Fivewood

Fivewood Get your daily dose of the hottest POLLYWOOD gossip, Films , Music , Fashion and Lifestyle. For dail
(5)

ਪੰਜਾਬੀ ਮਨੋਰੰਜਨ ਜਗਤ ਦਾ ਸਭ ਤੋਂ ਵੱਡਾ ਔਨਲਾਈਨ ਪੋਰਟਲ. ਪੰਜਾਬੀ ਫਿਲਮ, ਸੰਗੀਤ, ਫੈਸ਼ਨ ਅਤੇ ਟੀ. ਵੀ. ਜਗਤ ਨਾਲ ਜੁੜੀ ਹਰ ਜਾਣਕਾਰੀ, ਫੀਚਰ, ਫਿਲਮ ਅਤੇ ਸੰਗੀਤ ਰਿਵਿਊ, ਪਲ-ਪਲ ਦੀਆਂ ਖ਼ਬਰਾਂ, ਅਤੇ ਫੋਟੋ ਗੈਲਰੀ... ਜੋ ਕੁਝ ਪੰਜਾਬੀ ਮਨੋਰੰਜਨ ਉਦਯੋਗ ਵਿਚ ਹੈ, ਉਹ ਇੱਥੇ ਵੀ ਹੈ.

ਗੁਲਾਬ ਸਿੱਧੂ ਨੇ ਬਣਾਇਆ ਰਿਕਾਰਡJudaa ਫ਼ਿਲਮ ਨੇ ਮਚਾਈ ਧੂਮ ,ਸਿਰਫ਼ ਸ਼ੁੱਕਰਵਾਰ ਤੇ ਸ਼ਨੀਵਾਰ ‘ਚ ₹2.20 ਕਰੋੜ ਦੀ ਕੀਤੀ Collection ਗੁਲਾਬ ਸਿ...
23/08/2026

ਗੁਲਾਬ ਸਿੱਧੂ ਨੇ ਬਣਾਇਆ ਰਿਕਾਰਡ

Judaa ਫ਼ਿਲਮ ਨੇ ਮਚਾਈ ਧੂਮ ,ਸਿਰਫ਼ ਸ਼ੁੱਕਰਵਾਰ ਤੇ ਸ਼ਨੀਵਾਰ ‘ਚ ₹2.20 ਕਰੋੜ ਦੀ ਕੀਤੀ Collection
ਗੁਲਾਬ ਸਿੱਧੂ ਦਾ ਡੈਬਿਊ ਬਣਿਆ ਰਿਕਾਰਡ

23/08/2026

ਹਰਫ਼ ਚੀਮਾ ਨੇ ਗਿੱਲ ਰੌਂਤਾ ਦੀ ਕਹਾਣੀ ਦੀ ਕੀਤੀ ਤਾਰੀਫ

23/08/2026

OTT ਪਲੇਟਫਾਰਮ ਕਦੇ ਵੀ ਸਿਨਮਾ ਦੀ ਜਗ੍ਹਾ ਨਹੀਂ ਲੈ ਸਕਦਾ : Simerjit Singh

23/08/2026

ਦਰਦ ਨੂੰ ਮਹਿਸੂਸ ਕੀਤੇ ਬਿਨਾਂ ਨਹੀਂ ਨਿਕਲਦੀ ਅਸਲ ਅਦਾਕਾਰੀ
Baljinder Kaur ਨੇ ਨਿਭਾਇਆ Gulab Sidhu ਦੀ ਮਾਂ ਦਾ ਕਿਰਦਾਰ

22/08/2026

ਸ਼ਹਿਨਾਜ਼ ਗਿੱਲ ਨੂੰ ਨਹੀਂ ਸਮਝ ਆਇਆ ਗਿੱਪੀ ਗਰੇਵਾਲ ਦਾ ਗੀਤ

22/08/2026

ਕਿਵੇਂ ਹੁੰਦੀ ਹੈ ਗੀਤਾਂ ਦੀ ਚੋਰੀ ?
ਗਿੱਲ ਰੌਂਤਾ ਨੇ ਦੱਸੀ ਅੰਦਰਲੀ ਸੱਚਾਈ

22/08/2026

ਇੰਗਲੈਂਡ ਦੇ ਫੈਨਜ਼ ਦਾ ਗੁਲਾਬ ਸਿੱਧੂ ਨੇ ਕੀਤਾ ਧੰਨਵਾਦ

ਬਾਲੀਵੁੱਡ ਅਦਾਕਾਰ ਅਰਜੁਨ ਰਾਮਪਾਲ ਨੇ ਆਪਣੇ ਤੋਂ 15 ਸਾਲ ਛੋਟੀ ਗਰਲਫ੍ਰੈਂਡ ਗੈਬਰੀਏਲਾ ਡੇਮੈਟ੍ਰਿਆਡੇਸ ਨਾਲ ਕੀਤਾ ਵਿਆਹ । ਗੋਆ 'ਚ ਦੋਵਾਂ ਨੇ ਆਪਣ...
22/08/2026

ਬਾਲੀਵੁੱਡ ਅਦਾਕਾਰ ਅਰਜੁਨ ਰਾਮਪਾਲ ਨੇ ਆਪਣੇ ਤੋਂ 15 ਸਾਲ ਛੋਟੀ ਗਰਲਫ੍ਰੈਂਡ ਗੈਬਰੀਏਲਾ ਡੇਮੈਟ੍ਰਿਆਡੇਸ ਨਾਲ ਕੀਤਾ ਵਿਆਹ । ਗੋਆ 'ਚ ਦੋਵਾਂ ਨੇ ਆਪਣਾ ਵਿਆਹ ਕਰਵਾਇਆ ਰਜਿਸਟਰ ।

22/08/2026

ਸਾਥ ਦੇਣ ਵਾਲਿਆਂ ਦਾ ਗੁਲਾਬ ਸਿੱਧੂ ਨੇ ਕੀਤਾ ਧੰਨਵਾਦ

Address

Mohali

Alerts

Be the first to know and let us send you an email when Fivewood posts news and promotions. Your email address will not be used for any other purpose, and you can unsubscribe at any time.

Contact The Business

Send a message to Fivewood:

Shortcuts

Share