News 7 Punjab

Directions

News 7 Punjab HELLO EVERYONE PLEASE SUBSCRIBE OUR CHANNEL FOR THE LATEST UPDATES. WE ONLY PUBLISH TRUTH.

21/08/2026
ਨਹੀਂ ਰਹੇ ਸਬ ਨੂੰ ਆਪਣੀਆਂ ਗੱਲ੍ਹਾਂ ਨਾਲ ਖੁੱਸ਼ ਕਰਨ ਵਾਲੇ ਤਾਰੀ ਬਾਬਾ ,,ਲੋਕਾਂ ਵਿੱਚ ਸ਼ੋਕ ਦੀ ਲਹਿਰ,, ਸੱਭ ਨੂੰ ਲੱਗਿਆ ਗਹਿਰਾ ਸਦਮਾ ,,     ...
19/08/2026

ਨਹੀਂ ਰਹੇ ਸਬ ਨੂੰ ਆਪਣੀਆਂ ਗੱਲ੍ਹਾਂ ਨਾਲ ਖੁੱਸ਼ ਕਰਨ ਵਾਲੇ ਤਾਰੀ ਬਾਬਾ ,,
ਲੋਕਾਂ ਵਿੱਚ ਸ਼ੋਕ ਦੀ ਲਹਿਰ,, ਸੱਭ ਨੂੰ ਲੱਗਿਆ ਗਹਿਰਾ ਸਦਮਾ ,,

सभी देशवासियों को स्वतंत्रता दिवस की हार्दिक शुभकामनाएं! 🇮🇳आज भारत की आजादी के 79 साल पूरे होने पर, आइए उन सभी अमर शहीदो...
15/08/2026

सभी देशवासियों को स्वतंत्रता दिवस की हार्दिक शुभकामनाएं! 🇮🇳
आज भारत की आजादी के 79 साल पूरे होने पर, आइए उन सभी अमर शहीदों और स्वतंत्रता सेनानियों को नमन करें जिनके अतुल्य बलिदान से हमें यह आजादी मिली।
79 वर्षों की यह यात्रा हमारे देश के विकास, सामर्थ्य और अटूट एकता की मिसाल है। आइए, इस खास दिन पर हम सब मिलकर अपने तिरंगे की आन, बाण और शान को बनाए रखने का संकल्प लें।
जय हिंद! जय भारत! 🧡🤍💚

02/07/2026

ਮਾਵਾਂ ਧੀਆਂ ਸਤਿਕਾਰ ਯੋਜਨਾ ਤਹਿਤ 1 ਜੁਲਾਈ ਨੂੰ ਮੋਬਾਇਲ ਫੋਨਾਂ ਉੱਤੇ ਹੋਈ ਟੂ - ਟੂ, ਲੁਧਿਆਣਾ ਹਲਕਾ ਪੂਰਵੀ ਵਿੱਚ ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਜੀ ਦੇ ਦਫਤਰ ਗਿੱਧਾ ਪਾ ਮਿਲਾਵਾਂ ਨੇ ਮਨਾਇਆ ਜਸ਼ਨ।

02/07/2026

ਭਾਰਤੀ ਖੇਡ ਜਗਤ ਦੇ ਸੁਨਹਿਰੀ ਇਤਿਹਾਸ ਦੇ ਇੱਕ ਵੱਡੇ ਅਧਿਆਇ, ਉਲੰਪੀਅਨ ਅਤੇ ਏਸ਼ੀਆਈ ਖੇਡਾਂ ਦੇ ਸਵਰਨ ਤਗ਼ਮਾ ਜੇਤੂ ਅਤੇ ਕੈਪਟਨ ਅਮਰਿੰਦਰ ਸਿੰਘ ਦੇ...
27/05/2026

ਭਾਰਤੀ ਖੇਡ ਜਗਤ ਦੇ ਸੁਨਹਿਰੀ ਇਤਿਹਾਸ ਦੇ ਇੱਕ ਵੱਡੇ ਅਧਿਆਇ, ਉਲੰਪੀਅਨ ਅਤੇ ਏਸ਼ੀਆਈ ਖੇਡਾਂ ਦੇ ਸਵਰਨ ਤਗ਼ਮਾ ਜੇਤੂ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਭਰਾ ਰਾਜਾ ਰਣਧੀਰ ਸਿੰਘ ਜੀ ਦਾ ਹੋਇਆ ਦੇਹਾਂਤ।।

21/05/2026

ਅਨੁਸੂਚਿਤ ਜਾਤੀ ਕਮਿਸ਼ਨ ਨੇ ਪੰਜਾਬ ਦੀ ਜਨਗਣਨਾ ਡਾਇਰੈਕਟਰ ਨੂੰ ਜਾਰੀ ਕੀਤਾ ਨੋਟਿਸ.
19/05/2026

ਅਨੁਸੂਚਿਤ ਜਾਤੀ ਕਮਿਸ਼ਨ ਨੇ ਪੰਜਾਬ ਦੀ ਜਨਗਣਨਾ ਡਾਇਰੈਕਟਰ ਨੂੰ ਜਾਰੀ ਕੀਤਾ ਨੋਟਿਸ.

ਮੋਗਾ ਨਗਰ ਨਿਗਮ ਚੋਣਾਂ ਵਿੱਚ ਵੋਟਾਂ ਤੋਂ ਪਹਿਲਾਂ ਹੀ ਆਮ ਆਦਮੀ ਪਾਰਟੀ ਦੀ ਝੋਲੀ ਪਈ ਇਕ ਸੀਟ,, ਵਾਰਡ ਨੰਬਰ 44 ਤੋਂ ਸਰਵਸੰਮਤੀ ਨਾਲ ਭੈਣ ਸਰਬਜੀਤ ...
19/05/2026

ਮੋਗਾ ਨਗਰ ਨਿਗਮ ਚੋਣਾਂ ਵਿੱਚ ਵੋਟਾਂ ਤੋਂ ਪਹਿਲਾਂ ਹੀ ਆਮ ਆਦਮੀ ਪਾਰਟੀ ਦੀ ਝੋਲੀ ਪਈ ਇਕ ਸੀਟ,, ਵਾਰਡ ਨੰਬਰ 44 ਤੋਂ ਸਰਵਸੰਮਤੀ ਨਾਲ ਭੈਣ ਸਰਬਜੀਤ ਕੌਰ ਬਣੇ ਕੌਂਸਲਰ।।

Address

Sunny Enclave
Mohali
160055

Website

Alerts

Be the first to know and let us send you an email when News 7 Punjab posts news and promotions. Your email address will not be used for any other purpose, and you can unsubscribe at any time.

Shortcuts

Share