Gopi Sahabana Production

Gopi Sahabana Production Gopi Sahabana Production Record Label

ਇੰਤਜ਼ਾਰ ਦੀਆਂ ਘੜੀਆਂ ਖ਼ਤਮ Gopi Sahabana Production ਦੀ ਅਗਲੀ ਪੇਸ਼ਕਸ਼ THAR ਆ ਰਿਹਾ ਕੱਲ੍ਹ ਨੂੰ ਸਵੇਰੇ 10 ਵਜੇ।
26/09/2023

ਇੰਤਜ਼ਾਰ ਦੀਆਂ ਘੜੀਆਂ ਖ਼ਤਮ Gopi Sahabana Production ਦੀ ਅਗਲੀ ਪੇਸ਼ਕਸ਼ THAR ਆ ਰਿਹਾ ਕੱਲ੍ਹ ਨੂੰ ਸਵੇਰੇ 10 ਵਜੇ।

Gopi Sahabana Production ਦੀ ਪੇਸ਼ਕਸ਼ ਤੇ ਸੱਤਾ ਸਾਹਾਬਾਣਾ ਦਾ ਦੂਸਰਾ ਗਾਣਾ " ਚੌਧਰ " ਬਹੁਤ ਹੀ ਜਲਦ ਤੁਹਾਡੀ ਕਚਹਿਰੀ ਵਿੱਚ ਪੇਸ਼ ਕਰਨ ਜਾ ਰ...
06/11/2022

Gopi Sahabana Production ਦੀ ਪੇਸ਼ਕਸ਼ ਤੇ ਸੱਤਾ ਸਾਹਾਬਾਣਾ ਦਾ ਦੂਸਰਾ ਗਾਣਾ " ਚੌਧਰ " ਬਹੁਤ ਹੀ ਜਲਦ ਤੁਹਾਡੀ ਕਚਹਿਰੀ ਵਿੱਚ ਪੇਸ਼ ਕਰਨ ਜਾ ਰਹੇ ਆ, ਉਮੀਦ ਕਰਦੇ ਹਾਂ ਕਿ ਤੁਸੀਂ ਇਸ ਗਾਣੇ ਨੂੰ ਵੀ ਪਹਿਲੇ ਗਾਣੇ ਦੀ ਤਰ੍ਹਾਂ ਬਹੁਤ ਪਿਆਰ ਦੇਵੋਗੇ।ਤੁਹਾਡਾ ਆਪਣਾ Gopi Sahabana, Coming Soon "CHAUDHAR".............

Apna new song Out Now
30/09/2022

Apna new song Out Now

Gopi Sahabana Production proudly presents "Sardar" sung by Satta Sahabana and music by Sync.Make sure you subscribe and press the Bell 🔔 icon for more upd...

ਮੇਰੀ ਪੂਰੀ ਜਿੰਦਗੀ ਨੂੰ ਇੱਕ ਕਿਤਾਬ ਦੇ ਰਾਹੀਂ ਬਹੁਤ ਹੀ ਸੋਹਣੇ ਢੰਗ ਨਾਲ਼ ਸ਼ਬਦਾਂ ਵਿੱਚ ਉਕਾਰਨ ਲਈ ਮੈਂ ਆਪਣੇ ਅਜ਼ੀਜ, ਆਪਣੇ ਵੀਰ ਅਮਨਪ੍ਰੀਤ ਸਿ...
10/01/2021

ਮੇਰੀ ਪੂਰੀ ਜਿੰਦਗੀ ਨੂੰ ਇੱਕ ਕਿਤਾਬ ਦੇ ਰਾਹੀਂ ਬਹੁਤ ਹੀ ਸੋਹਣੇ ਢੰਗ ਨਾਲ਼ ਸ਼ਬਦਾਂ ਵਿੱਚ ਉਕਾਰਨ ਲਈ ਮੈਂ ਆਪਣੇ ਅਜ਼ੀਜ, ਆਪਣੇ ਵੀਰ ਅਮਨਪ੍ਰੀਤ ਸਿੰਘ ਮਾਨ ਦਾ ਤਹਿ ਦਿਲੋਂ ਧੰਨਵਾਦੀ ਹਾਂ। ਇਸਦੇ ਨਾਲ ਹੀ ਮੈਂ ਚੇਤਨਾ ਪ੍ਰਕਾਸ਼ਨ ਗਰੁੱਪ ਦੇ ਸ੍ਰੀ ਸਤੀਸ਼ ਗੁਲਾਟੀ ਜੀ ਦਾ ਖ਼ਾਸ ਤੌਰ ਤੇ ਧੰਨਵਾਦੀ ਹਾਂ, ਜਿੰਨਾ ਨੇ ਮੇਰੇ ਜੀਵਨ ਤੇ ਲਿਖੀ ਇਸ ਕਿਤਾਬ ਨੂੰ ਪਬਲਿਸ਼ ਕੀਤਾ ਹੈ। ਅੱਜ ਦੀ ਨੌਜਵਾਨ ਪੀੜ੍ਹੀ ਨੂੰ ਇਹ ਕਿਤਾਬ "ਉਮਰ ਕੈਦੀ" ਇੱਕ ਵਾਰ ਜਰੂਰ ਪੜ੍ਹਨੀ ਚਾਹੀਦੀ ਹੈ। ਉਮੀਦ ਹੈ ਕਿ ਪਾਠਕਾਂ ਦੀ ਕਚਿਹਰੀ ਵਿੱਚ ਇਸ ਕਿਤਾਬ ਨੂੰ ਕਬੂਲਿਆ ਜਾਵੇਗਾ।
ਕਿਤਾਬ ਪ੍ਰਾਪਤ ਕਰਨ ਲਈ ਅਮਨਪ੍ਰੀਤ ਸਿੰਘ ਮਾਨ ਨਾਲ਼ 99152-63614 ਤੇ ਸੰਪਰਕ ਕੀਤਾ ਜਾਵੇ। ਇਹ ਕਿਤਾਬ ਪੰਜਾਬੀ ਭਵਨ ਲੁਧਿਆਣਾ ਤੋਂ ਚੇਤਨਾ ਪ੍ਰਕਾਸ਼ਨ ਦੇ ਕਿਤਾਬ ਘਰ ਵਿੱਚੋਂ ਵੀ ਪ੍ਰਾਪਤ ਕੀਤੀ ਜਾ ਸਕਦੀ ਹੈ।
ਕੀਮਤ: 350 ਰੁਪਏ।

ਲੋਕਾਂ ਦੇ ਦਿਲਾਂ ਵਿੱਚ ਜਗ੍ਹਾ ਬਣਾਉਣੀ ਹੋਵੇ ਤਾਂ , ਓਦੋਂ ਉਨ੍ਹਾਂ ਦਾ ਸਾਥ ਦੇਵੋ ਜਦੋਂ ਉਨ੍ਹਾਂ ਤੋ ਸਾਰੀ ਦੁਨੀਆਂ  ਮੂੰਹ ਮੋੜ ਲਵੇ।..!
01/12/2020

ਲੋਕਾਂ ਦੇ ਦਿਲਾਂ ਵਿੱਚ ਜਗ੍ਹਾ ਬਣਾਉਣੀ ਹੋਵੇ ਤਾਂ ,
ਓਦੋਂ ਉਨ੍ਹਾਂ ਦਾ ਸਾਥ ਦੇਵੋ ਜਦੋਂ ਉਨ੍ਹਾਂ ਤੋ ਸਾਰੀ ਦੁਨੀਆਂ ਮੂੰਹ ਮੋੜ ਲਵੇ।..!

ਅੜਬ ਜਿਹਾ  #ਸੁਭਾਅ ਬਗਾਵਤੀ  #ਿਜਹਾ ਖੂਨ ਏ 🌟🌟🌟 #ਆਪਣੇ ਅਸੂਲ  #ਤੇ ਆਪਣੇ  #ਕਨੂਨ ਨੇ✨✨✨
10/05/2020

ਅੜਬ ਜਿਹਾ #ਸੁਭਾਅ ਬਗਾਵਤੀ #ਿਜਹਾ ਖੂਨ ਏ 🌟🌟🌟
#ਆਪਣੇ ਅਸੂਲ #ਤੇ ਆਪਣੇ #ਕਨੂਨ ਨੇ✨✨✨

ਰਿਸ਼ਤਿਆਂ ਨੂੰ ਫ਼ਾਸਲੇ ਨਹੀਂ ਸ਼ੱਕ ਬਰਬਾਦ ਕਰਦੇ  ਨੇ |
11/07/2019

ਰਿਸ਼ਤਿਆਂ ਨੂੰ ਫ਼ਾਸਲੇ ਨਹੀਂ
ਸ਼ੱਕ ਬਰਬਾਦ ਕਰਦੇ ਨੇ |

ਦੁਨੀਆ ਦੀ ਗੱਲ ਝੂਠੀ ਹੈ ਕੋਈ ਕਿਸੇ ਲਈ ਮਰਦਾ ਨਹੀ , ਜਾਨ ਦੇਣ ਦਾ ਫੈਸਲਾ ਬੜਾ ਵੱਡਾ ਹੈ ਕੋਈ ਸੂਈ ਚੁੱਬੀ ਤਾਂ ਜਰਦਾ ਨਹੀ.....🙏🙏🙏
27/05/2018

ਦੁਨੀਆ ਦੀ ਗੱਲ ਝੂਠੀ ਹੈ ਕੋਈ ਕਿਸੇ ਲਈ ਮਰਦਾ ਨਹੀ ,
ਜਾਨ ਦੇਣ ਦਾ ਫੈਸਲਾ ਬੜਾ ਵੱਡਾ ਹੈ ਕੋਈ ਸੂਈ ਚੁੱਬੀ ਤਾਂ ਜਰਦਾ ਨਹੀ.....🙏🙏🙏

Address

Mohali

Website

Alerts

Be the first to know and let us send you an email when Gopi Sahabana Production posts news and promotions. Your email address will not be used for any other purpose, and you can unsubscribe at any time.

Share

Category