Khabarwaale Tv

Khabarwaale Tv Recognizing the human pulse of today's rapid rapture era, khabarwaale.com has decided not only to br
(1)

09/07/2026

ਭੁਪੇਸ਼ ਬਘੇਲ ਦੇ ਗੁੱਡਾ ਗੁੱਡੀ ਵਾਲੇ ਬਿਆਨ 'ਤੇ
ਪ੍ਰਗਟ ਸਿੰਘ ਦਾ ਆਇਆ ਜਵਾਬ ....

09/07/2026

"ਰਾਜਾ ਵੜਿੰਗ ਨਾਲ ਮੈਂ ਹੀ ਤਾਂ ਹੁੰਦਾ ਸੀ"
ਚੰਨੀ ਧੜੇ ਦੀ ਮੀਟਿੰਗ ਤੋਂ ਬਾਅਦ
ਸੁਖਜਿੰਦਰ ਰੰਧਾਵਾ ਦਾ ਵੱਡਾ ਬਿਆਨ

09/07/2026

"ਤਹਾਨੂੰ ਖ਼ਬਰ ਚਾਹੀਦੀ ਆ,ਪਤਾ ਨਹੀਂ ਕੀ ਪਾਟੋ
ਧਾੜ ਹੋ ਗਈ"
ਚੰਨੀ ਧੜੇ ਦੀ ਮੀਟਿੰਗ ਤੋੰ ਬਾਹਰ ਆਏ
ਪਰਗਟ ਸਿੰਘ ਨੂੰ ਪੱਤਰਕਾਰਾਂ ਦੇ ਤਿੱਖੇ ਸਵਾਲ

09/07/2026

"BJP ਲੈਣਾ ਚਾਹੁੰਦੀ ਸੀ ਸਤਲੁਜ ਫ਼ਿਲਮ ਤੋਂ ਫ਼ਾਇਦਾ,
ਹਾਈਪ ਬਣਾਉਣ ਲਈ ਜਾਣ-ਬੁਝ ਕਿ ਕੀਤਾ ਬੈਨ
ਅਮਰਿੰਦਰ ਸਿੰਘ ਤੁੜ : ਮਿਸਲ ਸਤਲੁਜ

09/07/2026

ਚੰਡੀਗੜ੍ਹ 'ਚ ਪਿਆ ਸਾਰਾ ਦਿਨ ਮੀਂਹ
ਪੰਜਾਬ ਦੇ ਇਹਨਾਂ ਜਿਲ੍ਹਿਆਂ 'ਚ ਵੀ
ਭਾਰੀ ਬਰਸਾਤ ਦੀ ਹੋਈ ਭਵਿੱਖਬਾਣੀ

09/07/2026

ਭਾਈ ਖਾਲੜਾ ਦੇ ਕਤਲ ਦਾ ਮੁੱਖ ਦੋਸ਼ੀ SSP ਅਜੀਤ ਸਿੰਘ ਜਿਉਂਦਾ ?

ਜੇਲ ਚੋਂ ਪੈਰੋਲ ਤੇ ਗਿਆ ਦੋਸ਼ੀ ਡੀਐਸਪੀ ਜਸਪਾਲ ਸਿੰਘ ਕਿਵੇਂ ਹੋਇਆ ਗਾਇਬ ?

09/07/2026

ਦਿਲਜੀਤ ਦੀ 'Satluj' ਮੂਵੀ ਨੂੰ ਲੈ ਕੇ ਬਲਤੇਜ ਪੰਨੂ ਨੇ ਵਿਰੋਧੀਆਂ ਨੂੰ ਕਸੇ ਤੰਜ

ਪੰਜਾਬ ਨੂੰ ਸਟਾਰਟਅੱਪ ਅਤੇ ਨਿਵੇਸ਼ ਦਾ ਮੋਹਰੀ ਸੂਬਾ ਬਣਾਉਣ ਵੱਲ ਇੱਕ ਹੋਰ ਮਜ਼ਬੂਤ ਕਦਮ!ਅੱਜ ਨੈਨੋ ਸਾਇੰਸ ਐਂਡ ਟੈਕਨਾਲੋਜੀ ਇੰਸਟੀਚਿਊਟ ਮੋਹਾਲੀ ਵ...
09/07/2026

ਪੰਜਾਬ ਨੂੰ ਸਟਾਰਟਅੱਪ ਅਤੇ ਨਿਵੇਸ਼ ਦਾ ਮੋਹਰੀ ਸੂਬਾ ਬਣਾਉਣ ਵੱਲ ਇੱਕ ਹੋਰ ਮਜ਼ਬੂਤ ਕਦਮ!
ਅੱਜ ਨੈਨੋ ਸਾਇੰਸ ਐਂਡ ਟੈਕਨਾਲੋਜੀ ਇੰਸਟੀਚਿਊਟ ਮੋਹਾਲੀ ਵਿਖੇ ਆਯੋਜਿਤ ਕੀਤੇ ਗਏ Punjab Investor Circle – Edition 1 ਵਿੱਚ ਸ਼ਿਰਕਤ ਕਰ ਕੇ ਉਦਯੋਗ ਜਗਤ ਦੇ ਨੁਮਾਇੰਦਿਆਂ, ਨਿਵੇਸ਼ਕਾਂ, ਸਟਾਰਟਅੱਪ ਸੰਸਥਾਪਕਾਂ ਅਤੇ ਨੌਜਵਾਨ ਉਦਮੀਆਂ ਨਾਲ ਵਿਚਾਰ-ਵਟਾਂਦਰਾ ਕੀਤਾ। ਪੰਜਾਬ ਵਿੱਚ ਉਦਯੋਗਿਕ ਵਿਕਾਸ, ਨਿਵੇਸ਼ ਅਤੇ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਲਈ Neuron 1.0 ਦੀ ਸ਼ਾਨਦਾਰ ਸਫ਼ਲਤਾ ਤੋਂ ਬਾਅਦ ਅੱਜ Neuron 2.0 ਦਾ ਸ਼ੁੱਭ-ਆਰੰਭ ਕੀਤਾ ਗਿਆ। ਨਿਊਰੋਨ 2.0 ਸਾਈਬਰ ਸੁਰੱਖਿਆ ‘ਤੇ ਆਧਾਰਿਤ ਪੰਜਾਬ ਸਰਕਾਰ ਅਤੇ STPI ਦੀ ਸਾਂਝੇਦਾਰੀ ਦਾ ਸਟਾਰਟਅੱਪ ਹੈ।
‘ਆਪ’ ਦੇ ਕੌਮੀ ਕਨਵੀਨਰ ਸ਼੍ਰੀ Arvind Kejriwal ਜੀ ਅਤੇ ਮੁੱਖ ਮੰਤਰੀ ਸ. Bhagwant Mann ਜੀ ਦੀ ਅਗਵਾਈ ਹੇਠ Government of Punjab ਸੂਬੇ ਦੇ ਉਦਯੋਗ ਖੇਤਰ ਦੇ ਵਿਕਾਸ, ਵਪਾਰ ਨੂੰ ਸੁਖਾਲਾ ਬਣਾਉਣ ਅਤੇ ਨਿਵੇਸ਼-ਅਨੁਕੂਲ ਮਾਹੌਲ ਸਿਰਜਣ ਲਈ ਲਗਾਤਾਰ ਯਤਨਸ਼ੀਲ ਹੈ। ਇਹਨਾਂ ਯਤਨਾਂ ਦੇ ਤਹਿਤ ਪੰਜਾਬ ਤਕਨਾਲੋਜੀ-ਅਧਾਰਿਤ ਅਤੇ ਸਟਾਰਟਅੱਪ-ਕੇਂਦਰਿਤ ਅਰਥਵਿਵਸਥਾ ਵੱਲ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ। ਅੱਜ ਸੂਬੇ ਵਿੱਚ 2,500 ਤੋਂ ਵੱਧ DPIIT-ਮਾਨਤਾ ਪ੍ਰਾਪਤ ਸਟਾਰਟਅੱਪ ਵੱਖ-ਵੱਖ ਖੇਤਰਾਂ ਵਿੱਚ ਆਰਥਿਕ ਵਿਕਾਸ ਨੂੰ ਨਵੀਂ ਦਿਸ਼ਾ ਦੇ ਰਹੇ ਹਨ।

Address

Khabarwaale Tv , Major Tower Sector 74
Mohali
160055

Alerts

Be the first to know and let us send you an email when Khabarwaale Tv posts news and promotions. Your email address will not be used for any other purpose, and you can unsubscribe at any time.

Contact The Business

Send a message to Khabarwaale Tv:

Shortcuts

Share