28/05/2026
ਭਾਜਪਾ ਨੇ ਪੰਜਾਬ ਦੀ ਸਿਆਸਤ ਵਿੱਚ ਵੱਡਾ ਸਿਆਸੀ ਦਾਅ ਖੇਡਦਿਆਂ ਸਿੱਖ ਚਿਹਰੇ ‘ਤੇ ਭਰੋਸਾ ਜਤਾਇਆ ✌️
ਸਾਬਕਾ ਵਿਧਾਇਕ Kewal Singh Dhillon ਨੂੰ ਪੰਜਾਬ ਭਾਜਪਾ ਦਾ ਨਵਾਂ ਪ੍ਰਧਾਨ ਨਿਯੁਕਤ ਕਰਕੇ ਪਾਰਟੀ ਨੇ 2027 ਚੋਣਾਂ ਲਈ ਆਪਣੀ ਰਣਨੀਤੀ ਸਾਫ ਕਰ ਦਿੱਤੀ ਹੈ।
ਜੱਟ ਸਿੱਖ ਆਗੂ ਵਜੋਂ ਜਾਣੇ ਜਾਂਦੇ ਢਿੱਲੋਂ ਦੀ ਨਿਯੁਕਤੀ ਨੂੰ ਪੰਜਾਬ ਵਿੱਚ ਸਿੱਖ ਵੋਟ ਬੈਂਕ ਨਾਲ ਜੁੜਨ ਦੀ ਵੱਡੀ ਕੋਸ਼ਿਸ਼ ਮੰਨਿਆ ਜਾ ਰਿਹਾ ਹੈ। 🇮🇳💐