ਬਦਲਾਅ
ਜ਼ਮੀਨ ਦੇਣ ਵਾਲੇ ਕਿਸਾਨਾਂ ਨੂੰ ਹੁਣ ₹30,000 ਦੀ ਬਜਾਏ ₹50,000 ਪ੍ਰਤੀ ਏਕੜ ਸਾਲਾਨਾ ਪੇਸ਼ਗੀ ਰਾਸ਼ੀ ਮਿਲੇਗੀ
ਵਿਕਾਸ ਕਾਰਜ ਸ਼ੁਰੂ ਹੋਣ 'ਤੇ ਇਹ ਰਾਸ਼ੀ ₹1 ਲੱਖ ਪ੍ਰਤੀ ਏਕੜ ਹੋ ਜਾਵੇਗੀ, ਜਿਸ ਵਿੱਚ ਸਾਲਾਨਾ 10% ਵਾਧਾ ਹੋਵੇਗਾ
ਕਿਸਾਨਾਂ ਨੂੰ ਵਿਕਾਸ ਕਾਰਜ ਸ਼ੁਰੂ ਹੋਣ ਤੱਕ ਆਪਣੀ ਜ਼ਮੀਨ 'ਤੇ ਖੇਤੀ ਜਾਰੀ ਰੱਖਣ ਦੀ ਇਜਾਜ਼ਤ ਹੋਵੇਗੀ
ਇਸ ਬਦਲਾਅ ਬਾਰੇ ਤੁਹਾਡੇ ਕੀ ਵਿਚਾਰ ਹਨ? ਕਮੈਂਟਸ ਵਿੱਚ ਦੱਸੋ!

ਸਿਹਤ ਕਾਰਨਾਂ ਕਰਕੇ ਦਿੱਤਾ ਅਸਤੀਫ਼ਾਭਾਰਤ ਦੇ ਉਪ-ਰਾਸ਼ਟਰਪਤੀ ਜਗਦੀਪ ਧਨਖੜ ਨੇ ਦਿੱਤਾ ਅਸਤੀਫ਼ਾਦੇਸ਼ ਦੇ ਸਿਆਸੀ ਹਲਕਿਆਂ ਵਿੱਚ ਹੈਰਾਨੀ ਦੀ ਲਹਿਰ  ...
07/22/2025

ਸਿਹਤ ਕਾਰਨਾਂ ਕਰਕੇ ਦਿੱਤਾ ਅਸਤੀਫ਼ਾ
ਭਾਰਤ ਦੇ ਉਪ-ਰਾਸ਼ਟਰਪਤੀ ਜਗਦੀਪ ਧਨਖੜ ਨੇ ਦਿੱਤਾ ਅਸਤੀਫ਼ਾ
ਦੇਸ਼ ਦੇ ਸਿਆਸੀ ਹਲਕਿਆਂ ਵਿੱਚ ਹੈਰਾਨੀ ਦੀ ਲਹਿਰ

CM ਮਾਨ ਅੱਜ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣਗੇ ਸ੍ਰੀ ਦਰਬਾਰ ਸਾਹਿਬ ਨੂੰ 8ਵੀਂ ਵਾਰ ਮਿਲੀ ਬੰਬ ਧਮਕੀ,ਸੁਰੱਖਿਆ ਏਜੰਸੀਆਂ ਹਾਈ ਅਲਰਟ 'ਤੇਸੁ...
07/22/2025

CM ਮਾਨ ਅੱਜ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣਗੇ
ਸ੍ਰੀ ਦਰਬਾਰ ਸਾਹਿਬ ਨੂੰ 8ਵੀਂ ਵਾਰ ਮਿਲੀ ਬੰਬ ਧਮਕੀ,ਸੁਰੱਖਿਆ ਏਜੰਸੀਆਂ ਹਾਈ ਅਲਰਟ 'ਤੇ
ਸੁਰੱਖਿਆ ਪ੍ਰਬੰਧਾਂ ਦਾ ਵੀ ਲੈਣਗੇ ਜਾਇਜ਼ਾ
ਅੰਮ੍ਰਿਤਸਰ ਏਅਰਪੋਰਟ ਨੂੰ ਵੀ ਆਈ ਧਮਕੀ

07/21/2025
Click to Read USA CANADA DAILY NEWSPAPER : July 21, 2025
07/21/2025

Click to Read USA CANADA DAILY NEWSPAPER : July 21, 2025

Ana Punjab Media | Read Our USA/CANADA International Daily Edition digital newspaper worldwide. For Book your advrtisement call us at 1 631 835 8000 (USA) or +91 70090 75920 (India)

nsui  (ਯੂਥ ਕਾਂਗਰਸ ) ਦੇ ਉਦਿਤ ਪ੍ਰਧਾਨ ਬਲਾਤਕਾਰ ਦੇ ਦੋਸ਼ਾਂ ਹੇਠ ਗ੍ਰਿਫਤਾਰ19 ਸਾਲਾ ਇੰਜੀਨੀਅਰਿੰਗ ਦੀ ਵਿਦਿਆਰਥਣ ਨਾਲ ਨਸ਼ੀਲਾ ਪਦਾਰਥ ਦੇ ਕੇ ...
07/21/2025

nsui (ਯੂਥ ਕਾਂਗਰਸ ) ਦੇ ਉਦਿਤ ਪ੍ਰਧਾਨ ਬਲਾਤਕਾਰ ਦੇ ਦੋਸ਼ਾਂ ਹੇਠ ਗ੍ਰਿਫਤਾਰ
19 ਸਾਲਾ ਇੰਜੀਨੀਅਰਿੰਗ ਦੀ ਵਿਦਿਆਰਥਣ ਨਾਲ ਨਸ਼ੀਲਾ ਪਦਾਰਥ ਦੇ ਕੇ ਬਲਾਤਕਾਰ ਦਾ ਇਲਜ਼ਾਮ
ਕਾਂਗਰਸ ਪਾਰਟੀ ਵੱਲੋਂ ਅਜੇ ਤੱਕ ਇਸ ਮਾਮਲੇ 'ਤੇ ਕੋਈ ਅਧਿਕਾਰਤ ਬਿਆਨ ਨਹੀਂ ਕੀਤਾ ਗਿਆ ਜਾਰੀ

ਮੋਢੇ 'ਤੇ ਗੋਲੀ ਲੱਗਣ ਕਾਰਨ ਹੋਇਆ ਜ਼ਖਮੀਅੰਮ੍ਰਿਤਸਰ ਦੇ ਨਿੱਜੀ ਹਸਪਤਾਲ 'ਚ ਦਾਖਲਡੀਐੱਸਪੀ ਸਮੇਤ ਪੁਲਿਸ ਫੋਰਸ ਮੌਕੇ 'ਤੇ ਪਹੁੰਚੀਜੰਡਿਆਲਾ ਗੁਰੂ '...
07/21/2025

ਮੋਢੇ 'ਤੇ ਗੋਲੀ ਲੱਗਣ ਕਾਰਨ ਹੋਇਆ ਜ਼ਖਮੀ
ਅੰਮ੍ਰਿਤਸਰ ਦੇ ਨਿੱਜੀ ਹਸਪਤਾਲ 'ਚ ਦਾਖਲ
ਡੀਐੱਸਪੀ ਸਮੇਤ ਪੁਲਿਸ ਫੋਰਸ ਮੌਕੇ 'ਤੇ ਪਹੁੰਚੀ
ਜੰਡਿਆਲਾ ਗੁਰੂ 'ਚ ਦਿਨ-ਦਿਹਾੜੇ ਗੋਲੀਬਾਰੀ
ਸਾਬਕਾ ਕੌਂਸਲਰ ਦੇ ਵਕੀਲ ਭਰਾ ਲਖਵਿੰਦਰ ਸਿੰਘ 'ਤੇ ਅਣਪਛਾਤੇ ਮੋਟਰਸਾਈਕਲ ਸਵਾਰਾਂ ਵੱਲੋਂ ਹਮਲਾ

07/21/2025

ਅੱਜ ਤੋਂ ਸ਼ੁਰੂ ਹੋ ਰਿਹਾ ਹੈ ਸੰਸਦ ਦਾ ਮਾਨਸੂਨ ਸੈਸ਼ਨ, ਜਿਸ ਵਿੱਚ ਕਈ ਮੁੱਦਿਆਂ ’ਤੇ ਹੋਵੇਗੀ ਚਰਚਾ

Address

South Ozone Park, NY

Alerts

Be the first to know and let us send you an email when Apna Punjab Media posts news and promotions. Your email address will not be used for any other purpose, and you can unsubscribe at any time.

Contact The Business

Send a message to Apna Punjab Media:

Share