
16/09/2025
ਸੂਰੀ ਨੂੰ ਸੋਧਾ ਲਾਉਣ ਵਾਲੇ ਸੰਦੀਪ ਸਿੰਘ ਸਨੀ ਤੇ ਪਿਛਲੇ ਕਈ ਦਿਨਾਂ ਤੋਂ ਜੇਲ ਵਿੱਚ ਅੰਨਾ ਤਸੱਦਦ ਕੀਤਾ ਗਿਆ ਹੈ ਅਤੇ ਕਿਸੇ ਨੂੰ ਵੀ ਉਸ ਨੂੰ ਮਿਲਣ ਨਹੀਂ ਦਿੱਤਾ ਜਾ ਰਿਹਾ। ਅੱਜ ਕੋਰਟ ਦੇ ਹੁਕਮਾਂ ਨਾਲ ਉਹਨਾਂ ਦੇ ਵਕੀਲ ਉਹਨਾਂ ਨੂੰ ਮਿਲਣ ਲਈ ਜੇਲ੍ਹ ਪਹੁੰਚੇ ਸਨ। ਜਿਨਾਂ ਨੇ ਦੱਸਿਆ ਕੀ ਵੀਰ ਉਪਰ ਬਹੁਤ ਜਿਆਦਾ ਤਸੱਦਦ ਹੋਇਆ ਹੈ। ਵੀਰ ਲਈ ਅਰਦਾਸ ਕਰਿਓ। #ਸਿੱਖ #ਅਰਦਾਸ