Today Now News

Today Now News Official page of Today Now News. TODAY NOW NEWS Service provides news stories and analysis f

12/05/2026

ਅਰੇ ਬੇਟੇ ਪੰਜਾਬੀ ਮੇ ਬਾਤ ਨਹੀਂ ਕਰਤੇ…ਸਾਡੀਆਂ ਪੰਜਾਬੀ ਬੀਬੀਆਂ ਨੂੰ ਸ਼ਰਮ ਆਉਂਦੀ ਆ ਪੰਜਾਬੀ ਬੋਲਣ ਲੱਗਿਆਂ…ਆਹ ਬੌਲੀਵੁੱਡ ਤੇ ਪੰਜਾਬੀ ਐਕਟਰਾਂ ਦਾ ਦਬਦਬਾ ਰਿਹਾ..ਹਰ ਫਿਲਮ ਵਿੱਚ ਪੰਜਾਬੀ ਗਾਣਾ…ਸੋ ਬੇਬੇ ਬੋਲੀ ਆ ਕਦਰ ਕਰਿਆ ਕਰੋ ਬੀਬੀਓ…

11/05/2026

ਪੰਜਾਬ ਪੁਲਿਸ..ਡੀ ਜੀ ਪੀ ਸਾਬ੍ਹ ਆਹ ਤਾਂ ਧੱਬਾ ਫੋਰਸ ਤੇ…ਸਰੇਆਮ ਗੰਦੀਆਂ ਗਾਲ੍ਹਾਂ ਤੇ ਧਮਕੀਆਂ…ਕਰਿਓ ਸੇਅਰ ਜਰਾਂ ਪਹੁੰਚੇ ਸਰਕਾਰ ਜੀ ਕੋਲ ਇਹ ਵੀਡੀਓ…ਬਾਕੀ ਜੇ ਕੋਈ ਦਵਾਅ ਸਲਾਮ ਕਰਨੀ ਉਹ ਥੋਡੀ ਮਰਜ਼ੀ…

11/05/2026

ਅਧਖੜ ਬੰਦੇ ਦੀਆਂ ਤਿਆਰੀਆਂ ਵਿੱਚੇ ਰਹਿ ਗਈਆਂ..ਸਹੇਲੀ ਦਾ ਜਨਮ ਦਿਨ ਮਨਾਉਣ ਹੋਟਲ ਵੜਿਆ ਸੀ ਤੇ ਘਰਵਾਲੀ ਵੱਲੋਂ ਗਿਆ ਫੜਿਆ ਸੀ…ਫਿਰ ਸਨੇ ਬੰਦੇ ਤੇ ਸਹੇਲੀ ਦੇ ਕੁਟਾਪਾ ਚੜਿਆ ਸੀ..ਵਿਚਾਰੇ ਦੇ ਆਪਣਾ ਹੀ ਲੇਂਡਾ ਸੱਪ ਬਣ ਲੜਿਆ ਸੀ…ਦਸ ਭਲਿਆਂ ਐਹੋ ਜੇ ਕੰਮ ਪਿੱਛੇ ਤੇਰਾ ਕੀ ਖੜਿਆ ਸੀ…

08/05/2026

ਵਾਹਿਗੁਰੂ ਜੀ..ਵੀਰਿਓ ਗੱਲ ਕੌੜੀ ਆ…ਪਰ ਅਸੀ ਘਰ ਵਿੱਚ ਮੌਤ ਪਾਲਦੇ ਕਿਓ ਆ ..ਬਹੁਤ ਹਾਦਸੇ ਹੋ ਚੁੱਕੇ ਪਹਿਲਾਂ ਵੀ…ਏਕਮ ਦੀ ਮੌਤ ਹੀ ਕੁਰਬਾਨੀ ਬਣ ਤੁਹਾਡੇ ਕੰਨ ਖੋਲ ਦੇਵੇ ਭਲਾ…ਵਾਹਿਗੁਰੂ ਜੀ ਇਸ ਬੱਚੇ ਦੀ ਪਵਿੱਤਰ ਰੂਹ ਨੂੰ ਚਰਨਾਂ ਚ ਨਿਵਾਸ ਬਖਸ਼ਿਸ਼ ਕਰਨ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨ…🙏

ਸਿੰਘਾਪੁਰ ਦੇ ਕਾਨੂੰਨ ਮੁਤਾਬਕ ਕੋਈ ਸੜਕ ਤੇ ਚਿਗੰਮ ਖਾ ਕੇ ਨਹੀਂ ਸੁੱਟ ਸਕਦਾ ਸਾਡੇ ਆਲੇ ਜੁਬਾਅ ਕੇਸਰੀ ਕਰੀ ਰੱਖਦੇ ਜਿੱਥੇ ਕਿੱਥੇ ਕੰਧਾਂ ਲਾਲ ਤੇ ...
06/05/2026

ਸਿੰਘਾਪੁਰ ਦੇ ਕਾਨੂੰਨ ਮੁਤਾਬਕ ਕੋਈ ਸੜਕ ਤੇ ਚਿਗੰਮ ਖਾ ਕੇ ਨਹੀਂ ਸੁੱਟ ਸਕਦਾ ਸਾਡੇ ਆਲੇ ਜੁਬਾਅ ਕੇਸਰੀ ਕਰੀ ਰੱਖਦੇ ਜਿੱਥੇ ਕਿੱਥੇ ਕੰਧਾਂ ਲਾਲ ਤੇ ਕੂਲ ਲਿੱਪਾ ਦੀਆਂ ਬੋਰੀਆਂ ਨਾਲ ਮਦੜੇ ਹਾਲ..ਸਹਿਮਤ ਕੇ ਨਹੀਂ ?

03/05/2026

ਸਮਝੋ ਬਾਹਰ ..ਇਸ ਜਵਾਕ ਨੇ ਕੀ ਗਵਾਇਆ ਹੋਵੇ ਗਾ ਕਿਸੇ ਦਾ..ਵਾਹਿਗੁਰੂ ਜੀ ਠੰਡ ਵਰਤਾਉ ਪੰਜਾਬ ਵਿੱਚ..ਬਹੁਤ ਔਖੇ ਹੁੰਦੇ ਨੇ ਜਵਾਨ ਪੁੱਤ ਤੋਰਨੇ..ਲਿਖੋ ਵਾਹਿਗੁਰੂ…ਜੀ..

02/05/2026

ਜੱਬਲਪੁਰ ਹਾਦਸੇ ਦਾ ਖੌਫਨਾਕ ਮੰਜਰ..ਪਰ ਉਹਨਾਂ ਬੱਚਿਆਂ ਲਈ ਸਬਕ ਜੋ ਮਾਵਾਂ ਨੂੰ ਬਿਰਧ ਆਸ਼ਰਮ ਭੇਜਦੇ ਹਨ..ਜੇ ਇਹ ਮਾਂ ਬੱਚੇ ਨੂੰ ਛੱਡ ਦਿੰਦੀ ਤਾਂ ਬਚ ਸਕਦੀ ਸੀ ..ਪਰ ਨਹੀਂ ਇਹ ਮਾਂ ਦੀ ਮਮਤਾ ਦੀ ਡਿਕਸ਼ਨਰੀ ਵਿੱਚ ਸਬਦ ਹੈਣੀ..ਕੇ ਬੱਚੇ ਤੰਗ ਹੋਣ ਜਾਂ ਉਹਨਾਂ ਨੂੰ ਤੱਤੀ ਵਾ ਲੱਗੇ…ਤੇ ਇਸ ਮਾਂ ਨੇ ਤਾਂ ਮਰ ਕੇ ਵੀ ਬੱਚੇ ਨੂੰ ਨਹੀਂ ਛੱਡਿਆ..ਸਾਰੀ ਦੁਨੀਆਂ ਰਵਾ ਤੀ ਇਸ ਮਾਂ ਨੇ..ਵਾਹਿਗੁਰੂ ਮਾਂ ਪੁੱਤ ਨੂੰ ਆਪਣੇ ਚਰਨਾਂ ਚ ਨਿਵਾਸ ਬਖਸ਼ਿਸ਼ ਕਰਨ..ਤੇ ਤੁਸੀਂ ਮਾਂ ਦੀ ਮਮਤਾ ਨੂੰ ਸੈਲੂਟ ਕਰਨ
ਲਈ ਸ਼ੇਅਰ ਕਰਿਓ ਜੀ ।

17/04/2026

ਵੀਰਿਓ ਇਸ ਤਰ੍ਹਾਂ ਜੰਗ ਲੜਨੀ ਸਿਖਾਓ ਬੱਚਿਆਂ ਨੂੰ..ਗੁਸਤਾਖ਼ੀ ਮੁਆਫ ..ਸੈਅ ਆ ਜਿਸਦੇ ਬੱਚੇ ਨੇ.. ਤੇ ਉਹ ਵੀ ਇਸ ਉਮਰ ਦੇ..ਵੀਡੀਓ ਦੇਖਣ ਜਰੂਰ…ਹਾਂ ਸੇਅਰ ਕਰਨ ਦੀ ਸੌਅ ਨਹੀਂ..ਉਹ ਤੁਹਾਡੀ ਮਰਜ਼ੀ…

16/04/2026

ਰੱਬ ਜੀ ਰਹਿਮ ਕਰੋ ਕਿਸਾਨ ਭਰਾਵਾਂ ਤੇ …ਵਾਹਿਗੁਰੂ ਲਿਖੋ ਜੀ

ਬੱਤੀ ਸਾਲਾਂ ਮਨਜੀਤ ਸਿੰਘ ਦਾ ਕਾਰ ਵਿੱਚ ਬੈਠੇ ਦਾ ਚਾਰ ਹਮਲਾਵਰਾਂ ਵੱਲੋਂ ਗੋਲੀਆਂ ਮਾਰ ਕੇ ਕੀਤਾ ਗਿਆ ਕਤਲ..ਘਟਨਾ ਅਮ੍ਰਿਤਸਰ ਜ਼ਿਲ੍ਹੇ ਦੀ..     ...
16/04/2026

ਬੱਤੀ ਸਾਲਾਂ ਮਨਜੀਤ ਸਿੰਘ ਦਾ ਕਾਰ ਵਿੱਚ ਬੈਠੇ ਦਾ ਚਾਰ ਹਮਲਾਵਰਾਂ ਵੱਲੋਂ ਗੋਲੀਆਂ ਮਾਰ ਕੇ ਕੀਤਾ ਗਿਆ ਕਤਲ..ਘਟਨਾ ਅਮ੍ਰਿਤਸਰ ਜ਼ਿਲ੍ਹੇ ਦੀ..

Address

Mohali
160055

Alerts

Be the first to know and let us send you an email when Today Now News posts news and promotions. Your email address will not be used for any other purpose, and you can unsubscribe at any time.

Contact The Business

Send a message to Today Now News:

Share