Sharma pendu clips

Sharma pendu clips motivational, social poetry, comedy clip, funny video

09/06/2025

ਲੱਖੀ ਲਹਿਰਾ ਬਾਈ ਦੀ ਆਤਮਿਕ ਸ਼ਾਂਤੀ ਲਈ ਵਾਹਿਗੁਰੂ ਲਿਖੋ😭🙏😭

05/06/2025

ਮਾਵਾਂ ਠੰਡੀਆਂ ਛਾਵਾਂ ਹੁੰਦੀਆਂ,
ਕਾਮਯਾਬੀ ਦੀਆਂ ਰਾਹਵਾਂ ਹੁੰਦੀਆਂ,
ਮੰਜਿਲ ਵੀ ਓਦੋਂ ਡਿੱਗਦੀ ਪੈਰੀਂ,
ਜਦੋਂ ਮਾਂ ਦੀਆਂ ਨਾਲ ਦੁਆਵਾਂ ਹੁੰਦੀਆਂ 🖋️Spc

22/05/2025

ਤੇਜ਼ਾਬ ਦਾ ਹੱਲ ਦੱਸ ਦਿਓ
ਕੋਈ🤔
ਬਹੁਤ ਪ੍ਰੇਸ਼ਾਨ ਹਾਂ 🤔🤔
🖋️SPC

20/04/2025

ਦਾਨੀ ਸੱਜਣੋ ਜਿਨ੍ਹਾਂ ਦੀ ਕਣਕ
ਮੱਚ ਗਈ ਓਹਨਾਂ ਲਈ ਜਰੂਰ ਸੋਚਿਓ।😭

ਸੱਚਾ ਦਸਵੰਧ ਇਹੀ ਹੋਵੇਗਾ🙏🙏 ਲੰਗਰ ਲਾਉਣ ਵਾਲੇ ਏਧਰ ਧਿਆਨ ਦੇਣ🙏(sharma)

23/01/2025

ਕਦੇ ਹੰਕਾਰ ਨਾ ਕਰੋ 🙏

Address

Papra Bus Stop
Moonak
148033

Website

Alerts

Be the first to know and let us send you an email when Sharma pendu clips posts news and promotions. Your email address will not be used for any other purpose, and you can unsubscribe at any time.

Share