24/08/2026
Suncoast immigration sector -9 , Chandigarh
Prime immigration sector-17, Chandigarh
Can X immigration sector-34, Chandigarh
Oasis immigration,sector-31, C
axis Migration ,sector -9, Chandigarh
Grey legal firm, sector-17, Chandigarh
ਹਰਮਨਦੀਪ ਸਿੰਘ ਅਤੇ ਦਮਨ ਉਰਫ ਅਰਵਿੰਦਰ ਸਿੰਘ ਇਹ ਦੋਨੋ ਅੱਜ ਕੱਲ੍ਹ Can X,Oasis ਅਤੇ axis Migration ਦੇ ਕਹਾਉਂਦੇ ਪਾਰਟਨਰ ਅਤੇ ਮਾਲਕ ਹਨ ਅਤੇ ਹੋਰ ਦੂਜਿਆ ਕੰਪਨੀਆਂ ਵਿਚ ਹਿੱਸੇਦਾਰ ਹਨ ਅਤੇ ਕੈਨੇਡਾ ਵਰਕ ਪਰਮਿਟ ਅਤੇ ਹੋਰ ਦੇਸ਼ਾਂ ਦੇ ਵਰਕ ਪਰਮਿਟ ਦੇ ਨਾਮ ਤੇ ਉੱਚ ਲੈਵਲ ਦੇ ਮੋਟਾ ਫਰਾਡ ਕਰ ਰਹੇ ਹਨ। ਇਹ ਦੋਨੋ ਅੱਜ ਤੋਂ 1-2 ਸਾਲ ਪਹਿਲਾ ਕਿਸੀ ਦੇ ਦਫ਼ਤਰ ਚ ਮਾਮੂਲੀ ਨੌਕਰੀ ਕਰਦੇ ਸੀ ਅਤੇ ਦੋਨੋ ਹੀ ਮੱਧ ਵਰਗ ਦੇ ਗਰੀਬ ਪਰਿਵਾਰ ਨਾਲ ਸਬੰਧ ਰੱਖਦੇ ਹਨ। ਅਤੇ ਅੱਜ ਜੌ ਹਰਮਨ ਆਪਣੇ ਪਰਿਵਾਰ ਨਾਲ 30-35 ਸਾਲ ਤੋਂ ਕਿਰਾਏ ਦੇ ਘਰ ਚੇ ਰਹਿੰਦਾ ਸੀ ਉਹਦਾ ਅੱਜ ਆਵਦਾ ਘਰ, ਖਰੜ ਦੇ ਵਿੱਚ ਵੱਡਾ ਫਲੈਟ ਅਤੇ ਆਵਦੀ scorpio N ਕਾਰ ਤੇ ਘੁੰਮਦਾ ਅਤੇ ਹੁਣ ਪੈਸੇ ਦਾ ਕਿਲਾ ਇਹਦੀ ਧੌਣ ਚੇ। ਜਦ ਇੱਕ ਕਲਾਈਂਟ ਇਹਦੇ ਘਰ ਜਦੋਂ ਗਿਆ ਆਪਣੇ ਪੈਸੇ ਲੈਣ ਤਾਂ ਇਹ ਆਪਣੇ ਕਿਸੇ ਦੋਸਤ ਜੌ ਕੇ ਪੁਲਸ ਵਿੱਚ ਸਿਪਾਹੀ (ਡਰਾਈਵਰ) ਹੈ ਓਹਦੇ ਤੋਂ ਧਮਕਿਆ ਦਵਾਉਣ ਲਗ ਪਿਆ..... ਜ ਓਹਨੇ ਕਲਾਈਂਟ ਨੂੰ ਦੋਬਾਰਾ ਧਮਕੀ ਦਿੱਤੀ ਤਾਂ ਅਗਲੀ ਵਾਰ ਉਹ ਪੁਲਸ ਵਾਲੇ ਦਾ ਨਾਮ ਬੈਲਟ ਨੰਬਰ ਸਮੇਤ ਏਥੇ ਪੋਸਟ ਕੀਤਾ ਜਾਊਗਾ। ਕੁਲ ਮਿਲਾਕੇ ਅੱਜ ਦੇ ਟਾਈਮ ਇਹਨਾਂ ਨੇ 2 ਕਰੋੜ ਤੋਂ ਉੱਤੇ ਦੀ ਠੱਗੀ ਗਰੀਬ ਲੋਕਾਂ ਨਾਲ ਮਾਰ ਚੁੱਕੇ ਨੇ। (RTI ਪਾਓ)
👇
ਹੁਣ ਆਜੋ ਸੌਰਵ ਗੰਜੁ ਅਤੇ ਰਾਜਿੰਦਰ ਕੌਰ ਤੇ ਇਹ ਦੋਵੇਂ ਪਤੀ - ਪਤਨੀ, ਉੱਪਰ ਲਿਖੇ ਸਭ ਦਫ਼ਤਰਾਂ ਚੇ ਹਿੱਸੇਦਾਰ ਰਹੇ ਨੇ ਅਤੇ prime immigration ਚੇ ਬੈਠਦੇ ਸੀ। ਇਹ ਲੋਕਾਂ ਨਾਲ ਘੱਟੋ ਘੱਟ 1 ਕਰੋੜ ਰੁਪਏ ਤੋਂ ਵੱਧ ਦੀ ਠੱਗੀ ਕਰਕੇ ਫ਼ਰਾਰ ਨੇ।
ਗੁਰਦੀਪ ਸਿੰਘ ਉਰਫ ਗਗਨਦੀਪ ਸਿੰਘ, ਇਹ ਸਭ ਦਫ਼ਤਰਾਂ ਵਿੱਚੋ ਨਕਲੀ PPR ਦੇ ਕੇ ਪੈਸੇ ਇਕੱਠੇ ਕਰਦਾ ਸੀ। ਇਹ ਸਭ ਤੋਂ ਵੱਡਾ ਇਹ ਸਭ ਫਰਾਡ ਦਾ ਕਰਤਾ ਧਰਤਾ ਹੈ।ਅਤੇ ਅੱਜ ਕਲ ਇਹ Grey legal firm sector -17 ਚੇ ਆਪਣੇ ਪਾਰਟਨਰ ਪਰਦੀਪ ਨਾਲ ਬੈਠਦਾ ਹੈ। ਅਤੇ ਇਸਨੇ ਘੱਟੋ ਘਟ 2 ਕਰੋੜ ਦੀ ਠੱਗੀ ਕੀਤੀ ਹੈ।
ਇਹ ਸਭ ਬਾਹਰ ਖੁੱਲ੍ਹੇ ਆਮ ਠੱਗੀ ਕਰਕੇ ਘੁੰਮ ਰਹੇ ਨੇ।ਇਹ ਸਾਰੇ ਠੱਗ ਨੇ ।ਇਹਨਾ ਸਭ ਦੀਆ ਜਮਾਨਤ (ਹੇਠਲੀਆਂ ਅਦਾਲਤਾਂ) ਲੋਅਰ ਕੋਰਟ ਅਤੇ ਹਾਈ ਕੋਰਟ ਤੋਂ ਕੈਂਸਲ ਹੋ ਚੁੱਕਿਆ ਨੇ। ਜਿਸ ਕਿਸੇ ਨੂੰ ਵੀ ਇਹਨਾ ਠੱਗਾ ਦੇ ਘਰ ਦਾ ਪਤਾ ਤਾਂ ਹੋਰ ਇਨਫੋਰਮੇਸ਼ਨ ਚਾਹੀਦੀ ਹੋਵੇ ਤਾਂ ਸੰਪਰਕ ਕਰੋ। ਅਤੇ ਇਨ੍ਹਾਂ ਖਿਲਾਫ ਦਰਜ਼ ਪਰਚੇ ਅਤੇ ਅਦਾਲਤਾਂ ਤੋਂ ਰੱਦ ਹੋਈਆਂ ਜਮਾਨਤਾਂ ਦੀਆਂ ਕਾਪੀਆਂ ਵੀ ਮੁੱਹਈਆ ਕਰਵਾ ਦੇਵਾਂਗੇ।
🔸यह है हरमनदीप सिंह और दमन उर्फ अरविंदर सिंह, ये दोनों आजकल Can X, Oasis और Axis Migration के कथित पार्टनर और मालिक हैं तथा अन्य कंपनियों में भी हिस्सेदार हैं। इन पर कनाडा वर्क परमिट व अन्य देशों के वर्क वीज़ा दिलवाने के नाम पर बड़े स्तर पर लोगों से धोखाधड़ी करने के आरोप हैं। ये दोनों 1-2 साल पहले किसी इमिग्रेशन कंपनियों में मामूली नौकरी करते थे और गरीब आम परिवारों से संबंध रखते थे। आज हरमन, जो अपने परिवार के साथ लगभग पिछले 30-35 वर्षों से किराए के मकान में रहता था, उसके पास आज एक दम से अपना नया घर, खरड़ में बड़ा फ्लैट और अपनी महंगी Scorpio N कार है और अब उसके पास बैंक खातों में और कैश के रूप में बहुत पैसा है।
(RTI डाल कर देख लेना)
जब एक व्यक्ति इसके घर पैसे लेने गया तो यह अपने एक दोस्त, जो पुलिस में सिपाही और ड्राइवर है, उसके माध्यम से उसे धमकी दिलवाने लगा। अगर उसने मुझे दोबारा धमकी दी तो अगली बार उस पुलिसकर्मी का नाम भी (बेल्ट नंबर के साथ) यहां पोस्ट किया जाएगा। कुल मिलाकर, आज के समय में इन लोगों द्वारा लोगों के साथ 1 करोड़ रुपये से अधिक राशी की ठगी किए जाने का आरोप है।
👇
आइए अब सौरव गंजू और राजिंदर कौर की बात करते हैं। ये दोनों पति-पत्नी हैं और ऊपर लिखे सभी कार्यालयों में हिस्सेदार रहे हैं तथा Prime Immigration में बैठते थे। इन पर कम से कम 1 करोड़ रुपये की ठगी करके फरार होने के आरोप हैं।
गुरदीप सिंह उर्फ गगनदीप सिंह इन सभी कार्यालयों में नकली PPR देकर पैसे इकट्ठा करता था। आरोप है कि वह इस पूरे फ्रॉड का मुख्य कर्ताधर्ता है। आजकल वह Grey Legal Firm, Sector-17 में अपने पार्टनर प्रदीप के साथ बैठता है। इस पर कम से कम 2 करोड़ रुपये की ठगी करने के आरोप हैं।
इनकी ज़मानत ज़िला अदालत और हाई कोर्ट ने खारिज की हुई है। इसके बाद भी ये सभी लोग खुलेआम कथित रूप से ठगी करके घूम रहे हैं। इन सभी को क़ानून ठग मानता हूं। इनके संबंध में यह भी दावा किया जा रहा है कि इन सभी की जमानत निचली अदालत और हाई कोर्ट से रद्द हो चुकी है। जिस किसी व्यक्ति को इनके घर का पता या इनके बारे में कोई अन्य जानकारी चाहिए, वह Inbox में संपर्क कर सकता है।
कोई शक हो तो आपको मामले की FIR की कापी, अदालत से रद्द हुई जमानत की कापी भी भेज दी जाएगी