ASD Stream

Directions

ASD Stream ਮਾਂ ਖੇਡ ਕਬੱਡੀ ❤️
ਬੈਟ ਬੱਲੇ ਦੇ ਵੀ ਸ਼ੌਕੀਨ ਆ ❤️

08/10/2026

ਜੱਗਾ ਚਿੱਟੀ ਵਾਲਾ ਕੱਲ ਮੱਝ ਜਿੱਤ ਗਿਆ ਮਾਝੇ ਵਿੱਚੋਂ

45000 ਦੇ ਤਿੰਨ ਜੱਫੇ ਲਾਏ ਅੱਜ ਸ਼ੀਲੂ ਨੇ
07/10/2026

45000 ਦੇ ਤਿੰਨ ਜੱਫੇ ਲਾਏ ਅੱਜ ਸ਼ੀਲੂ ਨੇ

07/10/2026

ਕੋਈ ਗੱਲ ਨਹੀਂ ਸ਼ੀਲੂ ਦੁੱਖ ਸੁੱਖ ਆਉਂਦੇ ਰਹਿੰਦੇ ਨੇ ਸ਼ੇਰਾ ਹੌਸਲਾ ਨਹੀਂ ਹਾਰਨਾ ਵੱਡਾ ਹੋ ਕੇ ਗਰਾਊਂਡਾਂ ਦੇ ਵਿੱਚ ਤਰੱਕੀਆਂ ਮਾਣ ਮਿਹਨਤ ਕਰ

07/10/2026

ਗੋਪੀ ਫਰੰਦੀਪੁਰੀਆ ਤੇ ਪ੍ਰੀਤ ਲੱਧੂ ਦੀ ਜੋੜੀ ਮੁੜ ਮੈਦਾਨ ’ਚ ਇਕੱਠੀ ਹੋਈ ਤਾਂ ਖੁਸ਼ੀ ਵਿੱਚ 20 ਕਿਲੋ ਲੱਡੂ ਲੈ ਕੇ ਪਹੁੰਚਿਆ ਇੱਕ ਹੈਂਡੀਕੈਪ ਵੀਰ ❤️🙏
ਕਬੱਡੀ ਸਿਰਫ਼ ਖੇਡ ਨਹੀਂ, ਦਿਲਾਂ ਨੂੰ ਜੋੜਨ ਵਾਲਾ ਰਿਸ਼ਤਾ ਵੀ ਹੈ। 🏆❤️

07/10/2026

ਬੱਲਰਾਂ ਵਾਲਾ ਬੰਦ ਕਰਤਾ ਸ਼ੀਲੂ ਨੇ

ਵਾਪਸੀ ਤੋਂ ਬਾਅਦ ਸ਼ਿਲੂ ਹਰਿਆਣੇ ਵਾਲੇ ਦਾ ਮੈਦਾਨਾਂ ’ਚ ਪੂਰਾ ਦਬਦਬਾ 🔥🏆 ਪੰਜਾਬ ਹੋਵੇ ਜਾਂ ਹਰਿਆਣਾ, ਹਰ ਟੂਰਨਾਮੈਂਟ ’ਚ ਬੈਸਟ ਬਣ ਕੇ ਨਵੇਂ ਕੀਰਤ...
07/10/2026

ਵਾਪਸੀ ਤੋਂ ਬਾਅਦ ਸ਼ਿਲੂ ਹਰਿਆਣੇ ਵਾਲੇ ਦਾ ਮੈਦਾਨਾਂ ’ਚ ਪੂਰਾ ਦਬਦਬਾ 🔥🏆 ਪੰਜਾਬ ਹੋਵੇ ਜਾਂ ਹਰਿਆਣਾ, ਹਰ ਟੂਰਨਾਮੈਂਟ ’ਚ ਬੈਸਟ ਬਣ ਕੇ ਨਵੇਂ ਕੀਰਤੀਮਾਨ ਕਾਇਮ ਕਰ ਰਿਹਾ। ਕੰਬਾਈਨ, ਮੋਟਰਸਾਈਕਲ ਤੇ ਵੱਡੇ ਇਨਾਮ—ਮਿਹਨਤ ਦਾ ਨਤੀਜਾ ਸਾਫ਼ ਨਜ਼ਰ ਆ ਰਿਹਾ। ਬਹੁਤ ਬਹੁਤ ਮੁਬਾਰਕਾਂ ਸ਼ਿਲੂ ਭਰਾ ❤️

06/10/2026

ਅੱਜ ਸ਼ੀਲੂ ਹਰਿਆਣੇ ਵਾਲਾ ਪੰਜਾਬ ਦੇ ਵਿੱਚ ਫੇਰ ਖੇਡ ਰਿਹਾ

ਪੁੱਤ ਦੀ ਜਿੱਤ ਤੋਂ ਵੱਡੀ ਖੁਸ਼ੀ ਬਾਪੂ ਲਈ ਹੋਰ ਕੀ ਹੋ ਸਕਦੀ ਆ ❤️🏆 ਅਨੰਦਪੁਰ ਕਲੋੜ  ਦੇ ਮੇਲੇ ’ਚ ਸ਼ੀਲੂ ਬਲਿਹਾਰਾ ਨੇ ਕੰਬਾਇਨ ਜਿੱਤ ਕੇ ਬਾਪੂ ਸ...
06/10/2026

ਪੁੱਤ ਦੀ ਜਿੱਤ ਤੋਂ ਵੱਡੀ ਖੁਸ਼ੀ ਬਾਪੂ ਲਈ ਹੋਰ ਕੀ ਹੋ ਸਕਦੀ ਆ ❤️🏆 ਅਨੰਦਪੁਰ ਕਲੋੜ ਦੇ ਮੇਲੇ ’ਚ ਸ਼ੀਲੂ ਬਲਿਹਾਰਾ ਨੇ ਕੰਬਾਇਨ ਜਿੱਤ ਕੇ ਬਾਪੂ ਸੁਰਿੰਦਰ ਬਲਿਹਾਰਾ ਦਾ ਨਾਮ ਹੋਰ ਰੌਸ਼ਨ ਕਰਤਾ। ਮਾਣ ਵਾਲਾ ਪਲ! ❤️🔥

05/10/2026

ਬਾਪੂ ਨੂੰ ਪੂਰਾ ਮਾਣ ਆਪਣੇ ਪੁੱਤ ਦੀ ਖੇਡ ਤੇ

ਜਿੱਤ ਗਿਆ ਸ਼ੀਲੂ ਅੱਜ ਫ਼ਿਰ ਕੰਬਾਈਨ ਜੀਵਨ ਦੀ ਦੂਜੀ ਕੰਬਾਈਨ ਜਿੱਤ ਗਿਆ ਬਹੁਤ ਬਹੁਤ ਮੁਬਾਰਕਾਂ
05/10/2026

ਜਿੱਤ ਗਿਆ ਸ਼ੀਲੂ ਅੱਜ ਫ਼ਿਰ ਕੰਬਾਈਨ
ਜੀਵਨ ਦੀ ਦੂਜੀ ਕੰਬਾਈਨ ਜਿੱਤ ਗਿਆ
ਬਹੁਤ ਬਹੁਤ ਮੁਬਾਰਕਾਂ

Address

ਸੋਹਾਣਾ
Mohali
140308

Website

Alerts

Be the first to know and let us send you an email when ASD Stream posts news and promotions. Your email address will not be used for any other purpose, and you can unsubscribe at any time.

Shortcuts

Share