Harry vlogs

Harry vlogs for heart lovers
owner ~~>HARRY VLOGS
�ツ
ღ "___☬ █║▌│█│║▌║││█║?

*ਗੁਰੁ ਜਹਾਜੁ ਖੇਵਟੁ ਗੁਰੂ ਗੁਰ ਬਿਨੁ ਤਰਿਆ ਨ ਕੋਇ ॥**ਅਰਥਃ- ( ਇਸ ਸੰਸਾਰ - ਸਾਗਰ ਤੋਂ ਤਾਰਨ ਲਈ ) ਗੁਰੂ ਜਹਾਜ਼ ਹੈ, ਗੁਰੂ ਹੀ ਮਲਾਹ ਹੈ; ਕੋਈ ...
26/01/2024

*ਗੁਰੁ ਜਹਾਜੁ ਖੇਵਟੁ ਗੁਰੂ ਗੁਰ ਬਿਨੁ ਤਰਿਆ ਨ ਕੋਇ ॥*
*ਅਰਥਃ- ( ਇਸ ਸੰਸਾਰ - ਸਾਗਰ ਤੋਂ ਤਾਰਨ ਲਈ ) ਗੁਰੂ ਜਹਾਜ਼ ਹੈ, ਗੁਰੂ ਹੀ ਮਲਾਹ ਹੈ; ਕੋਈ ਪ੍ਰਾਣੀ ਗੁਰੂ ( ਦੀ ਸਹੈਤਾ ) ਤੋਂ ਬਿਨਾ ਨਹੀਂ ਤਰ ਸਕਦਾ ।*

🙏




23/01/2024

*ਹਉ ਕਿਛੁ ਨਾਹੀ ਸਭੁ ਕਿਛੁ ਤੇਰਾ॥*
*ਓਤਿ ਪੋਤਿ ਨਾਨਕ ਸੰਗਿ ਬਸੇਰਾ॥੪॥੫॥*
*ਅਰਥਃ- ਹੇ ਅਕਾਲ-ਪੁਰਖ ਜੀ ! ਮੈਂ ਕੁਝ ਭੀ ਨਹੀਂ ਹਾਂ, ਸਭ ਕੁਝ ਤੇਰਾ ਬਖ਼ਸ਼ਿਆ ਹੋਇਆ ਹੈ। ਅਤੇ ਪਰਮਾਤਮਾ ਤਾਣੇ ਪੇਟੇ ਵਾਂਗ ਹਰ ਵੇਲੇ ਮੇਰੇ ਨਾਲ ਹੀ ਵੱਸਦਾ ਹੈ।*

#ਵਾਹਿਗੁਰੂ ਜੀ

23/01/2024

*ਅੱਜ ਦਾ ਵਿਚਾਰ*
_______________
*ਜਦੋਂ ਕਈ ਵਾਰ ਅਰਦਾਸ ਕਰਨ ਤੇ ਵੀ ਕੋਈ ਚੀਜ਼ ਤੁਹਾਨੂੰ ਨਾ ਮਿਲੇ ਤਾਂ ਹਿੰਮਤ ਨਾ ਹਾਰਿਆ ਕਰੋਂ ਕੀ ਪਤਾ ਅਸੀਂ ਥੋੜਾ ਮੰਗ ਰਹੇ ਹੋਈਏ ਤੇ ਵਾਹਿਗੁਰੂ ਜੀ ਸਾਨੂੰ ਜ਼ਿਆਦਾ ਦੇਣਾ ਚਾਹੁੰਦੇ ਹੋਣ।*


#ਵਾਹਿਗੁਰੂ

21/01/2024

*ਅੱਜ਼ ਦਾ ਵਿਚਾਰ*
_______________
*ਧਰਮ ਚਾਹੇ ਜੋ ਵੀ ਹੋਵੇ, ਤੁਸੀਂ ਕਰਮ ਚੰਗੇ ਕਰੋ, ਅੰਤ 'ਚ ਹਿਸਾਬ ਸਾਡੇ ਕਰਮਾਂ ਦਾ ਹੋਣਾ, ਨਾ ਕਿ ਧਰਮ ਦਾ।*

20/01/2024

*ਅੱਜ਼ ਦਾ ਵਿਚਾਰ*
_______________
*ਪਰਿਵਾਰ ਵਿੱਚ ਚੱਲ ਰਹੇ ਮਨ ਮੁਟਾਵ ਨੂੰ ਹਮੇਸ਼ਾ ਰਾਜ ਹੀ ਰੱਖਣਾ ਚਾਹੀਦਾ ਹੈ। ਨਹੀਂ ਤਾਂ ਅਜਿਹੀਆਂ ਗੱਲਾਂ ਨੂੰ ਲੋਕ ਬਹੁਤ ਜਲਦੀ ਫੈਲਾਉਂਦੇ ਨੇ ਤੇ ਮਜ਼ਾਕ ਬਣਾਉਂਦੇ ਨੇ,ਭਾਵੇਂ ਉਹਨਾਂ ਦੇ ਆਪਣੇ ਘਰੇ ਮਹਾਂਭਾਰਤ ਹੀ ਹੁੰਦੀ ਹੋਵੇ।*

26/03/2023

ਸਮੇਂ ਸਮੇਂ ਦੀ ਗੱਲ ਆ ਯਾਰਾ
ਜਿੰਨਾ ਨੂੰ ਅਸੀਂ ਰੰਗੀਨ ਰੰਗਾਂ ਵਾਂਗ ਲਗਦੇ ਸੀ
ਉਹ ਸਾਨੂੰ ਅੱਜ ਦਾਗ਼ ਦਸਦੇ ਨੇ

#ਅਮਨ

22/03/2023

ਸਮਾਜ ਦੇ ਡਰ ਤੋਂ ਫੈਂਸਲੇ ਨੀ ਬਦਲੀ ਦੇ
ਸਮਾਜ ਸਿਰਫ ਨਸੀਹਤ ਦਿੰਦਾ ਰੋਟੀ ਨਹੀਂ

#ਅਮਨ

20/03/2023

ਬੇਵਜਾਹ ਬੇਵਫਾਵਾਂ ਨੂੰ ਯਾਦ ਕੀਤਾ
ਗਲਤ ਲੋਕਾਂ ਤੇ ਬਹੁਤ ਵਕਤ ਬਰਬਾਦ ਕੀਤਾ

#ਅਮਨ

19/03/2023

ਕਾਸ਼ ਕਿਤੇ ਐਸੀ ਹਵਾ ਚੱਲੇ,,
ਕੌਣ ਕਿਸਦਾ ਹੈ 'ਪਤਾ ਚੱਲੇ'..

#ਅਮਨ

18/03/2023

ਬਚਾ ਕੇ ਰੱਖੀ ਰੱਬਾ ਫ਼ਸਲਾਂ ਨੂੰ ਮੀਂਹ ਦੀ ਮਾਰ ਤੋਂ,
ਸਾਨੂੰ ਨਾ ਉਮੀਦ ਅੱਛੇ ਦਿਨਾਂ ਵਾਲੀ ਸਰਕਾਰ ਤੋਂ...
#ਅਮਨ

16/03/2023

ਜਦੋਂ ਰੱਬ ਗੁੱਸੇ ਹੁੰਦਾ ਨਾ ਦਿਲਾ! ਇਹੋ ਜਿਹੀਆਂ ਚੀਜ਼ਾਂ
ਦੀ ਆਦਤ ਪਾ ਦਿੰਦਾ, ਜੋ ਕਿਸਮਤ ਵਿੱਚ ਨਹੀਂ ਹੁੰਦੀਆਂ..

#ਅਮਨ

12/03/2023

ਓਹ ਕਿਉੰ ਨਹੀਂ ਆਏ, ਓਹਨਾ ਕੋਲੋ ਪੁੱਛ ਲਵੋ
ਆਪਾਂ ਤਾਂ ਉਡੀਕ ਬੇ - ਹਿਸਾਬ ਕੀਤੀ ਸੀ ✍🏻

#ਅਮਨ

Address

Mohali

Website

Alerts

Be the first to know and let us send you an email when Harry vlogs posts news and promotions. Your email address will not be used for any other purpose, and you can unsubscribe at any time.

Contact The Business

Send a message to Harry vlogs:

Share