Mudde Punjab de

Mudde Punjab de we give tutions to all the students

25/06/2026
25/06/2026

ਵੱਡੀ ਖ਼ਬਰ: ਸੂਤਰਾਂ ਦੇ ਹਵਾਲੇ ਨਾਲ ਜਾਣਕਾਰੀ ਮਿਲੀ ਹੈ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਛੁੱਟੀਆਂ ਵੱਧ ਸਕਦੀਆਂ ਹਨ। ਗਰਮੀ ਨੂੰ ਦੇਖਦੇ ਹੋਏ ਇੱਕ ਹਫ਼ਤੇ ਲਈ ਛੁੱਟੀਆਂ ਵਧਾਉਣ ’ਤੇ ਵਿਚਾਰ ਕੀਤਾ ਜਾ ਰਿਹਾ ਹੈ।

25/06/2026

CM Bhagwant Mann ਦੇ OSD ਸੁਖਵੀਰ ਸਿੰਘ ਸੁੱਖੀ ਜੀ ਨੂੰ ਜਨਮ ਦਿਨ ਦੀਆਂ ਆਮ ਆਦਮੀ ਦੀ ਤਾਕਤ ਚੈਨਲ ਵੱਲੋਂ ਬਹੁਤ ਬਹੁਤ ਮੁਬਾਰਕਾਂ 🎉🎂🎁👏💕
#ਸੁਖਵੀਰਸਿੰਘ

25/06/2026

ਇੰਨਾ ਤਿੰਨਾ ਲੀਡਰਾਂ ਵਿੱਚੋਂ ਤੁਸੀਂ ਕਿਸਤੇ ਵੱਧ ਵਿਸ਼ਵਾਸ ਕਰਦੇ ਹੋ
A ਭਗਵੰਤ ਮਾਨ ,B ਬਿਕਰਮ ਮਜੀਠੀਆ ,C ਸੁਖਪਾਲ ਖਹਿਰਾ,
ਕੁਮੈਂਟਾਂ ਵਿੱਚ ਜ਼ਰੂਰ ਲਿਖੋ 👇

ਕੀ ਕਹਿਣਾ ਚਾਹੋਗੇ ਇਸ ਬਾਰੇ ਕੁਮੈਂਟਾਂ ਵਿੱਚ ਦੱਸੋਂ ਜੀ

25/06/2026

Jasvir Singh Garhi ਨੂੰ ਸੀਨੀਅਰ ਵਕੀਲ ਨੇ ਭੇਜਿਆ ਨੋਟਿਸ
ਸੋਸ਼ਲ ਮੀਡੀਆ ‘ਤੇ ਦਫ਼ਤਰੀ ਕਰਵਾਈ ਨੂੰ ਅਪਲੋਡ ਕਰਨ ਦਾ ਕੋਈ ਅਧਿਕਾਰ ਨਹੀਂ

Address

Mohali
Dhuri
146010

Telephone

+919988624500

Website

Alerts

Be the first to know and let us send you an email when Mudde Punjab de posts news and promotions. Your email address will not be used for any other purpose, and you can unsubscribe at any time.

Contact The Business

Send a message to Mudde Punjab de:

Shortcuts

Share