BBP News ਪੰਜਾਬ हरियाणा हिमाचल

  • Home
  • India
  • Mohali
  • BBP News ਪੰਜਾਬ हरियाणा हिमाचल

BBP News ਪੰਜਾਬ हरियाणा हिमाचल Harjit singh sidhu co BBP NEWS ਪੰਜਾਬ हरियाणा
(3)

03/08/2025

MLA ਦਾ ਖਾਸਮਖਾਸ ਆਮ ਆਦਮੀ ਪਾਰਟੀ ਛੱਡ ਕੇ ਆਪਣੇ ਸੈਂਕੜੇ ਸਾਥੀਆਂ ਸਮੇਤ ਕਾਂਗਰਸ ਵਿੱਚ ਸ਼ਾਮਲ

03/08/2025

ਭਵਾਨੀਗੜ੍ਹ ਅੱਕੇ ਹੋਏ ਲੋਕਾਂ ਨੇ ਸਰਕਾਰ ਖ਼ਿਲਾਫ਼ ਕੱਢੀ ਭੜਾਸ, ਮਹੋਲ ਹੋ ਗਿਆ ਤੱਤਾਂ

03/08/2025

ਜਸਪਾਲ ਬਿੱਟੂ ਪ੍ਰਾਚੀਨ ਸਿਵ ਬਗੀਚੀ ਵਾਲਾ ਮੰਦਿਰ ਦੇ ਬਣੇ ਪ੍ਰਧਾਨ

ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ  ਕੈਬਿਨਟ ਮੰਤਰੀ ਪੰਜਾਬ  ਸਰਦਾਰ ਬਲਦੇਵ ਸਿੰਘ ਮਾਨ ਦੀ ਰਿਹਾਇਸ਼ ਤੇ ਵਰਕਰਾਂ ਦਾ ਹੋਇਆ ਵੱਡਾ ਇਕੱਠ। ਵਰਕਰਾਂ ਨੇ ਇ...
03/08/2025

ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਕੈਬਿਨਟ ਮੰਤਰੀ ਪੰਜਾਬ ਸਰਦਾਰ ਬਲਦੇਵ ਸਿੰਘ ਮਾਨ ਦੀ ਰਿਹਾਇਸ਼ ਤੇ ਵਰਕਰਾਂ ਦਾ ਹੋਇਆ ਵੱਡਾ ਇਕੱਠ। ਵਰਕਰਾਂ ਨੇ ਇਕ ਸੁਰ ਵਿੱਚ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋਣ ਲਈ ਮਾਨ ਪਰਿਵਾਰ ਨੂੰ ਕੀਤੀ ਬੇਨਤੀ
ਜਿਲਾ ਸੰਗਰੂਰ ਦੇ ਵਰਕਰਾਂ ਦੀਆਂ ਭਾਵਨਾਵਾਂ ਨੂੰ ਸਮਝਦੇ ਹੋਏ ਸਰਦਾਰ ਬਲਦੇਵ ਸਿੰਘ ਮਾਨ ਹੋਣਗੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ : ਐਡਵੋਕੇਟ ਹਰਪ੍ਰੀਤ ਸਿੰਘ ਹੰਝਰਾ ( ਸਿਆਸੀ ਸਕੱਤਰ ਅਤੇ ਓ.ਐਸ. ਡੀ ਬਲਦੇਵ ਸਿੰਘ ਮਾਨ )

03/08/2025

ਪ੍ਰੈਸ ਕਾਨਫਰੰਸ
ਸੁਨੀਲ ਜਾਖੜ ਨੇ ਆਪ ਸਰਕਾਰ ਉੱਤੇ ਸਾਧੇ ਨਿਸ਼ਾਨੇ

03/08/2025

ਕਹਿੰਦੇ ਸੰਗਰੂਰ MLA ਦਾ ਖਾਸਮਖਾਸ ਜਿਹੜਾ ਆਪਣੀ ਆਲਟੋ ਲਈ ਫਿਰਦਾ ਸੀ, ਅੱਜ ਸੈਂਕੜੇ ਸਾਥੀਆਂ ਸਮੇਤ ਕਾਂਗਰਸ ਵਿੱਚ ਸ਼ਾਮਲ ਹੋ ਰਿਹਾ ਹੈ

03/08/2025

ਹਾਂ ਜੀ ਪਛਾਣੋਂ ਕੋਣ ਹੈ

02/08/2025

ਐਨਕਾਂ ਦੀ ਦੁਕਾਨ ਉਤੇ ਵੱਡਾ ਧਮਾਕਾ

02/08/2025

ਤੀਆਂ ਪਿੰਡ ਥਲੇਸਾ ਦੀਆਂ, ਸਰਪੰਚ ਸਾਬ ਨੇ ਜਿੱਤਿਆ ਲੋਕਾਂ ਦਾ ਦਿਲ

02/08/2025
02/08/2025

ਤੀਆਂ ਤੀਜ ਦੀਆਂ ਸੰਗਰੂਰ ਤੋਂ

02/08/2025

ਭੈਣਾਂ ਲਈ ਸਿਰਫ 300 ਰੁਪਏ ਦਾ ਸ਼ੂਟ, ਇਹ ਆਫਰ ਸਿਰਫ ਰੱਖੜੀ ਤੱਕ ਹੀ ਹੈ
ਇਰਸ਼ਾਦ ਕਲਾਥ ਹਾਊਸ ਬਨਾਸਰ ਬਾਗ ਰੋੜ ਸੰਗਰੂਰ

Address

Mohali
140301

Telephone

+919216694000

Website

Alerts

Be the first to know and let us send you an email when BBP News ਪੰਜਾਬ हरियाणा हिमाचल posts news and promotions. Your email address will not be used for any other purpose, and you can unsubscribe at any time.

Contact The Business

Send a message to BBP News ਪੰਜਾਬ हरियाणा हिमाचल:

Share