Real Post

Real Post Contact information, map and directions, contact form, opening hours, services, ratings, photos, videos and announcements from Real Post, Video Creator, Ground Floor, SCO No 2 Road, opp. Tehsil Kharar, Mohali.

80 ਵੇਂ ਆਜ਼ਾ੍ਦ ਦਿਹਾੜੇ ਦੀਆਂ ਸਭ ਨੂੰ ਮੁਬਾਰਨਕਾਂ
15/08/2026

80 ਵੇਂ ਆਜ਼ਾ੍ਦ ਦਿਹਾੜੇ ਦੀਆਂ ਸਭ ਨੂੰ ਮੁਬਾਰਨਕਾਂ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 80ਵੇਂ ਆਜ਼ਾਦੀ ਦਿਵਸ 'ਤੇ ਲਾਲ ਕਿਲ੍ਹੇ 'ਤੇ ਲਹਿਰਾਇਆ ਰਾਸ਼ਟਰੀ ਝੰਡਾ
15/08/2026

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 80ਵੇਂ ਆਜ਼ਾਦੀ ਦਿਵਸ 'ਤੇ ਲਾਲ ਕਿਲ੍ਹੇ 'ਤੇ ਲਹਿਰਾਇਆ ਰਾਸ਼ਟਰੀ ਝੰਡਾ

15/08/2026

ਆਜ਼ਾਦੀ ਦੇ 80 ਸਾਲ ਪੂਰੇ ਹੋਣ 'ਤੇ PM ਮੋਦੀ ਦੇਸ਼ਵਾਸੀਆਂ ਨੂੰ ਕਰ ਰਹੇ ਸੰਬੋਧਨ, ਦਿੱਲੀ ਦੇ ਲਾਲ ਕਿਲ੍ਹਾ ਤੋਂ LIVE

14/08/2026

"ਹੱਥ ਛੱਡ ਮੇਰਾ, ਹੱਥ ਛੱਡ" ਫਲਾਈਟ ਕੈਂਸਲ ਤੇ ਭੜਕੀ ਮਹਿਲਾ
ਦੇਖੋ ਫਿਰ ਕਿਵੇਂ CISF ਜਵਾਨ ਨੇ ਕਿਵੇਂ ਸੰਭਾਲਿਆ ਮੋਰਚਾ

14/08/2026

ਸੁਖਬੀਰ ਬਾਦਲ ’ਤੇ ਹਮਲੇ ਦੀ ਅਮਨ ਅਰੋੜਾ ਵੱਲੋਂ ਨਿਖੇਧੀ ''ਲੋਕਤੰਤਰ ’ਚ ਹਿੰਸਾ ਲਈ ਕੋਈ ਥਾਂ ਨਹੀਂ''

14/08/2026

ਭਾਰਤ 2047 ਤੱਕ ਵਿਕਸਤ ਦੇਸ਼ ਨਹੀਂ ਬਣ ਸਕੇਗਾ - ਵਾਂਗਚੁੱਕ
"ਸ੍ਰੀਲੰਕਾ ਅਤੇ ਬੰਗਲਾਦੇਸ਼ ਵਰਗੇ ਦੇਸ਼ ਸਾਡੇ ਤੋਂ ਅੱਗੇ ਹਨ"

ਸੁਖਬੀਰ ਸਿੰਘ ਬਾਦਲ ਦੀ ਜਾਨ ਬਚਾਉਣ ਲਈ ਮਹਾਰਾਸ਼ਟਰ ਪੁਲਿਸ ਦੀ ਸਪੈਸ਼ਲ ਪ੍ਰੋਟੈਕਸ਼ਨ ਯੂਨਿਟ ਦੇ ਇੰਸਪੈਕਟਰ ਸੰਤੋਸ਼ ਵੈਜਨਾਥ ਦਾ ਹਰਸਿਮਰਤ ਬਾਦਲ ਨੇ...
14/08/2026

ਸੁਖਬੀਰ ਸਿੰਘ ਬਾਦਲ ਦੀ ਜਾਨ ਬਚਾਉਣ ਲਈ ਮਹਾਰਾਸ਼ਟਰ ਪੁਲਿਸ ਦੀ ਸਪੈਸ਼ਲ ਪ੍ਰੋਟੈਕਸ਼ਨ ਯੂਨਿਟ ਦੇ ਇੰਸਪੈਕਟਰ ਸੰਤੋਸ਼ ਵੈਜਨਾਥ ਦਾ ਹਰਸਿਮਰਤ ਬਾਦਲ ਨੇ ਕੀਤਾ ਧੰਨਵਾਦ

12/08/2026

ਪੱਥਰ ਛੱਡ ਜਾਣ ਫ਼ਰਕ ਨਹੀਂ ਪੈਂਦਾ ਇੱਕ-ਦੋ ਸੁਆਰਥੀ ਪਾਰਟੀ ਨੂੰ ਛੱਡ ਕੇ ਚਲੇ ਗਏ

15 ਅਗਸਤ ਤੋਂ ਪਹਿਲਾਂ ਪੰਜਾਬ ਪੁਲਿਸ ਅਲਰਟ ,ਫਿਰੋਜ਼ਪੁਰ ਤੇ ਫਰੀਦਕੋਟ ਰੇਂਜ ਦੀ ਸੁਰੱਖਿਆ ਸਮੀਖਿਆ, ਸਰਹੱਦੀ ਜ਼ਿਲ੍ਹਿਆਂ ’ਚ ਪੈਟਰੋਲਿੰਗ ਤੇ ਨਿਗਰਾ...
12/08/2026

15 ਅਗਸਤ ਤੋਂ ਪਹਿਲਾਂ ਪੰਜਾਬ ਪੁਲਿਸ ਅਲਰਟ ,ਫਿਰੋਜ਼ਪੁਰ ਤੇ ਫਰੀਦਕੋਟ ਰੇਂਜ ਦੀ ਸੁਰੱਖਿਆ ਸਮੀਖਿਆ, ਸਰਹੱਦੀ ਜ਼ਿਲ੍ਹਿਆਂ ’ਚ ਪੈਟਰੋਲਿੰਗ ਤੇ ਨਿਗਰਾਨੀ ਵਧਾਉਣ ਦੇ ਹੁਕਮ

PM ਮੋਦੀ ਨੇ World Elephant Day 'ਤੇ ਸਾਂਝੀਆਂ ਕੀਤੀਆਂ ਤਸਵੀਰਾਂ, ਕਿਹਾ ''ਹਾਥੀਆਂ ਦੀ ਸੰਭਾਲ ਤੇ ਤੰਦਰੁਸਤੀ ਲਈ ਕੰਮ ਕਰਨ ਵਾਲਿਆਂ ਨੂੰ ਵਧਾਈਆ...
12/08/2026

PM ਮੋਦੀ ਨੇ World Elephant Day 'ਤੇ ਸਾਂਝੀਆਂ ਕੀਤੀਆਂ ਤਸਵੀਰਾਂ, ਕਿਹਾ ''ਹਾਥੀਆਂ ਦੀ ਸੰਭਾਲ ਤੇ ਤੰਦਰੁਸਤੀ ਲਈ ਕੰਮ ਕਰਨ ਵਾਲਿਆਂ ਨੂੰ ਵਧਾਈਆਂ''

Address

Ground Floor, SCO No 2 Road, Opp. Tehsil Kharar
Mohali
140301

Website

Alerts

Be the first to know and let us send you an email when Real Post posts news and promotions. Your email address will not be used for any other purpose, and you can unsubscribe at any time.

Shortcuts

Share

Category