Rozana Spokesman

Rozana Spokesman ਤੁਸੀਂ ਸਾਨੂੰ Whatsapp 6283361533 ਜ਼ਰੀਏ ਆਪਣੇ ਆਲੇ-ਦੁਆਲੇ ਦੀਆਂ ਵੀਡੀਓਜ਼ ਭੇਜ ਸਕਦੇ ਹੋ, ਸਾਡੀ ਕੋਸ਼ਿਸ਼ ਹੈ ਕਿ ਅਸੀਂ ਤੁਹਾਡੀਆਂ ਮੁਸ਼ਕਿਲਾਂ ਨੂੰ ਲੋਕਾਂ ਤੱਕ ਪਹੁੰਚਾ ਸਕੀਏ
(1813)

17/09/2025

'ਪ੍ਰਵਾਸੀ ਬਾਥਰੂਮ 'ਚ ਤਿਆਰ ਕਰ ਰਹੇ ਟਿੱਕੀਆਂ ਤੇ ਗੋਲ-ਗੱਪੇ !'

17/09/2025

ਬੱਚੇ ਦੇ ਕਤਲ ਤੋਂ ਬਾਅਦ ਭਰੇ ਮਨ ਨਾਲ ਘਰ ਛੱਡ ਕੇ ਜਾ ਰਿਹਾ ਪਰਿਵਾਰ
ਪਿਤਾ ਦੇ ਦਿਲ ਨੂੰ ਚੀਰਦੇ ਬੋਲ - 'ਇੱਥੇ ਨਹੀਂ ਰਹਿਣਾ ਹੁਣ'

17/09/2025

'ਪ੍ਰਵਾਸੀਆਂ ਨੂੰ ਪੰਜਾਬ 'ਚੋਂ ਕੱਢਣ ਦਾ ਕਿਸੇ ਕੋਲ ਅਧਿਕਾਰ ਨਹੀਂ, ਰੋਜ਼ੀ-ਰੋਟੀ ਕਮਾਉਣ ਆਏ ਲੋਕਾਂ ਨਾਲ ਇੰਝ ਨਹੀਂ ਹੋਣਾ ਚਾਹੀਦਾ'
ਪਰਮਿੰਦਰ ਢੀਂਡਸਾ ਨੇ ਪੰਜਾਬੀਆਂ ਨੂੰ ਦਿੱਤੀ ਮੱਤ - 'ਗੁਰੂ ਸਾਹਿਬਾਨਾਂ ਨੇ ਸਾਨੂੰ ਮਨੁੱਖਤਾ ਦੀ ਗੱਲ ਸਿਖਾਈ ਹੈ'
ਕਿਹਾ - 'ਸੁਖਬੀਰ ਬਾਦਲ 1-2 ਲੱਖ ਵੰਡ ਕੇ ਦਿਖਾਵਾ ਕਰ ਰਿਹਾ, ਜੇ ਵੰਡਣੇ ਨੇ ਤਾਂ 20-25 ਕਰੋੜ ਵੰਡੇ'

17/09/2025

ਥਾਰ ਵਾਲੀ ਬਰਖ਼ਾਸਤ ਕਾਂਸਟੇਬਲ ਅਮਨਦੀਪ ਕੌਰ ਦੀ ਵਿਗੜੀ ਸਿਹਤ

17/09/2025

'ਪਾਕਿਸਤਾਨ ਨਾਲ ਕ੍ਰਿਕਟ ਮੈਚ ਹੋ ਸਕਦੇ ਹਨ, ਪਰ ਸ਼ਰਧਾਲੂਆਂ ਲਈ ਦਰਵਾਜ਼ੇ ਕਿਉਂ ਬੰਦ ਕੀਤੇ?'
MP ਸੁਖਜਿੰਦਰ ਰੰਧਾਵਾ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਲਿਖੀ ਚਿੱਠੀ

ਹੱਥ ਨਾ ਮਿਲਾਉਣ ਦੇ ਵਿਵਾਦ ’ਤੇ ਦਿਨ ਭਰ ਦੇ ਡਰਾਮੇ ਮਗਰੋਂ UAE ਵਿਰੁਧ ਮੈਚ ’ਚ ਮੈਦਾਨ ­’ਤੇ ਉਤਰੀ ਪਾਕਿ ਟੀਮ ICC ਨੇ ਦੂਜੀ ਵਾਰੀ ਐਂਡੀ ਪਾਈਕਰੋਫ...
17/09/2025

ਹੱਥ ਨਾ ਮਿਲਾਉਣ ਦੇ ਵਿਵਾਦ ’ਤੇ ਦਿਨ ਭਰ ਦੇ ਡਰਾਮੇ ਮਗਰੋਂ UAE ਵਿਰੁਧ ਮੈਚ ’ਚ ਮੈਦਾਨ ­’ਤੇ ਉਤਰੀ ਪਾਕਿ ਟੀਮ

ICC ਨੇ ਦੂਜੀ ਵਾਰੀ ਐਂਡੀ ਪਾਈਕਰੋਫਟ ਨੂੰ ਮੈਚ ਰੈਫ਼ਰੀ ਵਜੋਂ ਹਟਾਉਣ ਦੀ ਪਾਕਿਸਤਾਨ ਦੀ ਮੰਗ ਮੰਨਣ ਤੋਂ ਕਰ ਦਿਤਾ ਸੀ ਇਨਕਾਰ

ਏਸ਼ੀਆ ਕੱਪ ਛੱਡਣ ਦੀ ਧਮਕੀ ਵੀ ਵਾਪਸ ਲੈਣ ਲਈ ਮਜਬੂਰ ਹੋਈ ਪਾਕਿ ਟੀਮ, ਟੂਰਨਾਮੈਂਟ ਨਾ ਖੇਡਦੇ ਤਾਂ ਹੋਣਾ ਸੀ 160 ਲੱਖ ਅਮਰੀਕੀ ਡਾਲਰ ਦਾ ਨੁਕਸਾਨ

17/09/2025

ਜ਼ਖ਼ਮੀ ਸਾਬਕਾ ਇੰਸਪੈਕਟਰ ਸੂਬਾ ਸਿੰਘ ਦੀ ਮੌਤ.

17/09/2025

'20 ਪੁਲਿਸ ਵਾਲਿਆਂ ਨੇ ਸੰਦੀਪ ਸੰਨੀ ਦੀਆਂ ਲੱਤਾਂ ਬੰਨ੍ਹ ਕੇ ਡਾਂਗਾਂ ਨਾਲ ਕੁੱਟਿਆ, ਮੂੰਹ 'ਚ ਕੱਪੜਾ ਤੁੰਨਿਆ'
ਜੇਲ੍ਹ 'ਚ ਸੰਦੀਪ ਸੰਨੀ 'ਤੇ ਹੋਏ ਤਸ਼ੱਦਦ ਬਾਰੇ ਖੁਲਾਸੇ ਕਰਦਿਆਂ ਰੋ ਪਿਆ ਭਰਾ

17/09/2025

'ਫ਼ੈਕਟਰੀਆਂ 'ਚ ਸਿਰਫ਼ 25% ਪ੍ਰਵਾਸੀ ਹੋਣ, ਰੇਹੜੀ ਲਗਾਉਣ ਤੋਂ ਪਹਿਲਾਂ ਇਨ੍ਹਾਂ ਦੇ ਬਣਨੇ ਚਾਹੀਦੇ ਲਾਇਸੈਂਸ'

17/09/2025

ਪ੍ਰਵਾਸੀਆਂ ਨੂੰ ਲੀਡਰਾਂ ਅਤੇ ਬਿਲਡਰਾਂ ਨੇ ਪਾਲਿਆ, ਅੱਜ ਪ੍ਰੇਸ਼ਾਨੀ ਬਣ ਗਏ ਨੇ, ਪਰ ਇਨ੍ਹਾਂ ਬਗੈਰ ਸਰਨਾ ਨਹੀਂ!
'ਜੇ ਪ੍ਰਵਾਸੀਆਂ ਨੂੰ ਪਹਿਲਾਂ ਹੀ ਕੰਟਰੋਲ 'ਚ ਰੱਖਿਆ ਹੁੰਦਾ, ਅੱਜ ਹਾਲਾਤ ਇੰਨੇ ਮਾੜੇ ਨਾ ਹੋਏ ਹੁੰਦੇ'

500 ਕਰੋੜ ਰੁਪਏ ਦੇ ਬੈਂਕ ਘੁਟਾਲੇ ਮਾਮਲੇ 'ਚ ਈਡੀ ਦੀ ਵੱਡੀ ਕਾਰਵਾਈ ਸਾਬਕਾ ਸਾਂਸਦ ਸਮੇਤ 3 ਗ੍ਰਿਫ਼ਤਾਰ
17/09/2025

500 ਕਰੋੜ ਰੁਪਏ ਦੇ ਬੈਂਕ ਘੁਟਾਲੇ ਮਾਮਲੇ 'ਚ ਈਡੀ ਦੀ ਵੱਡੀ ਕਾਰਵਾਈ
ਸਾਬਕਾ ਸਾਂਸਦ ਸਮੇਤ 3 ਗ੍ਰਿਫ਼ਤਾਰ

17/09/2025

PM ਮੋਦੀ ਦੇ ਜਨਮਦਿਨ ਮੌਕੇ ਗੁਰੂਘਰ ਨਤਮਸਤਕ ਹੋਏ ਕੇਂਦਰੀ ਮੰਤਰੀ ਕਿਰਨ ਰਿਜਿਜੂ, ਲੰਬੀ ਉਮਰ ਦੀ ਕੀਤੀ ਕਾਮਨਾ
ਕਿਹਾ - 'ਗੁਰੂਘਰ 'ਚ ਮੱਥਾ ਟੇਕਣ ਨਾਲ ਮਨ ਨੂੰ ਸ਼ਾਂਤੀ ਅਤੇ ਤਾਕਤ ਮਿਲਦੀ ਹੈ'

Address

Mohali
160055

Alerts

Be the first to know and let us send you an email when Rozana Spokesman posts news and promotions. Your email address will not be used for any other purpose, and you can unsubscribe at any time.

Contact The Business

Send a message to Rozana Spokesman:

Share