03/09/2026
ਪੰਜਾਬ ਦੀ ਸਿਆਸਤ ਵਿੱਚ ਇੱਕ ਵਾਰ ਫਿਰ ਤਕਰਾਰ ਤੇਜ਼ ਹੋ ਗਈ ਹੈ। ‘ਆਪ’ ਆਗੂ ਤਲਬੀਰ ਸਿੰਘ ਗਿੱਲ ਨੇ ਬਿਕਰਮ ਸਿੰਘ ਮਜੀਠੀਆ ਵੱਲੋਂ ਪੇਸ਼ ਕੀਤੀਆਂ ਵੀਡੀਓਜ਼ ਅਤੇ ਰਿਕਾਰਡਿੰਗਾਂ ਨੂੰ ਝੂਠਾ ਦੱਸਦਿਆਂ ਭਾਜਪਾ ਨਾਲ ਸਬੰਧਾਂ ਨੂੰ ਲੈ ਕੇ ਗੰਭੀਰ ਸਵਾਲ ਚੁੱਕੇ ਹਨ। ਤਲਬੀਰ ਗਿੱਲ ਨੇ ਅਮਰਦੀਪ ਗਰੇਵਾਲ ਅਤੇ ਭਾਜਪਾ ਦੇ ਸਾਬਕਾ ਰਾਸ਼ਟਰੀ ਪ੍ਰਧਾਨ ਜੇ.ਪੀ. ਨੱਡਾ ਨਾਲ ਤਸਵੀਰਾਂ ਦਾ ਵੀ ਹਵਾਲਾ ਦਿੱਤਾ।
ਇਸ ਮਾਮਲੇ ਵਿੱਚ ਤਲਬੀਰ ਗਿੱਲ ਦੇ ਦਾਅਵੇ, ਮਜੀਠੀਆ ਦੀਆਂ ਰਿਕਾਰਡਿੰਗਾਂ ਅਤੇ ਪੰਜਾਬ ਦੀ ਬਦਲਦੀ ਸਿਆਸੀ ਤਸਵੀਰ ਬਾਰੇ ਪੂਰੀ ਜਾਣਕਾਰੀ ਲਈ ਵੀਡੀਓ ਦੇਖੋ।
Video Source: X/AAPPunjab
Disclaimer: This video/footage has been taken from public sources and is not intended for any commercial purpose. If any individual or organization has any objection or concern regarding this, please contact us at this email: [email protected]